Mexico City metro overpass collapses Archives - Daily Post Punjabi

ਮੈਕਸੀਕੋ ‘ਚ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ, ਡਿੱਗਿਆ ਮੈਟਰੋ ਦਾ ਪੁਲ, 20 ਲੋਕਾਂ ਦੀ ਮੌਤ
Mexico City metro overpass collapses: ਮੈਕਸੀਕੋ ਤੋਂ ਸੋਮਵਾਰ ਰਾਤ ਨੂੰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮੈਟਰੋ ਪੁਲ ਦਾ ਖੰਭਾ ਡਿੱਗ ਗਿਆ । ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕ ਮਲਬੇ ਹੇਠ ਦੱਬ ਗਏ, ਜਦਕਿ 20 ਲੋਕਾਂ ਦੀ ਮੌਤ ਹੋ ਗਈ । ਇਸ ਸਬੰਧੀ ਮੈਕਸੀਕੋ ਸਿਟੀ ਦੀ ਨਾਗਰਿਕ ਸੁਰੱਖਿਆ ਏਜੰਸੀ ਵੱਲੋਂ ਇੱਕ ਟਵੀਟ ਕਰ ਕੇ ਦੱਸਿਆ ਗਿਆ ਕਿ ਰਾਜਧਾਨੀ ਦੇ ਦੱਖਣੀ ਹਿੱਸੇ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਜਿਸ ਵਿੱਚ 70 ਲੋਕ ਜ਼ਖਮੀ ਹੋ ਗਏ ਹਨ।  ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ।

Mexico City metro overpass collapses

ਦਰਅਸਲ, ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੈਕਸੀਕੋ ਸਿਟੀ ਦੀ ਮੇਅਰ ਕਲਾਊਡੀਆ ਸ਼ਿਨਬੌਮ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਇਹ ਹਾਦਸਾ ਪੁਲ ਦਾ ਖੰਭਾ ਡਿੱਗਣ ਕਾਰਨ ਵਾਪਰਿਆ । ਖੰਭਾ ਡਿੱਗਣ ਕਾਰਨ ਪੁਲ ਦਾ ਇੱਕ ਹਿੱਸਾ ਸੜਕ ‘ਤੇ ਡਿੱਗ ਪਿਆ । ਜਿਸ ਕਾਰਨ ਬਹੁਤ ਸਾਰੀਆਂ ਕਾਰਾਂ ਮਲਬੇ ਹੇਠ ਦੱਬ ਗਈਆਂ ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸੋਮਵਾਰ ਰਾਤ 10:30 ਵਜੇ ਵਾਪਰਿਆ ।

ਦੱਸ ਦੇਈਏ ਕਿ ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਹਾਦਸੇ ਤੋਂ ਬਾਅਦ ਬਚਾਅ ਕਰਮੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਦੇ ਨਜ਼ਰ ਆ ਰਹੇ ਹਨ। ਇਸ ਹਾਦਸੇ ਤੋਂ ਬਾਅਦ ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਰਾਡ ਨੇ ਵੱਲੋਂ ਟਵੀਟ ਟਵੀਟ ਕਰ ਕੇ ਇਸ ਹਾਦਸੇ ਨੂੰ ਬੇਹੱਦ ਦਰਦਨਾਕ ਹਾਦਸਾ ਦੱਸਿਆ ਗਿਆ ਹੈ।

ਇਹ ਵੀ ਦੇਖੋ: ਕਪਿਲ ਸ਼ਰਮਾ ਦੀ ‘ਭੂਆ’ ਉਪਾਸਨਾ ਸਿੰਘ ਦੀ ਫਿਲਮ ਸ਼ੂਟਿੰਗ ‘ਚ ਪੁਲਿਸ ਦੀ ਰੇਡ, ਪੈ ਗਏ ਪਰਚੇ,ਦੇਖੋ ਕਿਵੇਂ ਦਿੱਤੀਆਂ ਸਫਾਈਆਂ

The post ਮੈਕਸੀਕੋ ‘ਚ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ, ਡਿੱਗਿਆ ਮੈਟਰੋ ਦਾ ਪੁਲ, 20 ਲੋਕਾਂ ਦੀ ਮੌਤ appeared first on Daily Post Punjabi.