memory share Archives - Daily Post Punjabi

ਕੀ ਅਕਸ਼ੇ ਕੁਮਾਰ ਨਾਲ ਕੀਤੀ ਇਸ ਫਿਲਮ ਨੂੰ ਭੁੱਲ ਗਈ ਹੈ ਕਰਿਸ਼ਮਾ ਕਪੂਰ ?
karishma akshay old pic:ਲਾਕਡਾਊਨ ਦੌਰਾਨ ਬਾਲੀਵੁੱਡ ਸਿਤਾਰੇ ਘਰ ਵਿੱਚ ਹਨ ਅਤੇ ਘਰ ‘ਤੇ ਪਰਿਵਾਰ ਦੇ ਨਾਲ ਆਪਣਾ ਕੁਆਲਿਟੀ ਸਮਾਂ ਬਿਤਾ ਰਹੇ ਹਨ। ਇਨੀਂ ਦਿਨੀਂ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਆਪਣੇ ਫੈਨਜ਼ ਨਾਲ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ। ਨੱਬੇ ਦੇ ਦਸ਼ਕ ਵਿੱਚ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਕ੍ਰਿਸ਼ਮਾ ਕਪੂਰ ਨੇ ਹਾਲ ਹੀ ਵਿੱਚ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਨਾਲ ਅਕਸ਼ੇਬਕੁਮਾਰ ਵੀ ਨਜ਼ਰ ਆ ਰਹੇ ਹਨ। ਕ੍ਰਿਸ਼ਮਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ।ਕ੍ਰਿਸ਼ਮਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਮੈਨੂੰ ਬਿਲਕੁਲ ਯਾਦ ਨਹੀਂ ਕਿ ਕਿਹੜੀ ਫ਼ਿਲਮ ਦੀ ਤਸਵੀਰ ਹੈ ਕਦੋਂ ਤੇ ਕਿੱਥੇ ਇਹ ਤਸਵੀਰ ਲਈ ਗਈ ਸੀ ਪਰ ਉਨ੍ਹੀ ਦਿਨੀ ਕੀ ਅੈਨਰਜੀ ਸੀ। ਕ੍ਰਿਸ਼ਮਾ ਨੇ ਅਕਸ਼ਤ ਮਾਂ ਨੂੰ ਟੈਗ ਕਰਦੇ ਅੱਗੇ ਲਿਖਿਆ ਉਹ ਵੀ ਕੀ ਦਿਨ ਸੀ।

ਹੁਣ ਜਦੋਂ ਕ੍ਰਿਸ਼ਮਾ  ਭੁੱਲ ਗਈ ਹੈ ਕਿ ਤਸਵੀਰ ਕਦੋਂ ਦੀ ਹੈ ਤਾਂ ਹੁਣ ਸੋਸ਼ਲ ਮੀਡੀਆ ‘ਤੇ ਫੈਨਜ਼ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਨ ਕਿ ਇਹ ਤਸਵੀਰ ਕਦੋਂ ਦੀ ਹੈ। ਅਕਸ਼ੇ ਅਤੇ ਕਰਿਸ਼ਮਾ ਦੇ ਨਾਲ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

ਹਾਲ ਹੀ ਵਿੱਚ ਕਰਿਸ਼ਮਾ ਕਪੂਰ ਲੰਡਨ ਅਤੇ ਪੁਰਾਣੇ ਦਿਨਾਂ ਨੂੰ ਬੇਹੱਦ ਮਿਸ ਕਰ ਰਹੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕਰਿਸ਼ਮਾ ਕਪੂਰ ਦਾ ਸਟਾਈਲ ਦੇਖਣ ਯੋਗ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡਿੳ ‘ਤੇ ਕਰਿਸ਼ਮਾ ਕਪੂਰ ਦੀ ਭੈਣ ਅਤੇ ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਨੇ ਵੀ ਕਮੈਂਟ ਕੀਤਾ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਰਿਸ਼ਮਾ ਕਪੂਰ ਦੀ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਫੈਨਜ਼ ਵੀ ਕਰਿਸ਼ਮਾ ਕਪੂਰ ਦੇ ਸਟਾਈਲ ਦੀ ਵੀ ਬਹੁਤ ਤਾਰੀਫ਼ ਕਰ ਰਹੇ ਹਨ। ਵੀਡੀਓ ਪੋਸਟ ਕਰਦੇ ਹੋਏ ਕਰਿਸ਼ਮਾ ਕਪੂਰ ਨੇ ਲਿਖਿਆ, “ਲੰਡਨ ਯਾਦ ਆ ਰਿਹਾ ਹੈ। ਕਰਿਸ਼ਮਾ ਕਪੂਰ ਦੀ ਇਸ ਵੀਡੀਓ ‘ਤੇ ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਨੇ ਰੈੱਡ ਹਾਰਟ ਇਮੋਜੀ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

The post ਕੀ ਅਕਸ਼ੇ ਕੁਮਾਰ ਨਾਲ ਕੀਤੀ ਇਸ ਫਿਲਮ ਨੂੰ ਭੁੱਲ ਗਈ ਹੈ ਕਰਿਸ਼ਮਾ ਕਪੂਰ ? appeared first on Daily Post Punjabi.