MCDONALDS LAYOFF Archives - Daily Post Punjabi

ਛਾਂਟੀ ਕਰਨ ਵਾਲਿਆਂ ‘ਚ ਹੁਣ McDonald’s ਵੀ ਸ਼ਾਮਲ, ਕਰਮਚਾਰੀਆਂ ਨੂੰ ਲੱਗੇਗਾ ਵੱਡਾ ਝਟਕਾ
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ, ਅਮੇਜ਼ਨ, ਫੇਸਬੁੱਕ ਤੋਂ ਬਾਅਦ ਹੁਣ ਫਾਸਟ ਫੂਡ ਦੀ ਦਿੱਗਜ ਕੰਪਨੀ McDonald’s ਵੀ ਕੁਝ ਕਾਰਪੋਰੇਟ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਅਨੁਸਾਰ McDonald’s ਕੰਪਨੀ ਦੁਆਰਾ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਮੀਮੋ ਵਿੱਚ, ਮੁੱਖ ਕਾਰਜਕਾਰੀ ਅਧਿਕਾਰੀ (CEO) ਕ੍ਰਿਸ ਕੇਮਪਜ਼ਕੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਗਠਨ ਦੇ ਕੁਝ ਹਿੱਸਿਆਂ ਵਿੱਚ ਭੂਮਿਕਾਵਾਂ ਅਤੇ ਸਟਾਫਿੰਗ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ ਤੇ ਮੁਸ਼ਕਲ ਚਰਚਾਵਾਂ ਅਤੇ ਫੈਸਲੇ ਲਏ ਜਾਣਗੇ।

Mcdonald’s layoffs

ਇਸ ਦੇ ਨਾਲ ਹੀ McDonald’s ਦਾ ਕਹਿਣਾ ਹੈ ਕਿ ਉਹ 03 ਅਪ੍ਰੈਲ ਤੱਕ ਆਪਣੀਆਂ ਭਵਿੱਖੀ ਸਟਾਫਿੰਗ ਯੋਜਨਾਵਾਂ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਵੱਲੋਂ ਪਹਿਲ ਦੇ ਆਧਾਰ ‘ਤੇ ਕੁਝ ਪਹਿਲਕਦਮੀਆਂ ਨੂੰ ਛੱਡ ਦਿੱਤਾ ਜਾਵੇਗਾ ਜਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। McDonald’s ਅਨੁਸਾਰ ਇਹ ਕਦਮ ਉਨ੍ਹਾਂ ਨੂੰ ਗਲੋਬਲ ਲਾਗਤਾਂ ਨੂੰ ਘਟਾਉਣ ਅਤੇ ਵਿਕਾਸ ਵਿੱਚ ਨਿਵੇਸ਼ ਕਰਨ ਲਈ ਸਰੋਤਾਂ ਨੂੰ ਖਾਲੀ ਕਰਦੇ ਹੋਏ ਇੱਕ ਸੰਗਠਨ ਦੇ ਰੂਪ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ : ਫਲਾਈਟ ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲਾ ਦੋਸ਼ੀ ਸ਼ੰਕਰ ਮਿਸ਼ਰਾ ਬੰਗਲੌਰ ਤੋਂ ਗ੍ਰਿਫਤਾਰ

ਜਾਣਕਾਰੀ ਅਨੁਸਾਰ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2021 ਦੇ ਅੰਤ ਤੱਕ McDonald’s ਕੰਪਨੀ ਦੇ ਮਾਲਕੀ ਵਾਲੇ ਰੈਸਟੋਰੈਂਟਾਂ ਵਿੱਚ 200,000 ਤੋਂ ਵੱਧ ਕਾਰਪੋਰੇਟ ਕਰਮਚਾਰੀ ਅਤੇ ਹੋਰ ਕਰਮਚਾਰੀ ਸਨ ਅਤੇ ਇਨ੍ਹਾਂ ਵਿੱਚੋਂ 75 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਅਮਰੀਕਾ ਤੋਂ ਬਾਹਰ ਕੰਮ ਕਰ ਰਹੇ ਹਨ। ਦੱਸ ਦੇਈਏ ਦੁਨੀਆ ਭਰ ਵਿੱਚ McDonald’s ਦੇ ਫਰੈਂਚਾਈਜ਼ਡ ਸਥਾਨਾਂ ‘ਤੇ 20 ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਛਾਂਟੀ ਕਰਨ ਵਾਲਿਆਂ ‘ਚ ਹੁਣ McDonald’s ਵੀ ਸ਼ਾਮਲ, ਕਰਮਚਾਰੀਆਂ ਨੂੰ ਲੱਗੇਗਾ ਵੱਡਾ ਝਟਕਾ appeared first on Daily Post Punjabi.