Men hockey semifinal Archives - Daily Post Punjabi

ਟੋਕੀਓ ‘ਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਜਾਰੀ, PM ਮੋਦੀ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ- ‘ਸਾਨੂੰ ਸਾਡੀ ਟੀਮ ‘ਤੇ ਮਾਣ’
ਟੋਕੀਓ ਓਲੰਪਿਕਸ ਵਿੱਚ ਭਾਰਤ ਅਤੇ ਬੈਲਜੀਅਮ ਵਿਚਾਲੇ ਸੈਮੀਫਾਈਨਲ ਮੈਚ ਜਾਰੀ ਹੈ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।

Men hockey semifinal

ਕਰੀਬ ਚਾਰ ਦਹਾਕਿਆਂ ਬਾਅਦ ਭਾਰਤੀ ਟੀਮ ਕੋਲ ਓਲੰਪਿਕਸ ਵਿੱਚ ਤਮਗਾ ਜਿੱਤਣ ਦਾ ਮੌਕਾ ਹੈ, ਅਜਿਹੀ ਸਥਿਤੀ ਵਿੱਚ ਪੂਰਾ ਦੇਸ਼ ਆਪਣੀ ਟੀਮ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੂਰਾ ਦੇਸ਼ ਇਸ ਰੋਮਾਂਚਕ ਮੈਚ ਦੇਖ ਰਿਹਾ ਹੈ।

ਇਹ ਵੀ ਪੜ੍ਹੋ: TOKYO OLYMPICS : ਮੈਡਲ ਤੋਂ ਖੁੰਝੀ ਕਮਲਪ੍ਰੀਤ ਕੌਰ, ਫਾਈਨਲ ‘ਚ ਰਹੀਂ ਛੇਵੇਂ ਸਥਾਨ ‘ਤੇ, ਕੈਪਟਨ ਨੇ ਟਵੀਟ ਕਰ ਵਧਾਇਆ ਹੌਸਲਾ

ਦਰਅਸਲ, ਇਸੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।  ਉਨ੍ਹਾਂ ਨੇ ਟਵੀਟ ਕਰਦਿਆਂ ਜਾਕਾਰੀ ਦਿੱਤੀ ਕਿ ਉਹ ਵੀ ਭਾਰਤ ਤੇ ਬੈਲਜ਼ੀਅਮ ਦਾ ਮੁਕਾਬਲਾ ਦੇਖ ਰਹੇ ਹਨ।  ਸਾਡੀ ਟੀਮ ਅਤੇ ਉਨ੍ਹਾਂ ਦੀ ਸਕਿੱਲ ‘ਤੇ ਸਾਨੂੰ ਮਾਣ ਹੈ, ਸਾਰਿਆਂ ਨੂੰ ਬੈਸਟ ਆਫ਼ ਲੱਕ।

I’m watching the India vs Belgium Hockey Men’s Semi Final at #Tokyo2020. Proud of our team and their skills. Wishing them the very best!
— Narendra Modi (@narendramodi) August 3, 2021

ਦੱਸ ਦੇਈਏ ਕਿ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕਿ ਟੀਮ ਇੰਡੀਆ ਦੇ ਖਿਡਾਰੀਆਂ ਦੇ ਪਰਿਵਾਰ ਨੇ ਵੀ ਮੈਚ ਦੌਰਾਨ ਆਪਣੀ ਟੀਮ ਨੂੰ ਉਤਸ਼ਾਹਿਤ ਕੀਤਾ।

ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police

The post ਟੋਕੀਓ ‘ਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਜਾਰੀ, PM ਮੋਦੀ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ- ‘ਸਾਨੂੰ ਸਾਡੀ ਟੀਮ ‘ਤੇ ਮਾਣ’ appeared first on Daily Post Punjabi.