Medicine dealer son lost 17 lakhs Archives - Daily Post Punjabi

PUBG ‘ਚ ਕਾਰੋਬਾਰੀ ਦੇ ਪੁੱਤ ਨੇ ਉਡਾਏ 17 ਲੱਖ, ਭਰਾ ਤੇ ਦੋਸਤ ਸਣੇ ਚਾਰ ਗ੍ਰਿਫਤਾਰ
ਚੰਡੀਗੜ੍ਹ ਦੇ ਪੀਪਲੀ ਵਾਲਾ ਟਾਊਨ ਦੇ ਰਹਿਣ ਵਾਲੇ ਦਵਾਈ ਕਾਰੋਬਾਰੀ ਦੇ ਨਾਬਾਲਗ ਪੁੱਤਰ ਨੇ PUBG, ਫ੍ਰੀ ਫਾਇਰ ਤੇ ਕਾਰ ਰੇਸਿੰਗ ਗੇਮਾਂ ਵਿੱਚ 17 ਲੱਖ ਰੁਪਏ ਉਡਾ ਦਿੱਤੇ। ਇਹ ਰਕਮ ਉਸ ਨੇ ਘਰੋਂ ਚੋਰੀ ਕੀਤੀ ਤੇ ਗੇਮਾਂ ਵਿੱਚ ਉਡਾ ਦਿੱਤੀ । ਇਸ ਸਭ ਤੋਂ ਅਣਜਾਣ ਪਿਤਾ ਨੇ ਕੁਝ ਦਿਨ ਪਹਿਲਾਂ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਮੁੱਖ ਮੁਲਜ਼ਮ ਤੋਂ ਇਲਾਵਾ ਉਸ ਦਾ ਚਚੇਰਾ ਭਰਾ ਤੇ ਉਸਦਾ ਇੱਕ ਦੋਸਤ ਵੀ ਸ਼ਾਮਿਲ ਹੈ।

Medicine dealer son lost 17 lakhs

ਮਿਲੀ ਜਾਣਕਾਰੀ ਅਨੁਸਾਰ ਕਾਰੋਬਾਰੀ ਦੇ ਬੇਟੇ ਨੇ ਇਹ ਪੈਸੇ ਚੋਰੀ ਕਰ ਕੇ ਦੋਸਤਾਂ ਨਾਲ ਮਿਲ ਕੇ ਤਿੰਨ ਆਈਫੋਨ, ਕੱਪੜੇ ਤੇ ਜੁੱਤੇ ਖਰੀਦੇ । ਇੰਨਾ ਹੀ ਨਹੀਂ ਉਸ ਨੇ ਇੰਨ੍ਹਾ ਪੈਸਿਆਂ ਨਾਲ ਹਵਾਈ ਸਫਰ ਵੀ ਕੀਤਾ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ 27 ਸਾਲਾਂ ਸੂਰਜ ਦੇ ਰੂਪ ਵਿੱਚ ਹੋਈ ਹੈ। ਇਸ ਤੋਂ ਇਲਾਵਾ ਤਿੰਨ ਨਾਬਾਲਗ ਦੋਸ਼ੀਆਂ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ ਹੈ, ਜਦੋਂਕਿ ਪੁਲਿਸ ਸੂਰਜ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਫੈਸਲਾ, ਚੋਣ ਲੜਨ ਵਾਲੇ ਪੰਜਾਬ ਦੇ 22 ਸੰਗਠਨ ਮੋਰਚੇ ਤੋਂ ਸਸਪੈਂਡ

ਦੱਸ ਦੇਈਏ ਕਿ ਦਵਾਈਆਂ ਦੇ ਕਾਰੋਬਾਰੀ ਹੁਕਮ ਚੰਦ ਵੱਲੋਂ 2 ਜਨਵਰੀ ਨੂੰ ਚੋਰੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 420 ਤੇ 120ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਘਰ 19 ਲੱਖ ਰੁਪਏ ਬੈੱਡ ਵਿੱਚ ਰੱਖੇ ਹੋਏ ਸਨ। ਜਿਨ੍ਹਾਂ ਵਿੱਚੋਂ 17 ਲੱਖ ਰੁਪਏ ਚੋਰੀ ਹੋ ਗਏ । ਜਿਸ ਤੋਂ ਬਾਅਦ ਐਸਐਚਓ ਨੀਰਜ ਸਰਨਾ ਸਮੇਤ ਗਠਿਤ ਟੀਮ ਨੇ ਮੁਲਜ਼ਮਾਂ ਦਾ ਪਰਦਾਫਾਸ਼ ਕੀਤਾ ਹੈ ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post PUBG ‘ਚ ਕਾਰੋਬਾਰੀ ਦੇ ਪੁੱਤ ਨੇ ਉਡਾਏ 17 ਲੱਖ, ਭਰਾ ਤੇ ਦੋਸਤ ਸਣੇ ਚਾਰ ਗ੍ਰਿਫਤਾਰ appeared first on Daily Post Punjabi.