message Archives - Daily Post Punjabi

ਰੇਲ ਯਾਤਰੀ ਧਿਆਨ ਦੇਣ: ਜੇ ਟਿਕਟ ਬੁੱਕ ਹੈ ਤਾਂ ਜਾਣੋ ਟ੍ਰੇਨਾਂ ਬੰਦ ਹੋਣ ਦੇ ਬਾਵਜੂਦ ਕਿਵੇਂ ਕਰ ਸਕਦੇ ਹੋ ਰੇਲ ਸਫਰ
passengers message booked tickets farmers: ਲੁਧਿਆਣਾ (ਤਰਸੇਮ ਭਾਰਦਵਾਜ)- ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਿਸਾਨਾਂ ਵੱਲੋਂ ਹਾਲੇ ਵੀ ਰੋਸ ਪ੍ਰਦਰਸ਼ਨ ਜਾਰੀ ਹਨ, ਜਿਸ ਦੇ ਚੱਲਦਿਆਂ ਪੰਜਾਬ ਅਤੇ ਜੰਮੂ ‘ਚ ਟ੍ਰੇਨਾਂ ਬੰਦ ਹਨ। ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਹੀ ਜੋ ਯਾਤਰੀ ਪੰਜਾਬ ਅਤੇ ਜੰਮੂ ਤੋਂ ਟਰੇਨ ‘ਚ ਟਿਕਟ ਰਿਜ਼ਰਵ ਕਰਵਾ ਚੁੱਕੇ ਹਨ, ਉਨ੍ਹਾਂ ਯਾਤਰੀਆਂ ਨੂੰ ਉਸ ਦੇ ਰੇਲਵੇ ‘ਚ ਰਜਿਸਟਰ ਕਰਵਾਏ ਮੋਬਾਇਲ ਨੰਬਰ ‘ਤੇ ਮੈਸੇਜ ਭੇਜਿਆ ਜਾ ਰਿਹਾ ਹੈ। ਮੈਸੇਜ ‘ਚ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ‘ਚ ਟ੍ਰੇਨਾਂ ਬੰਦ ਹਨ। ਅੰਮ੍ਰਿਤਸਰ, ਜਲੰਧਰ, ਜੰਮੂ, ਕਟੜਾ, ਲੁਧਿਆਣਾ ਸਮੇਤ ਹੋਰ ਸਟੇਸ਼ਨ ਤੋਂ ਟਿਕਟ ਕੰਫਰਮ ਵਾਲੇ ਯਾਤਰੀ ਯਾਤਰਾ ਵਾਲੇ ਦਿਨ ਅੰਬਾਲਾ ਤੋਂ ਟ੍ਰੇਨ ਲੈ ਸਕਦੇ ਹਨ। ਰੇਲਵੇ ਦੇ ਇਸ ਮੈਸੇਜ ਨਾਲ ਹਜ਼ਾਰਾਂ ਦੀ ਗਿਣਤੀ ‘ਚ ਯਾਤਰੀ ਹੁਣ ਅੰਬਾਲਾ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਉਥੋਂ ਟ੍ਰੇਨ ਫੜ ਕੇ ਦਿੱਲੀ, ਯੂ.ਪੀ ਅਤੇ ਬਿਹਾਰ ਸਮੇਤ ਹੋਰ ਜ਼ਿਲ੍ਹਿਆਂ ਦੇ ਲਈ ਸਫਰ ਕਰ ਰਹੇ ਹਨ। ਫਿਰੋਜ਼ਪੁਰ ਡੀਵੀਜ਼ਨ ਦੇ ਸੀਨੀਅਰ ਡੀ.ਸੀ.ਐੱਨ ਚੇਤਨ ਤਨੋਜਾ ਨੇ ਦੱਸਿਆ ਕਿ ਟ੍ਰੇਨਾ ਨਾ ਚੱਲਣ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਯਾਤਰੀਆਂ ਨੂੰ ਅੰਬਾਲਾ ਤੋਂ ਟ੍ਰੇਨ ਫੜਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੀ ਟਿਕਟ ਕਨਫਰਮ ਹੈ।

passengers message booked tickets farmers

ਯਾਤਰੀ ਨੇ ਅੰਬਾਲਾ ਤੋਂ ਟ੍ਰੇਨ ਨਾ ਫੜੀ ਤਾਂ ਰੱਦ ਹੋ ਜਾਵੇਗੀ ਟਿਕਟ-
ਇਨ੍ਹਾਂ ਦਿਨਾਂ ਦੌਰਾਨ ਅੰਮ੍ਰਿਤਸਰ, ਜਲੰਧਰ, ਜੰਮੂ ਅਤੇ ਕਟੜਾ ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਅੰਬਾਲਾ ਤੋਂ ਚੱਲ ਰਹੀਆਂ ਹਨ। ਅਜਿਹੇ ‘ਚ ਯਾਤਰੀਆਂ ਦੇ ਕੋਲ ਅੰਬਾਲਾ ਤੋਂ ਟ੍ਰੇਨ ਫੜਨ ਦਾ ਮੌਕਾ ਹੈ। ਜੇਕਰ ਕੋਈ ਯਾਤਰੀ ਅੰਬਾਲਾ ਪਹੁੰਚ ਕੇ ਟ੍ਰੇਨ ‘ਚ ਸਫਰ ਨਹੀਂ ਕਰਦਾ ਹੈ ਤਾਂ ਉਸ ਦੀ ਅਗਲੇ ਸਟੇਸ਼ਨ ਤੱਕ ਪਹੁੰਚਣ ‘ਤੇ ਕਨਫਰਮ ਟਿਕਟ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਅੰਬਾਲਾ ਤੱਕ ਟਿਕਟ ਰੱਦ ਨਾ ਹੋਣ ਦਾ ਆਪਸ਼ਨ ਸਿਰਫ ਕਿਸਾਨਾਂ ਦੇ ਪੰਜਾਬ ‘ਚ ਚੱਲ ਰਹੇ ਰੇਲ ਰੋਕੋ ਅੰਦੋਲਨ ਤੱਕ ਹੀ ਹੈ। ਮਤਲਬ ਕਿ ਅੰਮ੍ਰਿਤਸਰ ਤੋਂ ਜੇਕਰ ਕਿਸੇ ਵਿਅਕਤੀ ਦਾ ਟਿਕਟ ਕਨਫਰਮ ਹੈ ਤਾਂ ਉਹ ਆਪਣੀ ਸੀਟ ਤੇ ਨਾ ਮਿਲਿਆ ਤਾਂ ਜਲੰਧਰ ਤੱਕ ਆਉਂਦੇ ਹੀ ਟਿਕਟ ਚੈਕਿੰਗ ਸਟਾਫ ਦੁਆਰਾ ਉਸ ਦਾ ਟਿਕਟ ਰੱਦ ਕਰ ਦਿੱਤਾ ਜਾਂਦਾ ਹੈ।

passengers message booked tickets farmers

ਰੋਜ਼ਾਨਾ ਲਗਭਗ 6 ਹਜ਼ਾਰ ਯਾਤਰੀਆਂ ਨੂੰ ਕੀਤਾ ਜਾ ਰਿਹਾ ਮੈਸੇਜ਼-
ਕੋਰੋਨਾ ਕਾਰਨ 24 ਸਤੰਬਰ ਤੋਂ ਪਹਿਲਾਂ ਸਿਰਫ 14 ਟ੍ਰੇਨਾਂ ਪੰਜਾਬ ਅਤੇ ਜੰਮੂ, ਕਟੜਾ ਤੋਂ ਚੱਲਦੀਆਂ ਸੀ। ਇਨ੍ਹਾਂ 14 ਟ੍ਰੇਨਾਂ ‘ਚ ਰੋਜ਼ਾਨਾ ਲਗਭਗ 6 ਹਜ਼ਾਰ ਯਾਤਰੀ ਟਿਕਟ ਬੁੱਕ ਕਰਵਾ ਸਫਰ ਕਰਦਾ ਸੀ। ਹੁਣ ਅੰਬਾਲਾ ਤੋਂ ਬਾਅਦ ਕਿਸੇ ਵੀ ਗੱਡੀ ਨੂੰ ਪੰਜਾਬ ‘ਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ। ਅਜਿਹੇ ‘ਚ ਜਿਨ੍ਹਾਂ ਦੀ ਟਿਕਟ ਕੰਨਫਰਮ ਹੈ ਉਹ ਲੋਕ ਹੀ ਯਾਤਰਾ ਵਾਲੇ ਦਿਨ ਅੰਬਾਲਾ ਤੋਂ ਆਪਣੀ ਟ੍ਰੇਨ ਤੇ ਉਸੇ ਟਿਕਟ ਤੇ ਸਫਰ ਕਰ ਸਕਦੇ ਹਨ।

ਇਹ ਵੀ ਦੇਖੋ:  ਠੰਡ ਦੇ ਮੌਸਮ ਦੀ ਪਹਿਲੀ ਧੁੰਦ ਦੇਖ ਖੁਸ਼ ਹੋਏ ਲੋਕ, ਦਿਸੰਬਰ ਵਰਗਾ ਮਾਹੌਲ ਬਣਿਆ ਨਵੰਬਰ ‘ਚ…

The post ਰੇਲ ਯਾਤਰੀ ਧਿਆਨ ਦੇਣ: ਜੇ ਟਿਕਟ ਬੁੱਕ ਹੈ ਤਾਂ ਜਾਣੋ ਟ੍ਰੇਨਾਂ ਬੰਦ ਹੋਣ ਦੇ ਬਾਵਜੂਦ ਕਿਵੇਂ ਕਰ ਸਕਦੇ ਹੋ ਰੇਲ ਸਫਰ appeared first on Daily Post Punjabi.

ਲਾਪਰਵਾਹੀ: ਗਰਭਵਤੀ ਔਰਤ ਨੂੰ ਡਾਕਟਰਾਂ ਨੇ ਦੱਸਿਆ ਕੋਰੋਨਾ ਪਾਜ਼ੀਟਿਵ ਪਰ ਮੈਸੇਜ ‘ਚ ਰਿਪੋਰਟ ਨੈਗੇਟਿਵ !
doctor positive pregnant woman message: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਫਿਰ ਇਕ ਵਾਰ ਉਦੋਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਹਸਪਤਾਲ ‘ਚ ਗਰਭਵਤੀ ਜਨਾਨੀ ਦਾ ਕੋਰੋਨਾ ਟੈਸਟ ਹੋਣ ਤੋਂ ਬਾਅਦ ਡਾਕਟਰਾਂ ਵੱਲੋਂ ਪਾਜ਼ੇਟਿਵ ਦੱਸਿਆ ਗਿਆ। ਇਸ ਤੋਂ ਬਾਅਦ ਗਰਭਵਤੀ ਔਰਤ ਦਾ ਆਪ੍ਰੇਸ਼ਨ ਕੀਤਾ, ਜਿੱਥੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਪਰ ਆਪ੍ਰੇਸ਼ਨ ਤੋਂ ਬਾਅਦ ਔਰਤ ਦੇ ਪਤੀ ਦੇ ਮੋਬਾਇਲ ‘ਤੇ ਹੈਲਥ ਵਿਭਾਗ ਵੱਲੋਂ ਕੋਵਿਡ-19 ਦਾ ਨੈਗੇਟਿਵ ਮੈਸੇਜ ਆਇਆ।

doctor positive pregnant woman message

ਇਸ ਮਾਮਲੇ ਨੂੰ ਲੈ ਕੇ ਗਰਭਵਤੀ ਔਰਤ ਦੇ ਪਤੀ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਡਿਊਟੀ ਵਾਲੀ ਨਰਸ ਤੋਂ ਇਸ ਸਬੰਧੀ ਪੁੱਛਣ ਗਿਆ ਤਾਂ ਨਰਸ ਨੇ ਉਸ ਨਾਲ ਬੁਰਾ ਸਲੂਕ ਕੀਤਾ। ਜਨਾਨੀ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਮਦਰ ਐਂਡ ਚਾਈਲਡ ‘ਚ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੂੰ ਪ੍ਰੇਸ਼ਾਨੀ ਹੈ ਕਿ ਕਿਤੇ ਜੱਚਾ-ਬੱਚਾ ਕੋਵਿਡ ਵਾਰਡ ‘ਚ ਰਹਿ ਕੇ ਪਾਜ਼ੇਟਿਵ ਨਾ ਹੋ ਜਾਣ।

doctor positive pregnant woman message

ਦੱਸਣਯੋਗ ਹੈ ਕਿ ਧਾਂਦਰਾਂ ਰੋਡ ਸਥਿਤ ਪਿੰਡ ਖੇੜੀ ਦੇ ਰਹਿਣ ਵਾਲੇ ਸੋਮਨਾਥ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਮੀਨਾ ਗਰਭਵਤੀ ਸੀ। ਉਹ ਤੜਕੇ 7 ਵਜੇ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਵਿਭਾਗ ‘ਚ ਲੈ ਆਇਆ ਸੀ। ਸਵੇਰੇ ਪਹਿਲਾਂ ਡਾਕਟਰ ਨੇ ਉਸ ਦੀ ਪਤਨੀ ਦਾ ਕੋਵਿਡ-19 ਦਾ ਟੈਸਟ ਕੀਤਾ, ਜੋ ਕਿ ਸੈਂਪਲ ਹੀ ਗੁੰਮ ਕਰ ਦਿੱਤਾ। ਇਸ ਤੋਂ ਬਾਅਦ ਦੂਜਾ ਟੈਸਟ ਕੀਤਾ। ਉਸ ਦੀ ਰਿਪੋਰਟ ਡਾਕਟਰ ਨੇ ਪਾਜ਼ੇਟਿਵ ਦੱਸੀ। ਫਿਰ ਕਿੱਟ ਪਹਿਨ ਕੇ ਡਾਕਟਰਾਂ ਨੇ ਉਸ ਦੀ ਪਤਨੀ ਦਾ ਆਪ੍ਰੇਸ਼ਨ ਕੀਤਾ। ਇਸ ਤੋਂ ਬਾਅਦ ਉਸ ਦੇ ਬੇਟਾ ਪੈਦਾ ਹੋਇਆ। ਡਾਕਟਰਾਂ ਨੇ ਜੱਚਾ-ਬੱਚਾ ਨੂੰ ਕੋਰੋਨਾ ਵਾਰਡ ‘ਚ ਸ਼ਿਫਟ ਕਰ ਦਿੱਤਾ ਪਰ ਬਾਅਦ ‘ਚ ਉਸ ਦੇ ਮੋਬਾਇਲ ‘ਤੇ ਮੈਸੇਜ ਆਇਆ ਕਿ ਉਸ ਦੀ ਪਤਨੀ ਦਾ ਟੈਸਟ ਨੈਗੇਟਿਵ ਆਇਆ ਹੈ।ਪੀੜਤ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਸ ਦੀ ਪਤਨੀ ਪਾਜ਼ੇਟਿਵ ਹੈ ਜਾਂ ਨੈਗੇਟਿਵ। ਜੇਕਰ ਮੈਸੇਜ ਮੁਤਾਬਕ ਚੱਲੀਏ ਤਾਂ ਉਸ ਦੀ ਪਤਨੀ ਨੈਗੇਟਿਵ ਹੈ ਪਰ ਅਜਿਹੇ ‘ਚ ਕੋਵਿਡ ਵਾਰਡ ‘ਚ ਹੋਣ ਕਾਰਨ ਉਸ ਦੀ ਪਤਨੀ ਪਾਜ਼ੇਟਿਵ ਜ਼ਰੂਰ ਹੋ ਜਾਵੇਗੀ ਅਤੇ ਉਸ ਦੇ ਬੱਚੇ ਨੂੰ ਵੀ ਪ੍ਰੇਸ਼ਾਨੀ ਆ ਸਕਦੀ ਹੈ।

The post ਲਾਪਰਵਾਹੀ: ਗਰਭਵਤੀ ਔਰਤ ਨੂੰ ਡਾਕਟਰਾਂ ਨੇ ਦੱਸਿਆ ਕੋਰੋਨਾ ਪਾਜ਼ੀਟਿਵ ਪਰ ਮੈਸੇਜ ‘ਚ ਰਿਪੋਰਟ ਨੈਗੇਟਿਵ ! appeared first on Daily Post Punjabi.