medical Archives - Daily Post Punjabi

ਮੈਡੀਕਲ ਵਿਦਿਆਰਥੀਆਂ ਨੂੰ 10 ਸਾਲ ਤੱਕ ਸੂਬੇ ਦੇ ਹਸਪਤਾਲਾਂ ‘ਚ ਕਰਨੀ ਹੋਵੇਗੀ ਸੇਵਾ, ਅਸਫਲ ਰਹਿਣ ‘ਤੇ ਹੋਵੇਗਾ 1 ਕਰੋੜ ਦਾ ਜ਼ੁਰਮਾਨਾ…..
10 year service mandatory pg medical students: ਉੱਤਰ-ਪ੍ਰਦੇਸ਼ ‘ਚ ਪੋਸਟ-ਗ੍ਰੈਜ਼ੂਏਟ ਮੈਡੀਕਲ ਕੋਰਸ ਦੇ ਵਿਦਿਆਰਥੀਆਂ ਨੂੰ 10 ਸਾਲ ਤੱਕ ਸੂਬੇ ਦੇ ਹਸਪਤਾਲਾਂ ‘ਚ ਸੇਵਾ ਨਿਭਾਉਣੀ ਪਵੇਗੀ।ਜੇਕਰ ਕੋਈ ਵਿਦਿਆਰਥੀ ਅਜਿਹਾ ਕਰਨ ਤੋਂ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਇੱਕ ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਯੂਪੀ ਸਰਕਾਰ ਨੇ ਸ਼ਨੀਵਾਰ ਨੂੰ ਪੀਜੀ ਮੈਡੀਕਲ ਪਾਠਕ੍ਰਮ ਦੇ ਵਿਦਿਆਰਥੀਆਂ ਲਈ

10 year service mandatory pg medical students

10 ਸਾਲ ਦੀ ਸੇਵਾ ਜ਼ਰੂਰੀ ਕਰਨ ਦੀ ਘੋਸ਼ਣਾ ਕਰਨਗੀਆਂ।ਪ੍ਰਮੁੱਖ ਸਕੱਤਰ ਸਿਹਤ ਅਮਿਤ ਮੋਹਨ ਪ੍ਰਸ਼ਾਦ ਨੇ ਕਿਹਾ ਕਿ, ਸਰਕਾਰ ਨੇ ਸੂਬੇ ‘ਚ ਪੋਸਟ-ਗ੍ਰੈਜ਼ੂਏਟ ਕੋਰਸ ਕਰ ਰਹੇ ਮੈਡੀਕਲ ਵਿਦਿਆਰਥੀਆਂ ਲਈ ਵਿਭਾਗ ‘ਚ 10 ਸਾਲ ਦੀ ਸੇਵਾ ਦੇਣ ਦਾ ਆਦੇਸ਼ ਦਿੱਤਾ ਹੈ।ਅਜਿਹਾ ਕਰਨ ‘ਚ ਅਸਫਲ ਰਹਿਣ ਵਾਲਿਆਂ ਨੂੰ 1 ਕਰੋੜ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ।ਵਿਚਾਲੇ ਕੋਰਸ ਛੱਡਣ ਵਾਲਿਆਂ ਨੂੰ ਅਗਲੇ 3 ਸਾਲ ਤੱਕ ਪੀਜੀ ਡਿਗਰੀ ਕੋਰਸ ਤੋਂ ਕੱਢ ਦਿੱਤਾ ਜਾਵੇਗਾ।ਅੰਡਰਗ੍ਰੈਜੁਏਟ ਜਾਂ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਮੈਡੀਕਲ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਸੰਚਾਲਿਤ ਹਸਪਤਾਲਾਂ ‘ਚ ਸੇਵਾ ਪ੍ਰਦਾਨ ਕਰਨਾ ਜ਼ਰੂਰੀ ਹੈ।ਉਤਰ ਪ੍ਰਦੇਸ਼ ਕੈਬਿਨੇਟ ਨੇ ਸੂਬੇ ‘ਚ 14 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ।ਸੂਬੇ ਦੇ 75 ਜ਼ਿਲਿਆਂ ‘ਚ ਘੱਟ ਤੋਂ ਘੱਟ 45 ‘ਚੋਂ ਇੱਕ ਸਰਕਾਰੀ ਮੈਡੀਕਲ ਕਾਲਜ ਹੋਵੇਗਾ।

ਇਹ ਵੀ ਦੇਖੋ:ਗੋਦੀ ਮੀਡੀਆ ਖਿਲਾਫ 10,000 ਸ਼ਿਕਾਇਤਾਂ ਕਰਵਾਉਣਗੇ ਕਿਸਾਨ, Balbir Singh Rajewal ਦਾ ਵੱਡਾ ਬਿਆਨ

The post ਮੈਡੀਕਲ ਵਿਦਿਆਰਥੀਆਂ ਨੂੰ 10 ਸਾਲ ਤੱਕ ਸੂਬੇ ਦੇ ਹਸਪਤਾਲਾਂ ‘ਚ ਕਰਨੀ ਹੋਵੇਗੀ ਸੇਵਾ, ਅਸਫਲ ਰਹਿਣ ‘ਤੇ ਹੋਵੇਗਾ 1 ਕਰੋੜ ਦਾ ਜ਼ੁਰਮਾਨਾ….. appeared first on Daily Post Punjabi.

ਡਾਕਟਰੀ ਨੁਮਾਇੰਦਿਆਂ ਨੇ ਕਿਰਤ ਕਾਨੂੰਨਾਂ ‘ਚ ਤਬਦੀਲੀਆਂ ਨੂੰ ਲੈ ਕੇ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ
medical representatives association  protest: ਲੁਧਿਆਣਾ, (ਤਰਸੇਮ ਭਾਰਦਵਾਜ)- ਮੈਡੀਕਲ ਨੁਮਾਇੰਦਿਆਂ ਦੀ ਸਭ ਤੋਂ ਵੱਡੀ ਯੂਨੀਅਨ ਪੰਜਾਬ ਮੈਡੀਕਲ ਪ੍ਰਤੀਨਿਧੀ ਸੰਸਥਾ ਦੀ ਲੁਧਿਆਣਾ ਇਕਾਈ ਨੇ ਐਤਵਾਰ ਨੂੰ ਕਿਰਤ ਕਾਨੂੰਨਾਂ ਵਿਚ ਤਬਦੀਲੀਆਂ ਲਿਆਉਣ ਲਈ ਕੇਂਦਰ ਸਰਕਾਰ ਦੀ ਤਰਫੋਂ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਸੰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸੰਜੀਵ ਨੇ ਕਿਹਾ ਕਿ ਕੇਂਦਰ ਸਰਕਾਰ ਉਦਯੋਗਿਕ ਸੰਬੰਧ ਕਾਨੂੰਨ ਵਰਗੇ ਨਵੇਂ ਕਾਨੂੰਨ ਲੈ ਕੇ ਆਈ ਹੈ, ਉਹ ਮਜ਼ਦੂਰਾਂ ਦੀਆਂ ਜਾਨਾਂ ਨੂੰ ਹੋਰ ਸ਼ੋਸ਼ਣ ਵੱਲ ਲਿਜਾਏਗੀ। ਉਨ੍ਹਾਂ ਕਿਹਾ ਕਿ ਸੰਗਠਿਤ ਸੈਕਟਰ ਵਿੱਚ ਕੁੱਲ ਕਾਮਿਆਂ ਵਿੱਚੋਂ 10 ਫੀਸਦੀ ਕਾਮੇ ਹੁਣ ਯੂਨੀਅਨ ਜਾਂ ਕਿਰਤ ਕਾਨੂੰਨਾਂ ਦਾ ਸਮਰਥਨ ਪ੍ਰਾਪਤ ਕਰਦੇ ਹਨ। ਇਹ ਮੌਜੂਦਾ ਸਰਕਾਰ ਨੂੰ ਵੀ ਖਤਮ ਕਰਨ ਜਾ ਰਹੀ ਹੈ। ਹੜਤਾਲ ਕਰਨ ਦੇ ਅਧਿਕਾਰ ਨੂੰ ਹੋਰ ਕਮਜ਼ੋਰ ਕਰ ਦਿੱਤਾ ਗਿਆ ਹੈ।

medical representatives association protest

ਪਹਿਲਾਂ, 100 ਕਰਮਚਾਰੀਆਂ ਵਾਲੀ ਇਕ ਕੰਪਨੀ ਨੂੰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ, ਹੁਣ ਇਸ ਨੂੰ ਘਟਾ ਕੇ 300 ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਸ ਵਿਚ ਜ਼ਰੂਰ ਵਾਧਾ ਕੀਤਾ ਜਾਵੇਗਾ। ਮੌਜੂਦਾ ਸਥਿਤੀ ਵਿੱਚ, ਇੱਕ ਕਾਮੇ ਨੂੰ ਕਾਨੂੰਨੀ ਕਾਰਵਾਈ ਦੁਆਰਾ ਇਨਸਾਫ ਲੈਣ ਵਿੱਚ ਵੀਹ ਸਾਲ ਲੱਗਦੇ ਹਨ।ਨਵੇਂ ਕਾਨੂੰਨ ਮਜ਼ਦੂਰਾਂ ਦੇ ਜੀਵਨ ਵਿਚ ਅਨਿਸ਼ਚਿਤਤਾਵਾਂ ਅਤੇ ਚਿੰਤਾਵਾਂ ਨੂੰ ਵਧਾਉਣਗੇ। ਲੁਧਿਆਣਾ ਇਕਾਈ ਦੇ ਸਕੱਤਰ ਮਨਦੀਪ ਵਾਂਦਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਰਾਜ ਵਿੱਚ ਨਵੇਂ ਕਾਨੂੰਨਾਂ ਨੂੰ ਲਾਗੂ ਨਾ ਕਰਨ। ਉਨ੍ਹਾਂ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਮਜ਼ਦੂਰ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਰੀਆਂ ਟਰੇਡ ਯੂਨੀਅਨਾਂ ਇਸ ਮੁੱਦੇ ‘ਤੇ ਰਾਜ ਸਰਕਾਰ ਦੇ ਨਾਲ ਹਨ।

The post ਡਾਕਟਰੀ ਨੁਮਾਇੰਦਿਆਂ ਨੇ ਕਿਰਤ ਕਾਨੂੰਨਾਂ ‘ਚ ਤਬਦੀਲੀਆਂ ਨੂੰ ਲੈ ਕੇ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ appeared first on Daily Post Punjabi.

ਮਾਨਸੂਨ ਸ਼ੈਸ਼ਨ ਤੋਂ ਪਹਿਲਾਂ ਮੈਡੀਕਲ ਚੈੱਕਅਪ ਲਈ ‘ਚ ਦਾਖਲ ਹੋਏ ਅਮਿਤ ਸ਼ਾਹ, ਏਮਜ਼ ਦਾ ਬਿਆਨ
amit shah medical report issued aiims: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਰਾਤ ਤੋਂ ਏਮਜ਼ ‘ਚ ਭਰਤੀ ਹਨ।ਇਸ ਤਹਿਤ ਏਮਜ਼ ਪ੍ਰਬੰਧਨ ਨੇ ਇਕ ਬਿਆਨ ਜਾਰੀ ਕੀਤਾ ਹੈ।ਏਮਜ਼ ਨੇ ਕਿਹਾ ਹੈ ਕਿ ਅਮਿਤ ਸ਼ਾਹ ਸੰਸਦ ਸ਼ੈਸ਼ਨ ਤੋਂ ਪਹਿਲਾਂ ਪੂਰਾ ਚੈੱਕਅਪ ਲਈ ਇੱਕ ਤੋਂ ਦੋ ਦਿਨਾਂ ਲਈ ਹਸਪਤਾਲ ‘ਚ ਭਰਤੀ ਹੋਏ ਹਨ।55 ਸਾਲ ਦੇ ਅਮਿਤ ਸ਼ਾਹ ਨੂੰ ਸ਼ਨੀਵਾਰ ਰਾਤ 11 ਵਜੇ ਏਮਜ਼ ‘ਚ ਭਰਤੀ ਕਰਾਇਆ ਗਿਆ ਸੀ।ਇਸ ਤੋਂ ਪਹਿਲਾਂ 18 ਅਗਸਤ ਨੂੰ ਅਮਿਤ ਸ਼ਾਹ ਕੋਵਿਡ-19 ਤੋਂ ਠੀਕ ਹੋਣ ਦੇ ਬਾਅਦ ਅਗਲੇ ਉਪਚਾਰ ਲਈ ਏਮਜ਼ ‘ਚ ਭਰਤੀ ਹੋਏ ਸਨ।ਅਮਿਤ ਸ਼ਾਹ 12 ਦਿਨਾਂ ਤਕ ਹਸਪਤਾਲ ‘ਚ ਭਰਤੀ ਸੀ।

amit shah medical report issued aiims

ਇਸ ਦੇ ਬਾਅਦ ਉਨ੍ਹਾਂ ਨੂੰ 31 ਨੂੰ ਡਿਸਚਾਰਜ ਕੀਤਾ ਗਿਆ ਸੀ।ਐਤਵਾਰ ਭਾਵ ਅੱਜ ਏਮਜ਼ ਨੇ ਬਿਆਨ ਜਾਰੀ ਕੀਤਾ ਕਿ ਜਿਵੇਂ ਕਿ ਅਮਿਤ ਸ਼ਾਹ ਨੂੰ ਡਿਸਚਾਰਜ ਸਮੇਂ ਸਲਾਹ ਦਿੱਤੀ ਗਈ ਸੀ।ਉਸ ਮੁਤਾਬਕ ਸੰਸਦ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੰਪੂਰਨ ਚੈੱਕਅਪ ਲਈ ਇੱਕ ਦੋ ਦਿਨਾਂ ਲਈ ਏਮਜ਼ ‘ਚ ਭਰਤੀ ਕਰਾਇਆ।ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸ਼ੈਸ਼ਨ 14 ਸਤੰਬਰ ਭਾਵ ਕਲ ਤੋਂ ਸ਼ੁਰੂ ਹੋ ਰਿਹਾ ਹੈ।ਜਾਣਕਾਰੀ ਮੁਤਾਬਕ 2 ਅਗਸਤ ਨੂੰ ਅਮਿਤ ਸ਼ਾਹ ਨੇ ਟਵਿਟਰ ਕਰ ਕੇ ਦੱਸਿਆ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।ਇਸ ਦੇ ਬਾਅਦ ਉਨ੍ਹਾਂ ਦਾ ਮੇਦਾਂਤਾ ਹਸਪਤਾਲ ‘ਚ ਇਲਾਜ ਕੀਤਾ ਗਿਆ ਸੀ।ਜਾਣਕਾਰੀ ਮੁਤਾਬਕ ਰਾਤ ਉਨ੍ਹਾਂ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਦੇ ਬਾਅਦ ਅਮਿਤ ਸ਼ਾਹ ਸ਼ਨੀਵਾਰ ਦੇਰ ਰਾਤ 11 ਵਜੇ ਏਮਜ਼ ‘ਚ ਭਰਤੀ ਕੀਤਾ ਗਿਆ।ਏਮਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਬਿਹਤਰ ਹੋਵੇਗਾ ਕਿ ਕੁਝ ਸਮੇਂ ਲਈ ਅਮਿਤ ਸ਼ਾਹ ਹਸਪਤਾਲ ‘ਚ ਰਹਿਣ ਤਾਂ ਜੋ ਡਾਕਟਰਾਂ ਦੀ ਨਿਗਰਾਨੀ ‘ਚ ਉਨ੍ਹਾਂ ਦਾ ਇਲਾਜ ਹੋ ਸਕੇ।

The post ਮਾਨਸੂਨ ਸ਼ੈਸ਼ਨ ਤੋਂ ਪਹਿਲਾਂ ਮੈਡੀਕਲ ਚੈੱਕਅਪ ਲਈ ‘ਚ ਦਾਖਲ ਹੋਏ ਅਮਿਤ ਸ਼ਾਹ, ਏਮਜ਼ ਦਾ ਬਿਆਨ appeared first on Daily Post Punjabi.