medical college Archives - Daily Post Punjabi

PM ਮੋਦੀ ਦੇ ਹਿਮਾਚਲ ਪਹੁੰਚਣ ਸਾਰ ਹੀ ਮੈਡੀਕਲ ਕਾਲਜ ਨੂੰ ਮਿਲੀ ਧਮਕੀ, ਕਾਲਜ ਨੂੰ ਕਰਵਾਇਆ ਗਿਆ ਖਾਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਪ੍ਰਦੇਸ਼ ਦੌਰੇ ਦੌਰਾਨ, ਮੰਡੀ ਜ਼ਿਲ੍ਹੇ ਦੇ ਨੇਰਚੌਕ ਮੈਡੀਕਲ ਕਾਲਜ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਕਾਲਜ ਪ੍ਰਿੰਸੀਪਲ ਡਾ. ਡੀ.ਕੇ. ਵਰਮਾ ਦੇ ਈਮੇਲ ‘ਤੇ ਭੇਜੀ ਗਈ ਹੈ। ਕਾਲਜ ਪ੍ਰਸ਼ਾਸਨ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਜਾਂਚ ਵਿੱਚ ਜੁਟਿਆ ਹੋਇਆ ਹੈ।

ਹਸਪਤਾਲ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਨੇ ਹਸਪਤਾਲ ਦੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਹੈ ਅਤੇ ਹਸਪਤਾਲ ਦੇ ਅੰਦਰ ਜਾਂਚ ਚੱਲ ਰਹੀ ਹੈ। ਇਸ ਤੋਂ ਬਾਅਦ, ਹਸਪਤਾਲ ਵਿੱਚ ਦਾਖਲ ਲਗਭਗ 300 ਮਰੀਜ਼ਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਤਬਦੀਲ ਕਰ ਦਿੱਤਾ ਗਿਆ। ਮਰੀਜ਼ਾਂ ਨੂੰ ਹਸਪਤਾਲ ਦੀ ਇਮਾਰਤ ਤੋਂ ਦੂਰ ਦਰੱਖਤਾਂ ਦੀ ਛਾਂ ਹੇਠ ਸਟ੍ਰੈਚਰ ਅਤੇ ਵ੍ਹੀਲਚੇਅਰਾਂ ‘ਤੇ ਬਿਠਾਇਆ ਗਿਆ। ਹਸਪਤਾਲ ਵਿੱਚ ਹਰ ਵਸਤੂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾ/ਰੀ ਟੱ.ਕ.ਰ, ਗ੍ਰੰਥੀ ਸਿੰਘ ਦੀ ਹੋਈ ਦ.ਰਦਨਾ/ਕ ਮੌ/ਤ

ਚਾਰ ਮੰਜ਼ਿਲਾ ਹਸਪਤਾਲ ਦੀ ਇਮਾਰਤ ਦੀ ਤਲਾਸ਼ੀ ਲਈ ਡਾਗ ਸਕੂਐਡ ਦੀ ਮਦਦ ਵੀ ਲਈ ਜਾ ਰਹੀ ਹੈ। ਹਸਪਤਾਲ ਦੇ ਕੰਪਲੈਕਸ ਅਤੇ ਪਾਰਕਿੰਗ ਵਿੱਚ ਖੜ੍ਹੇ ਸਾਰੇ ਵਾਹਨਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਇਸ ਕਾਰਨ ਨਾ ਸਿਰਫ਼ ਮਰੀਜ਼ ਸਗੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਰੋਜ਼ ਇੱਕ ਹਜ਼ਾਰ ਤੋਂ ਵੱਧ ਮਰੀਜ਼ ਇਲਾਜ ਲਈ ਨੇਰਚੌਕ ਮੈਡੀਕਲ ਕਾਲਜ ਪਹੁੰਚਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post PM ਮੋਦੀ ਦੇ ਹਿਮਾਚਲ ਪਹੁੰਚਣ ਸਾਰ ਹੀ ਮੈਡੀਕਲ ਕਾਲਜ ਨੂੰ ਮਿਲੀ ਧਮਕੀ, ਕਾਲਜ ਨੂੰ ਕਰਵਾਇਆ ਗਿਆ ਖਾਲੀ appeared first on Daily Post Punjabi.

ਆਗਰਾ: ਖਾਲੀ ਪਲਾਟ ‘ਚੋਂ ਮਿਲੀ ਦਿੱਲੀ ਦੀ ਮਹਿਲਾ ਡਾਕਟਰ ਦੀ ਲਾਸ਼, ਮੰਗਲਵਾਰ ਰਾਤ ਤੋਂ ਸੀ ਲਾਪਤਾ
Woman doctor of Agra medical: ਆਗਰਾ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਤੋਂ MBBS ਪਾਸ ਚੁੱਕੀ ਮਹਿਲਾ ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬੁੱਧਵਾਰ ਸਵੇਰੇ ਮਹਿਲਾ ਡਾਕਟਰ ਦੀ ਮ੍ਰਿਤਕ ਦੇਹ ਸ਼ਹਿਰ ਤੋਂ ਕਾਫ਼ੀ ਦੂਰ ਡੌਕੀ ਥਾਣਾ ਖੇਤਰ ਦੇ ਬਮਰੌਲੀ ਕਟਾਰਾ ਵਿਖੇ ਇੱਕ ਖਾਲੀ ਪਲਾਟ ਵਿੱਚ ਮਿਲੀ । ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਮ੍ਰਿਤਕ ਲੜਕੀ ਦੀ ਪਛਾਣ ਕਰਨੀ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਪੁਲਿਸ ਨੂੰ ਪਤਾ ਲੱਗਿਆ ਕਿ ਮ੍ਰਿਤਕ ਕੁੜੀ ਕੋਈ ਹੋਰ ਨਹੀਂ ਹੈ ਬਲਕਿ ਮੈਡੀਕਲ ਕਾਲਜ ਦੀ MBBS ਪਾਸ ਆਉਟ ਡਾਕਟਰ ਯੋਗਿਤਾ ਗੌਤਮ ਹੈ। ਡਾ: ਯੋਗਿਤਾ ਗੌਤਮ ਦਿੱਲੀ ਦੀ ਵਸਨੀਕ ਹੈ । ਉਸ ਦੇ ਪਿਤਾ ਅਤੇ ਭਰਾ ਵੀ ਡਾਕਟਰ ਹਨ। ਡਾ: ਯੋਗੀਤਾ ਗੌਤਮ ਮੰਗਲਵਾਰ ਦੇਰ ਰਾਤ ਤੋਂ ਲਾਪਤਾ ਸੀ। ਉਸ ਦਾ ਫੋਨ ਵੀ ਬੰਦ ਸੀ ਅਤੇ ਪਰਿਵਾਰ ਉਸ ਨਾਲ ਸੰਪਰਕ ਨਹੀਂ ਕਰ ਪਾ ਰਹੇ ਸਨ।

Woman doctor of Agra medical

ਪੁਲਿਸ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਡਾ: ਯੋਗਿਤਾ ਗੌਤਮ ਦੇ ਪਿਤਾ ਅਤੇ ਭਰਾ ਆਗਰਾ ਪਹੁੰਚੇ । ਉਨ੍ਹਾਂ ਨੇ ਆਗਰਾ ਦੇ ਐਮ.ਐਮ. ਗੇਟ ਥਾਣਾ ਵਿਖੇ ਬੇਟੀ ਦੇ ਲਾਪਤਾ ਹੋਣ ਦਾ ਕੇਸ ਦਰਜ ਕਰਵਾਇਆ। ਯੋਗਿਤਾ ਗੌਤਮ ਦੇ ਪਿਤਾ ਅਤੇ ਭਰਾ ਨੇ ਦੋਸ਼ ਲਾਇਆ ਕਿ ਓਰੇਈ ਜਲੌਨ ਮੈਡੀਕਲ ਕਾਲਜ ਦੇ ਮੈਡੀਕਲ ਅਫਸਰ ਡਾ: ਵਿਵੇਕ ਤਿਵਾੜੀ ਉਨ੍ਹਾਂ ਦੀ ਬੇਟੀ ਯੋਗਿਤਾ ਗੌਤਮ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।

Woman doctor of Agra medical

ਦੋਸ਼ਾਂ ਅਨੁਸਾਰ ਡਾ: ਵਿਵੇਕ ਤਿਵਾੜੀ ਯੋਗਿਤਾ ਗੌਤਮ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ । ਡਾ: ਯੋਗੀਤਾ ਗੌਤਮ ਨਾਲ ਜੁੜੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਡੌਕੀ ਥਾਣਾ ਖੇਤਰ ਵਿੱਚ ਵਾਪਰੀ ਘਟਨਾ ਦੇ ਆਸ-ਪਾਸ ਸੀਸੀਟੀਵੀ ਕੈਮਰੇ ਦੀ ਤਲਾਸ਼ੀ ਲਈ ਤਾਂ ਡਾਕਟਰ ਯੋਗੀਤਾ ਗੌਤਮ ਦੀ ਮੌਤ ਨਾਲ ਜੁੜੇ ਸੁਰਾਗ ਪੁਲਿਸ ਕੋਲ ਆ ਗਏ। ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਮੁਲਜ਼ਮ ਡਾਕਟਰ ਵਿਵੇਕ ਤਿਵਾੜੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਆਗਰਾ ਬਬਲੂ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਡਾਕਟਰ ਦੇ ਸਿਰ ਅਤੇ ਗਰਦਨ ‘ਤੇ ਸੱਟ ਦੇ ਨਿਸ਼ਾਨ ਹਨ । ਪੋਸਟ ਮਾਰਟਮ ਦੀ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਰਨ ਤੋਂ ਪਹਿਲਾਂ ਮਹਿਲਾ ਨੇ ਆਪਣੀ ਜਾਨ ਬਚਾਉਣ ਲਈ ਵੀ ਸੰਘਰਸ਼ ਕੀਤਾ ਹੈ ।

ਐਸਐਸਪੀ ਆਗਰਾ ਅਨੁਸਾਰ ਮੁਲਜ਼ਮ ਡਾਕਟਰ ਵਿਵੇਕ ਤਿਵਾੜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡਾ: ਯੋਗਿਤਾ ਗੌਤਮ ਦੀ ਹੱਤਿਆ ਕਾਰਨ ਐਸ ਐਨ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ ਅਤੇ ਰਿਹਾਇਸ਼ੀ ਡਾਕਟਰਾਂ ਵਿੱਚ ਰੋਸ ਦਾ ਮਾਹੌਲ ਹੈ। ਐਸ ਐਨ ਮੈਡੀਕਲ ਕਾਲਜ ਵਿਖੇ ਐਮਰਜੈਂਸੀ ਸੇਵਾਵਾਂ ਵੀ ਇਸ ਘਟਨਾ ਕਾਰਨ ਕੁਝ ਸਮੇਂ ਲਈ ਪ੍ਰਭਾਵਿਤ ਰਹੀਆਂ। ਜੂਨੀਅਰ ਡਾਕਟਰਾਂ ਨੇ ਕਾਤਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

The post ਆਗਰਾ: ਖਾਲੀ ਪਲਾਟ ‘ਚੋਂ ਮਿਲੀ ਦਿੱਲੀ ਦੀ ਮਹਿਲਾ ਡਾਕਟਰ ਦੀ ਲਾਸ਼, ਮੰਗਲਵਾਰ ਰਾਤ ਤੋਂ ਸੀ ਲਾਪਤਾ appeared first on Daily Post Punjabi.