Meerut corona cases Archives - Daily Post Punjabi

ਮੇਰਠ ‘ਚ ਇੱਕ ਹੀ ਪਰਿਵਾਰ ਦੇ 16 ਲੋਕ ਪਾਏ ਗਏ ਕੋਰੋਨਾ ਪਾਜ਼ੀਟਿਵ
Meerut corona cases: ਮੇਰਠ: ਮੇਰਠ ਵਿੱਚ ਇੱਕ ਹੋਰ ਪਰਿਵਾਰ ਨੂੰ ਕੋਰੋਨਾ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ । ਜਿੱਥੇ ਇੱਕ ਹੀ ਪਰਿਵਾਰ ਦੇ 16 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੰਕਰਮਣ ਦਾ ਮੰਡੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ । ਇਸ ਦੇ ਨਾਲ ਹੀ ਮੇਰਠ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਐਤਵਾਰ ਨੂੰ ਮੈਡੀਕਲ ਦੇ ਕੋਰੋਨਾ ਵਾਰਡ ਵਿੱਚ ਦਾਖਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ।

Meerut corona cases

ਦਰਅਸਲ, ਮੇਰਠ ਵਿੱਚ ਕੋਰੋਨਾ ਨਾਲ ਜਾਨ ਗੁਆ ਚੁੱਕੇ ਇੱਕ ਸਬਜੀ ਵੇਚਣ ਵਾਲੇ ਦੇ ਘਰ ਵਿੱਚ ਕੋਰੋਨਾ ਬੰਬ ਫੱਟਿਆ ਹੈ। ਰਵੀਂਦਰਪੁਰੀ ਵਿੱਚ ਇੱਕ ਪਰਿਵਾਰ ਤੋਂ 16 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ । ਸ਼ਨੀਵਾਰ ਨੂੰ ਲੈਬ ਦੀ ਜਾਂਚ ਰਿਪੋਰਟ ਜਾਰੀ ਹੁੰਦੇ ਹੀ ਰਵੀਂਦਰਪੁਰੀ ਇਲਾਕੇ ਵਿੱਚ ਭਾਜੜ ਮੱਚ ਗਈ । ਸਿਹਤ ਵਿਭਾਗ ਇਸ ਸੰਕਰਮਣ ਵਿੱਚ ਸਬਜੀ ਮੰਡੀ ਦਾ ਲਿੰਕ ਲੱਭ ਰਿਹਾ ਹੈ। ਇਸ ਚੇਨ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਸੂਚੀ ਬਣਾਈ ਗਈ ਹੈ । ਜਿਸ ਤੋਂ ਬਾਅਦ ਵਿਭਾਗ ਹੁਣ ਰਵੀਂਦਰਪੁਰੀ ਵਿੱਚ ਰੈਂਡਮ ਸੈਂਪਲਿੰਗ ਕਰੇਗਾ।

ਦੱਸ ਦਈਏ ਕਿ ਮੇਰਠ ਵਿੱਚ ਕਈ ਪਰਿਵਾਰ ਪਹਿਲਾਂ ਵੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ । ਬੀਜੇਪੀ ਨੇਤਾ ਦੇ ਪਰਿਵਾਰ ਵਿੱਚ ਪਿਤਾ-ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਹਸਪਤਾਲ ਵਿੱਚ ਹੈ । ਉੱਥੇ ਹੀ, ਮੇਰਠ ਦੇ ਮਨਜ਼ੂਰ ਨਗਰ ਵਿੱਚ ਇੱਕ ਪਰਿਵਾਰ ਦੇ 13 ਲੋਕ ਪੀੜਤ ਹੋ ਚੁੱਕੇ ਹਨ ।

The post ਮੇਰਠ ‘ਚ ਇੱਕ ਹੀ ਪਰਿਵਾਰ ਦੇ 16 ਲੋਕ ਪਾਏ ਗਏ ਕੋਰੋਨਾ ਪਾਜ਼ੀਟਿਵ appeared first on Daily Post Punjabi.