Meteor showers seen over parts Archives - Daily Post Punjabi

ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਅਸਮਾਨ ‘ਚ ਦਿਖਾਈ ਦਿੱਤੀ ਅਜੀਬ ਰੌਸ਼ਨੀ, ਵੇਖ ਸਹਿਮੇ ਲੋਕ
ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਰਾਤ ਸਮੇਂ ਅਸਮਾਨ ਵਿੱਚ ਬਿਜਲੀ ਦੀ ਚਮਕ ਵਰਗੀ ਲਕੀਰ ਦਾ ਇੱਕ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ । ਜਿਸਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਬਲਦੀ ਹੋਈ ਰੌਸ਼ਨੀ ਅਸਲ ਵਿੱਚ ਉਲਕਾ ਦੀ ਵਰਖਾ ਜਾਂ ਬੌਛਾਰ ਹੈ। ਉਲਕਾ ਅੱਖਾਂ ਨੂੰ ਖਿੱਚਣ ਵਾਲੀ ਰੋਸ਼ਨੀ ਦੀਆਂ ਚਮਕਦਾਰ ਧਾਰੀਆਂ ਹਨ ਜੋ ਰਾਤ ਦੇ ਅਸਮਾਨ ਵਿੱਚ ਦਿਖਾਈ ਦਿੰਦੀਆਂ ਹਨ।

Meteor showers seen over parts

ਰਾਤ ਦੇ ਹਨੇਰੇ ਵਿੱਚ ਇਸ ਨੂੰ ਦੇਖਣਾ ਕਾਫੀ ਸ਼ਾਨਦਾਰ ਸੀ, ਇੰਝ ਲੱਗ ਰਿਹਾ ਸੀ ਜਿਵੇਂ ਕੋਈ ਲਕੀਰ ਹਨੇਰੇ ਨੂੰ ਚੀਰ ਕੇ ਤੇਜ਼ੀ ਨਾਲ ਅੱਗੇ ਵਧ ਰਹੀ ਹੋਵੇ। ਇਹ ਵੀਡੀਓ ਮਹਾਰਾਸ਼ਟਰ ਦੇ ਨਾਗਪੁਰ ਅਤੇ ਮੱਧ ਪ੍ਰਦੇਸ਼ ਦੇ ਝਾਬੂਆ ਅਤੇ ਬੜਵਾਨੀ ਜ਼ਿਲ੍ਹਿਆਂ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ‘ਪੰਜਾਬ ਚੋਣਾਂ ‘ਚ ਆਪਸੀ ਫੁੱਟ ਕਾਰਨ ਕਿਸਾਨ ਹਾਰੇ, ‘ਆਪ’ ਨੂੰ ਹੋਇਆ ਫਾਇਦਾ’ : ਗੁਰਨਾਮ ਸਿੰਘ ਚੜੂਨੀ

ਅਕਸਰ ‘ਸ਼ੂਟਿੰਗ ਸਟਾਰ’ ਕਹੇ ਜਾਣ ਵਾਲੇ ਉਲਕਾ ਚਟਾਨੀ ਵਸਤੂਆਂ ਹੁੰਦੀਆਂ ਹਨ ਜੋ ਧਰਤੀ ਦੇ ਵਾਯੂਮੰਡਲ ਵਿੱਚ ਬਹੁਤ ਜ਼ਿਆਦਾ ਗਤੀ ਨਾਲ ਦਾਖਲ ਹੁੰਦੀਆਂ ਹਨ। ਜਿਵੇਂ ਹੀ ਧਰਤੀ, ਸੂਰਜ ਦੇ ਆਲੇ-ਦੁਆਲੇ ਆਪਣੀ ਸਾਲਾਨਾ ਯਾਤਰਾ ਵਿੱਚ ਪੁਲਾੜ ਵਿੱਚ ਇੱਕ ਧੂੜ ਭਰੇ ਖੇਤਰ ਵਿੱਚੋਂ ਲੰਘਦੀ ਹੈ, ਛੋਟੀਆਂ ਚੱਟਾਨ ਵਾਲੀਆਂ ਵਸਤੂਆਂ ਵਾਯੂਮੰਡਲ ਵਿੱਚ ਬਹੁਤ ਉੱਚੀ ਗਤੀ – 30 ਤੋਂ 60 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਵਿਚਕਾਰ ਵਾਯੂਮੰਡਲ ਵਿੱਚ ਦਾਖਲ ਹੁੰਦੀਆਂ ਹਨ ਅਤੇ ਪ੍ਰਕਾਸ਼ ਦੀਆਂ ਲਕੀਰਾਂ ਪੈਦਾ ਕਰਦੀਆਂ ਹਨ। ਇਹਨਾਂ ਨੂੰ ਮੀਟੀਅਰ ਸ਼ਾਵਰ ਕਿਹਾ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਅਸਮਾਨ ‘ਚ ਦਿਖਾਈ ਦਿੱਤੀ ਅਜੀਬ ਰੌਸ਼ਨੀ, ਵੇਖ ਸਹਿਮੇ ਲੋਕ appeared first on Daily Post Punjabi.