meerut Archives - Daily Post Punjabi

ਮਹਿਲਾ ਇੰਸਪੈਕਟਰ ਨੇ 5 ਗੁਣਾ ਵਧਾਈ ਇਨਾਮੀ ਰਾਸ਼ੀ, ਹੁਣ ਤੋਤਾ ਲੱਭ ਕੇ ਲਿਆਉਣ ਵਾਲੇ ਨੂੰ ਮਿਲਣਗੇ 25 ਹਜ਼ਾਰ
ਮੇਰਠ ਵਿੱਚ ਐੱਲਆਈਯੂ ਦੀ ਸਪੈਸ਼ਲ ਬ੍ਰਾਂਚ ਵਿੱਚ ਤੈਨਾਤ ਮਹਿਲਾ ਇੰਸਪੈਕਟਰ ਸ਼ਵੇਤਾ ਯਾਦਵ ਦੇ ਗਾਇਬ ਤੋਤੇ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਨੇ ਆਪਣੇ ਤੋਤੇ ਨੂੰ ਲੱਭ ਕੇ ਲਿਆਉਣ ਵਾਲੇ ਦੇ ਲਈ 25 ਹਜ਼ਾਰ ਇਨਾਮ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ਼ਵੇਤਾ ਯਾਦਵ ਨੇ ਤੋਤਾ ਲੱਭ ਕੇ ਲਿਆਉਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਖਬਰ ਨੂੰ ਪੜ੍ਹ ਕੇ ਬੁੱਧਵਾਰ ਨੂੰ ਕਈ ਲੋਕ ਤੋਤਾ ਲੈ ਕੇ ਮਹਿਲਾ ਇੰਸਪੈਕਟਰ ਦੇ ਦਫ਼ਤਰ ਪਹੁੰਚੇ। ਪਰ ਮਹਿਲਾ ਇੰਸਪੈਕਟਰ ਨੇ ਕਿਹਾ ਕਿ ਜੋ ਲੋਕ ਉਨ੍ਹਾਂ ਦੇ ਦਫਤਰ ਵਿੱਚ ਤੋਤਾ ਲੈ ਕੇ ਆਏ ਸਨ ਉਹ ਉਨ੍ਹਾਂ ਦਾ ਪਾਲਤੂ ਤੋਤਾ ਨਹੀਂ ਸੀ।

Meerut lady inspector raise reward

ਸ਼ਵੇਤਾ ਨੇ ਦੱਸਿਆ ਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਹਨ ਉਨ੍ਹਾਂ ਨੂੰ ਉਹ ਤੋਤਾ ਮਿਲਿਆ ਸੀ। ਇਸ ਤੋਤੇ ਦੇ ਮਿਲਣ ਦੇ ਪਿੱਛੇ ਦੀ ਕਹਾਣੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਆਪਣੇ ਪਤੀ ਨਾਲ ਬਜ਼ਾਰ ਤੋਂ ਘਰ ਜਾ ਰਹੀ ਸੀ। ਉਦੋਂ ਮੈਂ ਸੜਕ ‘ਤੇ ਜ਼ਖਮੀ ਤੋਤਾ ਦੇਖਿਆ। ਅਜਿਹਾ ਲੱਗ ਰਿਹਾ ਸੀ ਕਿ ਉਸਨੂੰ ਕੁੱਤਿਆਂ ਨੇ ਜ਼ਖਮੀ ਕੀਤਾ ਹੋਵੇਗਾ। ਇਸ ਦੇ ਬਾਅਦ ਉਹ ਤੋਤੇ ਨੂੰ ਡਾਕਟਰ ਦੇ ਕੋਲ ਲੈ ਗਏ। ਤੋਤੇ ਦੀ ਰਿਕਵਰੀ ਦੇ ਦੌਰਾਨ ਪੂਰੇ ਪਰਿਵਾਰ ਨੂੰ ਉਸ ਨਾਲ ਲਗਾਅ ਹੋ ਗਿਆ। ਇੱਕ ਦਿਨ ਉਹ ਘਰ ਦੀ ਖਿੜਕੀ ‘ਤੇ ਬੈਠਾ ਤੇ ਉੱਡ ਗਿਆ। ਸਾਰਿਆਂ ਨੂੰ ਪਹਿਲਾਂ ਇਹ ਲੱਗਿਆ ਕਿ ਤੋਤਾ ਵਾਪਸ ਆ ਜਾਵੇਗਾ, ਪਰ ਉਹ ਤੋਤਾ ਹਾਲੇ ਤੱਕ ਵਾਪਸ ਨਹੀਂ ਆਇਆ। ਤੋਤੇ ਦੇ ਉੱਡ ਜਾਣ ਨਾਲ ਉਨ੍ਹਾਂ ਦੇ ਬੱਚੇ ਤੇ ਪਰਿਵਾਰ ਦੇ ਲੋਕ ਉਦਾਸ ਹੋ ਗਏ ਹਨ।

ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਸਰਕਾਰ ਨੇ ਵਾਪਸ ਲਿਆ ਪੰਚਾਇਤਾਂ ਭੰਗ ਕਰਨ ਦਾ ਫੈਸਲਾ

ਦੱਸ ਦੇਈਏ ਕਿ ਸ਼ਵੇਤਾ ਯਾਦਵ ਨੇ ਗੁੰਮ ਹੋਇਆ ਤੋਤਾ ਲਿਆਉਣ ਵਾਲੇ ਨੂੰ 5 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸਦੇ ਬਾਅਦ ਤੋਂ 10 ਤੋਂ ਜ਼ਿਆਦਾ ਲੋਕ ਅਲੱਗ-ਅਲੱਗ ਤੋਤਿਆਂ ਨੂੰ ਪਿੰਜਰੇ ਵਿੱਚ ਲੈ ਕੇ ਉਨ੍ਹਾਂ ਦੇ ਆਫਿਸ ਪਹੁੰਚੇ ਤੇ ਇਨਾਮ ‘ਤੇ ਦਾਅਵਾ ਠੋਕਿਆ। ਪਰ ਮਹਿਲਾ ਇੰਸਪੈਕਟਰ ਨੇ ਪਛਾਣ ਕੇ ਦੱਸਿਆ ਕਿ ਉਹ ਤੋਤੇ ਉਨ੍ਹਾਂ ਦੇ ਨਹੀਂ ਹਨ। ਜਿਸ ਕਾਰਨ ਤੋਤਾ ਲਿਆਉਣ ਵਾਲਿਆਂ ਨੂੰ ਨਿਰਾਸ਼ ਹੋ ਕੇ ਖਾਲੈ ਹੱਥ ਪਰਤਣਾ ਪਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਮਹਿਲਾ ਇੰਸਪੈਕਟਰ ਨੇ 5 ਗੁਣਾ ਵਧਾਈ ਇਨਾਮੀ ਰਾਸ਼ੀ, ਹੁਣ ਤੋਤਾ ਲੱਭ ਕੇ ਲਿਆਉਣ ਵਾਲੇ ਨੂੰ ਮਿਲਣਗੇ 25 ਹਜ਼ਾਰ appeared first on Daily Post Punjabi.

12ਵੀਂ ਜਮਾਤ ਦੇ ਮੁੰਡਿਆਂ ਦਾ ਅਧਿਆਪਕ ‘ਤੇ ਆਇਆ ਦਿਲ, ਪ੍ਰੇਸ਼ਾਨ ਟੀਚਰ ਨੇ ਥਾਣੇ ‘ਚ ਦਰਜ ਕਰਵਾਇਆ ਮਾਮਲਾ
ਮੇਰਠ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕ ਨੂੰ ‘ਆਈ ਲਵ ਯੂ’ ਕਿਹਾ । ਪ੍ਰੇਸ਼ਾਨ ਅਧਿਆਪਕ ਨੇ ਥਾਣੇ ਵਿੱਚ ਤਿੰਨ ਵਿਦਿਆਰਥੀਆਂ ਖਿਲਾਫ ਛੇੜਛਾੜ, ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਦਰਜ ਕਰਵਾਇਆ ਹੈ । ਅਧਿਆਪਕ ਦਾ ਦੋਸ਼ ਹੈ ਕਿ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਹਨ। ਕਦੇ ਕਲਾਸ ਵਿੱਚ ਤੇ ਕਦੇ ਆਉਂਦੇ-ਜਾਂਦੇ ਰਸਤੇ ਵਿੱਚ ਛੇੜਦੇ ਹਨ । ਕਈ ਵਾਰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕਰਦੇ ਹਨ । ਮਾਮਲਾ ਕਿਥੋਰ ਥਾਣਾ ਖੇਤਰ ਦੇ ਇਨਾਇਤਪੁਰ ਦਾ ਹੈ।

Meerut Teacher Molestation Case

ਇਸ ਸਬੰਧੀ CO ਕਿਠੌਰ ਸ਼ੁਚਿਤਾ ਸਿੰਘ ਨੇ ਦੱਸਿਆ ਕਿ ਅਧਿਆਪਕ ਦੀ ਸ਼ਿਕਾਇਤ ‘ਤੇ ਤਿੰਨ ਦੋਸ਼ੀ ਵਿਦਿਆਰਥੀਆਂ ਦੇ ਖਿਲਾਫ IT ਐਕਟ ਦੀ ਉਲੰਘਣਾ ਅਤੇ ਛੇੜਛਾੜ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਉੱਥੇ ਹੀ ਦੋਸ਼ੀ ਦੀ ਭੈਣ ਤੋਂ ਵੀ ਪੁੱਛਗਿੱਛ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਸੀਓ ਦਾ ਕਹਿਣਾ ਹੈ ਕਿ ਪੁਲੀਸ ਟੀਮ ਪ੍ਰਿੰਸੀਪਲ ਨਾਲ ਮੀਟਿੰਗ ਕਰੇਗੀ । ਇਸ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਸਕੂਲ ਵਿੱਚ ਮੋਬਾਇਲ ਫੋਨ ‘ਤੇ ਪਾਬੰਦੀ ਲਗਾਈ ਜਾਵੇ । ਬੱਚਿਆਂ ਦੀ ਛੁੱਟੀ ਸਮੇਂ ਅਜਿਹੇ ਲੋਕਾਂ ਦੀ ਡਿਊਟੀ ਲਗਾਈ ਜਾਵੇ, ਜੋ ਔਰਤਾਂ ਅਤੇ ਬੱਚੀਆਂ ਨਾਲ ਹੋ ਰਹੀਆਂ ਗਲਤ ਹਰਕਤਾਂ ‘ਤੇ ਨਜ਼ਰ ਰੱਖਣ। ਵਿਦਿਆਰਥੀਆਂ ਲਈ ਇੱਕ ਸੈਸ਼ਨ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਾਰਵਾਈ ਦੇ ਨਿਯਮਾਂ ਬਾਰੇ ਸਖਤੀ ਨਾਲ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀ ਹਰਕਤ ਦੁਬਾਰਾ ਨਾ ਹੋਵੇ।

ਇਹ ਵੀ ਪੜ੍ਹੋ: ਪੰਜਾਬ ਦੇ 86 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ, ਅਗਲੀ ਵਾਰ 95% ਲੋਕਾਂ ਦਾ ਬਿੱਲ ਆਵੇਗਾ ਜ਼ੀਰੋ: CM ਮਾਨ

ਡਾ: ਰਾਮ ਮਨੋਹਰ ਲੋਹੀਆ ਮੈਮੋਰੀਅਲ ਇੰਟਰ ਕਾਲਜ ਰਾਧਾਨਾ ਸਕੂਲ ਦੀ ਅਧਿਆਪਕਾ ਨੇ ਦੋਸ਼ ਲਾਇਆ ਕਿ ਸਕੂਲ ਦੇ 12ਵੀਂ ਜਮਾਤ ਦੇ ਤਿੰਨ ਵਿਦਿਆਰਥੀ ਉਸ ਨੂੰ ਲੰਬੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਹਨ । ਕਦੇ ਕਲਾਸ ਵਿੱਚ ਤੇ ਕਦੇ ਸੜਕ ‘ਤੇ ਉਸ ਨੂੰ ਛੇੜਦੇ ਹਨ । ਅਧਿਆਪਕ ਨੇ ਪੁਲਿਸ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਕਈ ਵਾਰ ਗਾਲ੍ਹਾਂ ਕੱਢਣ ਲਈ ਰੋਕਿਆ ਗਿਆ, ਸਮਝਾਇਆ ਗਿਆ। [ਪਰ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਛੇੜਛਾੜ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ । ਅਧਿਆਪਕ ਨੇ ਦੱਸਿਆ ਕਿ ਇਹ ਵੀਡੀਓ ਬਣਾਉਣ ਵਿੱਚ ਦੋਸ਼ੀ ਵਿਦਿਆਰਥੀ ਦੀ ਭੈਣ ਵੀ ਸ਼ਾਮਲ ਸੀ।

Meerut Teacher Molestation Case

ਸ਼ੁੱਕਰਵਾਰ ਨੂੰ ਅਧਿਆਪਕਾ ਕਿਠੌਰ ਥਾਣੇ ਪਹੁੰਚੀ ਅਤੇ ਵਿਦਿਆਰਥੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ । ਤਿੰਨੋਂ 12ਵੀਂ ਜਮਾਤ ਦੇ ਵਿਦਿਆਰਥੀ ਹਨ। ਅਧਿਆਪਕਾ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਕਈ ਵਾਰ ਸਮਝਾਇਆ ਕਿ ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ । ਪਰ ਵਿਦਿਆਰਥੀ ਨਹੀਂ ਮੰਨੇ । ਅਧਿਆਪਕ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਤਣਾਅ ਵਿੱਚ ਹੈ । ਵਿਦਿਆਰਥੀਆਂ ਦੀ ਇਸ ਹਰਕਤ ਕਾਰਨ ਸਮਾਜਿਕ ਅਤੇ ਪਰਿਵਾਰਕ ਜੀਵਨ ਵੀ ਵਿਗੜਦਾ ਜਾ ਰਿਹਾ ਹੈ। ਅਧਿਆਪਕ ਨੇ ਤਿੰਨਾਂ ਵਿਦਿਆਰਥੀਆਂ ਅਤੇ ਵਿਦਿਆਰਥਣ ਦੀ ਭੈਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post 12ਵੀਂ ਜਮਾਤ ਦੇ ਮੁੰਡਿਆਂ ਦਾ ਅਧਿਆਪਕ ‘ਤੇ ਆਇਆ ਦਿਲ, ਪ੍ਰੇਸ਼ਾਨ ਟੀਚਰ ਨੇ ਥਾਣੇ ‘ਚ ਦਰਜ ਕਰਵਾਇਆ ਮਾਮਲਾ appeared first on Daily Post Punjabi.

ਮੇਰਠ: ਪਿੰਡ ‘ਚ ਬੈਠ ਕੇ ਹੋਈ Facebook ਠੱਗੀ, 38 FB ਅਕਾਊਂਟ ਬੰਦ, ਕਿਤੇ ਤੁਸੀ ਵੀ ਸ਼ਿਕਾਰ ਤਾਂ ਨਹੀਂ
Meerut cyber crime fraud cases: ਮੇਰਠ: ਮੇਰਠ ਵਿੱਚ ਵਿੱਚ ਫੇਸਬੁੱਕ ਆਈਡੀ ਦਾ ਕਲੋਨ ਬਣਾ ਕੇ ਠੱਗੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਸਾਈਬਰ ਅਪਰਾਧੀ ਹੁਣ ਫੇਸਬੁੱਕ ਆਈਡੀ ਨੂੰ ਹੈਕ ਨਹੀਂ ਕਰ ਰਹੇ ਹਨ। ਉਹ ਉਸਦਾ ਕਲੋਨ ਬਣਾ ਕੇ ਤੁਹਾਡੇ ਦੋਸਤਾਂ ਅਤੇ ਜਾਣੂਆਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪੈਸੇ ਮੰਗ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੀ ਹੱਦ ਨਾਲ ਲੱਗਦੇ 32 ਪਿੰਡਾਂ ਵਿੱਚ ਬੈਠਾ ਇਹ ਗਿਰੋਹ ਪੂਰੇ ਦੇਸ਼ ਦੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਿਹਾ ਹੈ। ਹਾਲ ਹੀ ਵਿੱਚ ਮੇਰਠ ਵਿੱਚ ਕਈ ਅਫਸਰਾਂ, ਇੰਸਪੈਕਟਰਾਂ, ਅਧਿਆਪਕਾਂ ਦੀਆਂ ਫੇਸਬੁੱਕ ਆਈਡੀ ਕਲੋਨ ਕਰਕੇ ਧੋਖਾਧੜੀ ਕੀਤੀ ਗਈ ਹੈ । ਮੇਰਠ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਪਿਛਲੇ ਦੋ ਮਹੀਨਿਆਂ ਵਿਚ ਧੋਖਾਧੜੀ ਲਈ ਬਣਾਏ ਗਏ 38 ਕਲੋਨ ਖਾਤੇ ਬੰਦ ਕਰਵਾਏ ਹਨ।

Meerut cyber crime fraud cases

ਦੱਸ ਦੇਈਏ ਕਿ ਸਾਈਬਰ ਕ੍ਰਾਈਮ ਨਾਲ ਜੁੜੇ ਲੋਕ ਪਹਿਲਾਂ ਫੇਸਬੁੱਕ ਆਈਡੀ ਹੈਕ ਕਰਦੇ ਸਨ । ਉਦਾਹਰਣ ਦੇ ਲਈ ਤੁਹਾਡੀ ਆਈਡੀ ਐਕਸਿਸ ਕੰਟਰੋਲ ਤੋਂ ਬਾਹਰ ਹੁੰਦੀ ਸੀ। ਉਸ ਤੋਂ ਬਾਅਦ ਠੱਗ ਪਾਸਵਰਡ ਬਦਲ ਕੇ ਆਈਡੀ ਨਾਲ ਜੁੜੇ ਲੋਕਾਂ ਨੂੰ ਸੁਨੇਹਾ ਭੇਜਦੇ ਸਨ ਅਤੇ ਮਦਦ ਦੇ ਨਾਮ ‘ਤੇ ਪੈਸੇ ਮੰਗਦੇ ਸਨ। ਪਰ ਹੁਣ ਠੱਗਾਂ ਨੇ ਆਈਡੀ ਨੂੰ ਹੈਕ ਕਰਨਾ ਬੰਦ ਕਰ ਦਿੱਤਾ ਹੈ। ਠੱਗ ਕਿਸੇ ਵੀ ਫੇਸਬੁੱਕ ਆਈਡੀ ਤੋਂ ਕਿਸੇ ਵਿਅਕਤੀ ਦੀਆਂ 4-5 ਫੋਟੋਆਂ ਚੋਰੀ ਕਰਦੇ ਹਨ ਅਤੇ ਉਸੇ ਨਾਮ ਅਤੇ ਪਤੇ ਨਾਲ ਨਵਾਂ ਖਾਤਾ ਬਣਾਉਂਦੇ ਹਨ। ਜਿਸ ਤੋਂ ਬਾਅਦ ਵਿਅਕਤੀ ਦੀ ਪਛਾਣ ਵਾਲੇ ਲੋਕਾਂ ਨੂੰ ਰਿਕਵੈਸਟ ਭੇਜ ਕੇ ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਮੰਗਦੇ ਹਨ।

ਹਾਲਾਂਕਿ, ਹੁਣ ਬਹੁਤ ਸਾਰੇ ਫੇਸਬੁੱਕ ਉਪਭੋਗਤਾ ਧੋਖਾਧੜੀ ਦੀ ਇਸ ਤਕਨੀਕ ਨੂੰ ਜਾਣ ਚੁੱਕੇ ਹਨ, ਇਸ ਲਈ ਉਹ ਅਸਾਨੀ ਨਾਲ ਪੈਸੇ ਟ੍ਰਾਂਸਫਰ ਨਹੀਂ ਕਰਦੇ। ਮੇਰਠ ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਦਿਲੀਪ ਸ਼ਰਮਾ ਨੇ ਕਿਹਾ ਕਿ ਫੇਸਬੁੱਕ ਆਈਡੀ ਨੂੰ ਕਲੋਨ ਕਰਕੇ ਧੋਖਾਧੜੀ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤ ਮਿਲਣ ‘ਤੇ ਕਲੋਨ ਆਈਡੀ ਬੰਦ ਕਰਵਾਈ ਗਈ ਹੈ। ਇਸ ਕਲੋਨ ਆਈਡੀ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ, ਫੇਸਬੁੱਕ ਨੇ ਆਈਡੀ ਲਾਕਿੰਗ ਦੀ ਇੱਕ ਨਵੀਂ ਵਿਸ਼ੇਸ਼ਤਾ ਲਾਂਚ ਕੀਤੀ ਹੈ ਜਿਸ ਵਿੱਚ ਸਿਰਫ ਤੁਹਾਡੇ ਫੇਸਬੁੱਕ ਦੋਸਤ ਤੁਹਾਡੇ ਫੇਸਬੁੱਕ ਖਾਤੇ ਨੂੰ ਵੇਖ ਸਕਦੇ ਹਨ, ਬਾਕੀ ਅਣਜਾਣ ਲੋਕ ਸਿਰਫ ਕਵਰ ਪੇਜ ਹੀ ਵੇਖ ਸਕਣਗੇ।

The post ਮੇਰਠ: ਪਿੰਡ ‘ਚ ਬੈਠ ਕੇ ਹੋਈ Facebook ਠੱਗੀ, 38 FB ਅਕਾਊਂਟ ਬੰਦ, ਕਿਤੇ ਤੁਸੀ ਵੀ ਸ਼ਿਕਾਰ ਤਾਂ ਨਹੀਂ appeared first on Daily Post Punjabi.