michelle obama Archives - Daily Post Punjabi

ਮਿਸ਼ੇਲ ਓਬਾਮਾ ਦਾ ਡੋਨਾਲਡ ਟਰੰਪ ‘ਤੇ ਤਿੱਖਾ ਹਮਲਾ, ਕਿਹਾ- ਸਾਡੇ ਦੇਸ਼ ਲਈ ਗਲਤ ਰਾਸ਼ਟਰਪਤੀ
Michelle Obama Says: ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਅਮਰੀਕਾ ਵਿੱਚ ਰਾਜਨੀਤਿਕ ਪਾਰਟੀਆਂ ਚੁਣਾਵੀਂ ਮੋੜ ਵਿੱਚ ਆ ਗਈਆਂ ਹਨ। ਮਿਸ਼ੇਲ ਓਬਾਮਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹਮਲਾ ਬੋਲਿਆ ਹੈ ਤੇ ਉਨ੍ਹਾਂ ਨੂੰ ਅਮਰੀਕਾ ਦਾ ਗ਼ਲਤ ਅਤੇ ਅਯੋਗ ਰਾਸ਼ਟਰਪਤੀ ਦੱਸਿਆ ਹੈ । ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਨੇ ਸੋਮਵਾਰ ਨੂੰ ਅਮੈਰੀਕਨ ਡੈਮੋਕਰੇਟਿਕ ਸੰਮੇਲਨ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਇੱਕ ਅਯੋਗ ਰਾਸ਼ਟਰਪਤੀ ਹੈ, ਜੋ ਹਮਦਰਦੀ ਦੀ ਘਾਟ ਨੂੰ ਪ੍ਰਦਰਸ਼ਿਤ ਕਰਦੇ ਹਨ।

Michelle Obama Says

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਬਰਾਕ ਨੇ ਟਰੰਪ ਪ੍ਰਸ਼ਾਸਨ ਨੂੰ ਬਰਖਾਸਤ ਕਰਨ ਦੀ ਅਪੀਲ ਕਰਦਿਆਂ ਕਿਹਾ, “ਜਦੋਂ ਵੀ ਅਸੀਂ ਕਿਸੇ ਵਫ਼ਦ ਤੋਂ ਕਿਸੇ ਲੀਡਰਸ਼ਿਪ, ਸਥਿਰਤਾ ਜਾਂ ਉਮੀਦ ਲਈ ਇਸ ਵ੍ਹਾਈਟ ਹਾਊਸ ਨੂੰ ਵੇਖਦੇ ਹਾਂ, ਸਾਨੂੰ ਇਸ ਦੀ ਬਜਾਏ ਅਰਾਜਕਤਾ, ਵੱਖਵਾਦ ਅਤੇ ਹਮਦਰਦੀ ਦੀ ਘਾਟ ਦਿਖਾਈ ਦਿੰਦੀ ਹੈ। ” ਉਨ੍ਹਾਂ ਗੈ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਡੋਨਾਲਡ ਟਰੰਪ ਸਾਡੇ ਦੇਸ਼ ਦੇ ਲਈ ਗਲਤ ਰਾਸ਼ਟਰਪਤੀ ਹਨ।

The post ਮਿਸ਼ੇਲ ਓਬਾਮਾ ਦਾ ਡੋਨਾਲਡ ਟਰੰਪ ‘ਤੇ ਤਿੱਖਾ ਹਮਲਾ, ਕਿਹਾ- ਸਾਡੇ ਦੇਸ਼ ਲਈ ਗਲਤ ਰਾਸ਼ਟਰਪਤੀ appeared first on Daily Post Punjabi.