Mebiena Micheal kannada tv Archives - Daily Post Punjabi

ਕੰਨੜ ਟੀਵੀ ਅਦਾਕਾਰਾ ਮੇਬਿਨਾ ਮਾਈਕਲ ਦਾ ਸੜਕ ਦੁਰਘਟਨਾ ‘ਚ ਹੋਇਆ ਦਿਹਾਂਤ
Mebiena Micheal kannada tv: ਕੰਨੜ ਟੀਵੀ ਦੀ ਪਾਪੁਲਰ ਅਦਾਕਾਰਾ ਮੇਬਿਨਾ ਮਾਈਕਲ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਉਹ ਸਿਰਫ ਬਾਈ ਸਾਲ ਦੀ ਸੀ। ਉਨ੍ਹਾਂ ਦੀ ਮੌਤ ਮੰਗਲਵਾਰ ਸ਼ਾਮ ਨੂੰ ਹੋਈ। ਉਹ ਆਪਣੇ ਹੋਮਟਾਊਨ ਮੇਦੀਕੇਰੀ ਜਾ ਰਹੀ ਸੀ। ਇਸ ਕੰਨੜ ਅਦਾਕਾਰਾ ਨੇ ਪਾਪੁਲਰ ਰਿਐਲਿਟੀ ਸ਼ੋਅ ‘ਪਿਆਤੇ ਹੁਦਗੀਰ ਹਲਕੀ ਲਾਈਫ ਲਾਈਫ ਸੀਜਨ 4’ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਮੇਬਿਨਾ ਕੰਨੜ ਟੀਵੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਨਾਮ ਸੀ। ਉਨ੍ਹਾਂ ਦੀ ਮੌਤ ਨਾਲ ਪੂਰੀ ਟੀਵੀ ਇੰਡਸਟਰੀ ਵਿੱਚ ਦੁੱਖ ਦੀ ਲਹਿਰ ਹੈ।

Mebiena Micheal kannada tv

ਕੰਨੜ ਟੀਵੀ ਇੰਡਸਟਰੀ ਦੇ ਕਈ ਲੋਕਾਂ ਨੇ ਮੇਬਿਨਾ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਰਧਾਂਜਲੀ ਦਿੱਤੀ ਹੈ। ਸੀਜ਼ਨ 4 ਨੂੰ ਹੋਸਟ ਕਰਨ ਵਾਲੇ ਅਕੁਲ ਬਾਲਾਜੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਅਕੁਲ ਬਾਲਾਜੀ ਨੇ ਲਿਖਿਆ ਮੇਰੇ ਪਸੰਦੀਦਾ ਕੰਟੈਸਟੈਂਟ ਅਤੇ ਸੀਜ਼ਨ ਚਾਰ ਦੀ ਵਿਜੇਤਾ ਦੀ ਅਚਾਨਕ ਦਿਹਾਂਤ ਦੀ ਖ਼ਬਰ ਸੁਣ ਕੇ ਸਦਮੇ ਵਿੱਚ ਹਾਂ।

ਮੇਬਿਨਾ ਤੁਸੀਂ ਬੇਹੱਦ ਯੂਥ ਅਤੇ ਜੀਵਨ ਨਾਲ ਪਈ ਹੋਈ ਸੀ ਮੈਂ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਦੇ ਪਰਿਵਾਰ ਦੇ ਲਈ ਇਸ ਦੁਖਦ ਘਟਨਾ ਨੂੰ ਸਹਿਣ ਕਰਨ ਦੀ ਸ਼ਕਤੀ ਦੇਣ ਦੇ ਲਈ ਪ੍ਰਾਰਥਨਾ ਕਰਦਾ ਹਾਂ। ਜਾਣਕਾਰੀ ਮੁਤਾਬਿਕ ਮੇਬਿਨਾ ਆਪਣੇ ਦੋਸਤਾਂ ਦੇ ਨਾਲ ਆਪਨੇ ਹੋਮਟਾਊਨ ਜਾ ਰਹੀ ਹੈ ਅਤੇ ਰਸਤੇ ਵਿੱਚ ਉਹਨਾਂ ਦੀ ਕਾਰ ਦੀ ਇੱਕ ਟ੍ਰੈਕਟਰ ਨਾਲ ਟੱਕਰ ਹੋ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਉਹਨਾਂ ਨੇ ਦਮ ਤੋੜ ਦਿੱਤਾ ਜਦ ਕਿ ਉਹਨਾਂ ਦੇ ਦੋਸਤਾਂ ਦੀ ਹਾਲਤ ਅਜੇ ਵੀ ਕਾਫੀ ਖਰਾਬ ਹੈ। ਉੱਥੇ ਹੀ ਬੈਂਗਲੁਰੂ ਪੁਲਿਸ ਨੇ ਇਸ ਦੁਰਘਟਨਾ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਂਚ ਕਰ ਰਹੀ ਹੈ।

The post ਕੰਨੜ ਟੀਵੀ ਅਦਾਕਾਰਾ ਮੇਬਿਨਾ ਮਾਈਕਲ ਦਾ ਸੜਕ ਦੁਰਘਟਨਾ ‘ਚ ਹੋਇਆ ਦਿਹਾਂਤ appeared first on Daily Post Punjabi.