Mexico Train Accident Archives - Daily Post Punjabi

ਮੈਕਸੀਕੋ ‘ਚ ਦੋ ਮੈਟਰੋ ਟ੍ਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, ਇੱਕ ਦੀ ਮੌਤ, 57 ਲੋਕ ਜ਼ਖਮੀ
ਮੈਕਸੀਕੋ ਸਿਟੀ ਵਿੱਚ ਸ਼ਨੀਵਾਰ ਨੂੰ ਮੈਟਰੋ ਲਾਈਨ 3 ‘ਤੇ ਦੋ ਟ੍ਰੇਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 57 ਹੋਰ ਜ਼ਖ਼ਮੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਮੈਟਰੋ ਟ੍ਰੇਨਾਂ ਵਿਚਾਲੇ ਇਹ ਘਟਨਾ ਲਾ ਰਜ਼ਾ ਅਤੇ ਪੋਤਰੇਰੋ ਸਟੇਸ਼ਨਾਂ ਵਿਚਕਾਰ ਵਾਪਰੀ ।

Mexico Train Accident

ਮੈਕਸੀਕੋ ਅਖਬਾਰ ਮੁਤਾਬਕ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਲਾਉਡੀਆ ਸ਼ੇਨਬੌਮ ਨੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਲੋਕਾਂ ਅਤੇ ਟ੍ਰੇਨ ਦੀ ਟੱਕਰ ਵਿੱਚ ਮਰਨ ਵਾਲੀ ਮੁਟਿਆਰ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ੇਨਬੌਮ ਮੁਤਾਬਕ ਜ਼ਖਮੀਆਂ ਵਿੱਚ ਟ੍ਰੇਨ ਦੇ ਡਰਾਈਵਰ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਟ੍ਰੇਨ ਵਿੱਚ ਫਸੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਹਾਂਗਕਾਂਗ ‘ਚ ਮਾਲ ਦੀ 22ਵੀਂ ਮੰਜ਼ਿਲ ਤੋਂ ਡਿੱਗੀ ਜਗਰਾਓਂ ਦੀ ਕਿਰਨਜੋਤ, ਬਿਨਾਂ ਸੇਫਟੀ ਬੈਲਟ ਤੋਂ ਕਰ ਰਹੀ ਸੀ ਸ਼ੀਸ਼ੇ ਸਾਫ

ਇੱਕ ਟਵੀਟ ਵਿੱਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਲਾਉਡੀਆ ਨੇ ਕਿਹਾ ਕਿ ਹਾਦਸਾ ਮੈਟਰੋ ਲਾਈਨ 3 ‘ਤੇ ਟਰੇਨਾਂ ਅਤੇ ਸਾਈਟ ‘ਤੇ ਮੌਜੂਦ ਐਮਰਜੈਂਸੀ ਸੇਵਾਵਾਂ ਵਿਚਾਲੇ ਹੋਇਆ। ਸਰਕਾਰ ਦੇ ਸਕੱਤਰ, ਸਿਵਲ ਡਿਫੈਂਸ, ਵਿਆਪਕ ਜੋਖਮ ਪ੍ਰਬੰਧਨ ਅਤੇ ਮੈਟਰੋ ਦੇ ਡਾਇਰੈਕਟਰ ਮੌਕੇ ‘ਤੇ ਪਹੁੰਚ ਗਏ ਹਨ। ਮੈਂ ਰਿਪੋਰਟ ਕਰ ਰਿਹਾ ਹਾਂ ਤੇ ਆਪਣੇ ਰਸਤੇ ‘ਤੇ ਹਾਂ। ਜਲਦੀ ਹੀ ਹੋਰ ਜਾਣਕਾਰੀ ਦੇਵਾਂਗੇ।

Mexico Train Accident

ਇਸ ਵਿਚਾਲੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰੇਡੋਰ ਨੇ ਟਵੀਟ ਕੀਤਾ, “ਮੈਕਸੀਕੋ ਸਿਟੀ ਮੈਟਰੋ ਵਿੱਚ ਹੋਏ ਹਾਦਸੇ ਲਈ ਮੈਨੂੰ ਅਫਸੋਸ ਹੈ। ਜਾਣਕਾਰੀ ਮੁਤਾਬਕ ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਮੇਰੀ ਸੰਵੇਦਨਾ ਅਤੇ ਮੇਰੀ ਇਕਜੁੱਟਤਾ।”

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੈਕਸੀਕੋ ‘ਚ ਦੋ ਮੈਟਰੋ ਟ੍ਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, ਇੱਕ ਦੀ ਮੌਤ, 57 ਲੋਕ ਜ਼ਖਮੀ appeared first on Daily Post Punjabi.