men jumped into canal Archives - Daily Post Punjabi

ਨਾਭਾ ਦੇ ਮਸ਼ਹੂਰ ਵਪਾਰੀ ਦੇ ਭਰਾ ਨੇ ਨਹਿਰ ‘ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਦੇਹ ਦੀ ਕੀਤੀ ਜਾ ਰਹੀ ਭਾਲ
ਨਾਭਾ ਦੀ ਮਸ਼ਹੂਰ ਪੋਪਲੀ ਜਨਰਲ ਸਟੋਰ ਦੇ ਭਰਾ ਯਸ਼ਪਾਲ ਉਮਰ 52 ਸਾਲ ਵੱਲੋਂ ਨਾਭਾ ਦੇ ਰੋਹਟੀ ਪੁੱਲ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਹਿਰ ‘ਚ ਤੈਰਦੀ ਦੇਹ ਦੇਖ ਕੇ ਪੁਲਿਸ ਦੀ ਟੀਮ ਮੌਕੇ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚ ਗਏ ਹਨ। ਗੋਤਾਖੋਰਾਂ ਵੱਲੋਂ ਲਗਾਤਾਰ ਨਹਿਰ ਵਿੱਚੋਂ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਜਾਰੀ। ਯਸ਼ਪਾਲ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਿੱਟ ਜਾ ਰਹੀ ਹੈ।

ਨਹਿਰ ਦੇ ਨਾਲ ਲੱਗਦੀ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਨੇ ਜਦੋਂ ਉੱਥੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਉਹਨਾਂ ਨੇ ਆਲਾ ਦੁਆਲਾ ਦੇਖਿਆ ਤਾਂ ਯਸ਼ਪਾਲ ਦੀ ਲਾਸ਼ ਤੈਰਦੀ ਜਾ ਰਹੀ ਸੀ, ਜਦੋਂ ਤੱਕ ਪੁਲਿਸ ਨੇ ਰੱਸਾ ਮੰਗਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿੱਚ ਡੁੱਬ ਗਈ। ਮੌਕੇ ਤੇ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰ ਵੀ ਮੰਗਵਾਏ ਅਤੇ ਗੋਤਾਖੋਰ ਕਈ ਘੰਟੇ ਲਾਸ਼ ਨੂੰ ਲੱਭਦਾ ਰਿਹਾ। ਪਰ ਲਾਸ਼ ਅਜੇ ਤੱਕ ਨਹੀਂ ਮਿਲੀ।

ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕਿ ਇਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹੀ ਗਿਆ ਸੀ ਅਤੇ ਇਸ ਨੇ ਆਤਮਹੱਤਿਆ ਕਿਉਂ ਕਰ ਲਈ ਇਹ ਤਾਂ ਸਾਨੂੰ ਵੀ ਨਹੀਂ ਪਤਾ। ਦੂਜੇ ਪਾਸੇ ਰੋਹਟੀ ਪੁੱਲ ਚੌਂਕੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਡੈਡ ਬਾਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾ ਤੇਜ਼ ਸੀ ਅਤੇ ਉਹ ਨਹਿਰ ਦੇ ਵਿੱਚ ਹੀ ਡੁੱਬ ਗਈ ਅਤੇ ਯੋਗੇਸ਼ ਨੇ ਆਤਮ ਹੱਤਿਆ ਕਿਉਂ ਕਰੀ ਅਸੀਂ ਕਾਰਨਾ ਦਾ ਪਤਾ ਲਗਾ ਰਹੇ ਹਾਂ।

ਇਹ ਵੀ ਪੜ੍ਹੋ : ਕੀਰਤਪੁਰ ਸਾਹਿਬ ‘ਚ ਵੱਡਾ ਹਾ.ਦਸਾ, ਆਕਸੀਜਨ ਗੈਸ ਦੇ ਸਿਲੰਡਰਾਂ ਨਾਲ ਭਰਿਆ ਟਰੱਕ ਪ.ਲਟਿਆ

ਇਸ ਮੌਕੇ ਤੇ ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕੀ ਮੇਰੇ ਭਰਾ ਦੀ ਪਹਿਲਾ ਫੈਕਟਰੀ ਸੀ ਉਹ ਬੰਦ ਹੋ ਗਈ ਅਤੇ ਹੁਣ ਟਰੇਡਿੰਗ ਦਾ ਕੰਮ ਕਰ ਰਿਹਾ ਸੀ। ਪਰ ਇਸ ਨੇ ਆਤਮ ਹੱਤਿਆ ਕਿਉਂ ਕੀਤੀ ਅਜੇ ਕੁਝ ਨਹੀਂ ਪਤਾ ਉਸ ਨੇ ਦੱਸਿਆ ਕਿ ਉਸ ਦਾ ਇੱਕ ਬੇਟਾ, ਬੇਟੀ ਅਤੇ ਪਿੱਛੇ ਪਤਨੀ ਨੂੰ ਛੱਡ ਗਿਆ। ਉਹਨਾਂ ਦੱਸਿਆ ਕਿ ਜਦੋਂ ਸਾਡੀ ਦੁਕਾਨ ਤੋਂ ਉਹ ਗਿਆ ਤਾਂ ਦੋਸਤ ਨੂੰ ਇਹ ਕਹਿ ਕੇ ਗਿਆ ਕਿ ਤੂੰ ਮੈਨੂੰ ਰੋਹਟੀ ਪੁਲ ਛੱਡ ਆ ਅਤੇ ਉਹ ਛੱਡ ਕੇ ਆ ਗਿਆ ਪਰ ਉਸ ਨੇ ਉਸੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।

ਇਸ ਮੌਕੇ ਤੇ ਨਾਭਾ ਰੋਹਟੀ ਪੁਲ ਚੌਂਕੀ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੁਲਾਜ਼ਮਾ ਨੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਆਲੇ ਦੁਆਲੇ ਨਿਗਾਹ ਮਾਰੀ ਤਾਂ ਨਹਿਰ ਵਿੱਚ ਲਾਸ ਤੈਰਦੀ ਜਾ ਅਤੇ ਜਦੋਂ ਪੁਲਿਸ ਮੁਲਾਜ਼ਮ ਨੇ ਰੱਸਾ ਲਿਆ ਕੇ ਲਾਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿੱਚ ਡੁੱਬ ਗਈ ਅਤੇ ਮੌਕੇ ਤੇ ਹੀ ਮ੍ਰਿਤਕ ਦੇ ਫੋਨ ਤੋਂ ਅਸੀਂ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਹ ਮੌਕੇ ਤੇ ਹੀ ਪਹੁੰਚ ਗਏ ਅਤੇ ਇਸ ਨੇ ਆਤਮ ਹੱਤਿਆ ਕਿਉਂ ਕੀਤੀ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਚੱਲਿਆ ਅਤੇ ਮੌਕੇ ਤੇ ਗੋਤਾਖੋਰ ਲਗਾਤਾਰ ਮ੍ਰਿਤਕ ਯਸ਼ਪਾਲ ਦੀ ਲਾਸ਼ ਨੂੰ ਲੱਭ ਰਹੇ ਹਨ ਪਰ ਅਜੇ ਤੱਕ ਲਾਸ਼ ਨਹੀਂ ਮਿਲੀ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਨਾਭਾ ਦੇ ਮਸ਼ਹੂਰ ਵਪਾਰੀ ਦੇ ਭਰਾ ਨੇ ਨਹਿਰ ‘ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਦੇਹ ਦੀ ਕੀਤੀ ਜਾ ਰਹੀ ਭਾਲ appeared first on Daily Post Punjabi.