me and my girlfriend Archives - Daily Post Punjabi

ਗਾਇਕ ਸਿੱਧੂ ਮੂਸੇਵਾਲਾ ਦੀ ਐਲਬਮ Moosetape ਦਾ ਨਵਾਂ ਗੀਤ ‘ME AND MY GIRLFRIEND’ ਹੋਇਆ ਰਿਲੀਜ਼
album moosetape’s new song : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਦੱਸਣਯੋਗ ਹੈ ਕਿ ਉਹਨਾਂ ਦੀ ਐਲਬਮ Moosetape ਚੋ ਹੁਣ ਤੱਕ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁਕੇ ਹਨ। ਅੱਜ ਸਿੱਧੂ ਦਾ ਇੱਕ ਹੋਰ ਨਵਾਂ ਗੀਤ ‘ME AND MY GIRLFRIEND’ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸਿੱਧੂ ਮੂਸੇਵਾਲਾ ਦੁਆਰਾ ਹੀ ਲਿਖਿਆ ਤੇ ਗਾਇਆ ਗਿਆ ਹੈ।

album moosetape’s new song

ਇਸ ਗੀਤ ਦੇ ਵਿੱਚ ਸਿੱਧੂ ਦੇ ਨਾਲ ਪੰਜਾਬੀ ਮਾਡਲ ਸਾਰਾ ਗੁਰਪਾਲ ਵੀ ਨਜ਼ਰ ਆਈ ਹੈ , ਇਸ ਗੀਤ ਨੂੰ ਮਿਊਜ਼ਿਕ The Kidd ਦੇ ਵਲੋਂ ਦਿੱਤਾ ਗਿਆ ਹੈ। Mix & Master – Dense ਹੈ। ਦੱਸਣਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ moosetape ਐਲਬਮ ਚੋ ਸਿੱਧੂ ਦੇ ਕਈ ਗੀਤ ਜਿਵੇ ਕਿ – UNFUCKWITHABLE , RACKS ਐਂਡ ROUNDS , US , BURBERRY , BROWNSHORTIE .ਹੁਣ ਤੱਕ ਹਨ ਸਾਰੇ ਗੀਤਾਂ ਨੇ ਆਉਂਦਿਆਂ ਹੀ ਧਮਾਲਾਂ ਪਾਈਆਂ ਹਨ। ਸਿੱਧੂ ਮੂਸੇਵਲਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਗੀਤ ਫਿਲਮਾਂ ਦੇ ਵਿਚ ਵੀ ਗਾਏ ਹਨ ਤੇ ਯੂਥ ਵਲੋਂ ਸਿੱਧੂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਵੀਡੀਓ ਵਿਚ ਅਸੀਂ ਸਿੱਧੂ ਨੂੰ ਕਾਫ਼ੀ ਧਾਕੜ ਅੰਦਾਜ਼ ਵਿਚ ਵੇਖ ਸਕਦੇ ਹਾਂ। ਉਹ ਆਪਣੇ ਇਸ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਸ਼ੁਰੂ ਤੋਂ ਹੀ ਜਿੱਤਦੇ ਆਏ ਹਨ। ਸਿੱਧੂ ਨੇ ਆਪਣੀ ਐਲਬਮ ਆਪਣੀ ਮਾਤਾ ਜੀ ਦੇ ਜਨਮ ਦਿਨ ਤੇ ਰਿਲੀਜ਼ ਕੀਤੀ ਸੀ ਤੇ ਇਸ ਐਲਬਮ ਦੇ ਗਾਣੇ 15 ਜੁਲਾਈ ਤਕ ਆਉਣਗੇ। ਦਸ ਦਈਏ ਸਿੱਧੂ ਦੇ ਪਿਛਲੇ ਗਾਣੇ ਨੇ ਪ੍ਰਸ਼ੰਸਕਾਂ ਦਾ ਧਿਆਨ ਹਜੇ ਤਕ ਆਪਣੇ ਵਲ ਬਣਾ ਕ ਰੱਖਿਆ ਹੋਇਆ ਹੈ। ਉਹ ਗਾਣਾ ਵੀ ਟਰੈਡਿੰਗ ਵਿਚ ਹੈ ਅਤੇ ਉਸਦੇ ਵਿਊਜ਼ ਹਜੇ ਵੀ ਵੱਧ ਰਹੇ ਹਨ। ਸਿੱਧੂ ਦੀ ਇਸ ਐਲਬਮ ਵਿੱਚੋਂ ਦਰਸ਼ਕਾਂ ਨੂੰ ਬਹੁਤ ਸਾਰੇ SURPRISE ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ :ਕੰਗਨਾ ਨੇ ਫਿਰ ਲਿਆ ਪੰਗਾ, ਸਿੱਖ ਗੁਰੂਆਂ ਨੂੰ ਦੱਸਿਆ ਹਿੰਦੂ, ਛੇੜਿਆ ਨਵਾਂ ਵਿਵਾਦ, ਲੋਕਾਂ ਨੇ ਬਣਾ ਦਿੱਤੀ ਰੇਲ

The post ਗਾਇਕ ਸਿੱਧੂ ਮੂਸੇਵਾਲਾ ਦੀ ਐਲਬਮ Moosetape ਦਾ ਨਵਾਂ ਗੀਤ ‘ME AND MY GIRLFRIEND’ ਹੋਇਆ ਰਿਲੀਜ਼ appeared first on Daily Post Punjabi.