mehbooba mufti on farmers protest Archives - Daily Post Punjabi

‘ਤਾਲਿਬਾਨ ਭਾਰਤ ‘ਚ ਨਹੀਂ, ਕਿਸਾਨਾਂ ‘ਤੇ ਧਿਆਨ ਕੇਂਦਰਤ ਕਰੇ ਸਰਕਾਰ’ – ਮਹਿਬੂਬਾ ਮੁਫ਼ਤੀ ਦੀ ਕੇਂਦਰ ਨੂੰ ਨਸੀਹਤ
ਜੰਮੂ -ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦਿਆਂ ‘ਤੇ ਧਿਆਨ ਦੇਣ ਲਈ ਕਿਹਾ ਹੈ। ਮੁਫਤੀ ਨੇ ਪੁੰਛ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ।

mehbooba mufti on farmers protest

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਤਾਲਿਬਾਨ ਭਾਰਤ ਵਿੱਚ ਨਹੀਂ, ਬਲਕਿ ਅਫਗਾਨਿਸਤਾਨ ਵਿੱਚ ਹੈ। ਸਰਕਾਰ ਦਾ ਧਿਆਨ ਕਿਸਾਨਾਂ ਦੇ ਮੁੱਦਿਆਂ ‘ਤੇ ਹੋਣਾ ਚਾਹੀਦਾ ਹੈ। ਪੁੰਛ ਦੇ ਸੌਰਨਕੋਟ ਖੇਤਰ ਵਿੱਚ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ, “ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਹਨ। ਸਰਕਾਰ ਦਾ ਮੁੱਖ ਫੋਕਸ ਕਿਸਾਨਾਂ ਦੇ ਮੁੱਦੇ ‘ਤੇ ਹੋਣਾ ਚਾਹੀਦਾ ਹੈ।”

ਇਹ ਵੀ ਪੜ੍ਹੋ : ਯੂਪੀ ‘ਚ ‘ਅੱਬਾਜਾਨ’ ਤੋਂ ਬਾਅਦ ਹੁਣ ‘ਚਾਚਾਜਾਨ’, ਟਿਕੈਤ ਨੇ ਓਵੈਸੀ ਸਣੇ BJP ‘ਤੇ ਨਿਸ਼ਾਨਾ ਸਾਧ ਪੁੱਛਿਆ – ਇੰਨ੍ਹਾਂ ‘ਤੇ ਕਿਉਂ ਨਹੀਂ ਹੁੰਦਾ ਕੋਈ ਕੇਸ ?

ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 9 ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਹੋ ਗਿਆ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਵੀ ਕਾਨੂੰਨ ਰੱਦ ਕਰਨ ਦਾ ਕੋਈ ਸੰਕੇਤ ਨਹੀਂ ਹੈ।

ਇਹ ਵੀ ਦੇਖੋ :ਵੰਡ ਵੇਲੇ 100 ਸਾਲ ਪੁਰਾਣੇ ਖੰਡੇ ਨਾਲ ਬਚਾਇਆ ਸੀ ਸਾਰਾ ਪਿੰਡ, ਸੁਣੋ ਪਹਿਲਵਾਨਾਂ ਦੀ ਅਨੋਖੀ ਕਹਾਣੀ

The post ‘ਤਾਲਿਬਾਨ ਭਾਰਤ ‘ਚ ਨਹੀਂ, ਕਿਸਾਨਾਂ ‘ਤੇ ਧਿਆਨ ਕੇਂਦਰਤ ਕਰੇ ਸਰਕਾਰ’ – ਮਹਿਬੂਬਾ ਮੁਫ਼ਤੀ ਦੀ ਕੇਂਦਰ ਨੂੰ ਨਸੀਹਤ appeared first on Daily Post Punjabi.