microsoft ceo Archives - Daily Post Punjabi

ਭਾਰਤ ‘ਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਮਦਦ ਲਈ ਅੱਗੇ ਆਏ Google ਤੇ Microsoft, 135 ਕਰੋੜ ਦੇ ਰਾਹਤ ਫੰਡ ਦਾ ਕੀਤਾ ਐਲਾਨ
Satya Nadella and Sundar Pichai came forward: ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਬੇਲਗਾਮ ਹੁੰਦੀ ਜਾ ਰਹੀ ਹੈ। ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਦੇਸ਼ ਦੇ ਕਈ ਰਾਜਾਂ ਨੂੰ ਆਕਸੀਜਨ ਦੀ ਕਮੀ ਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚਾਲੇ ਕਈ ਦੇਸ਼ਾਂ ਨੇ ਭਾਰਤ ਦੀ ਮਦਦ ਕਰਨ ਦੀ ਗੱਲ ਕਹੀ ਹੈ। ਇੱਥੇ ਹੀ ਦੂਜੇ ਪਾਸੇ ਹੁਣ ਕੰਪਨੀਆਂ ਵੀ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਦਰਅਸਲ, ਹੁਣ ਗੂਗਲ ਕੰਪਨੀ ਦੇ ਸੀ.ਈ.ਓ. ਅਤੇ ਭਾਰਤੀ ਮੂਲ ਸੁੰਦਰ ਪਿਚਾਈ ਨੇ ਦੇਸ਼ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ।

I am heartbroken by the current situation in India. I’m grateful the U.S. government is mobilizing to help. Microsoft will continue to use its voice, resources, and technology to aid relief efforts, and support the purchase of critical oxygen concentration devices.
— Satya Nadella (@satyanadella) April 26, 2021

ਦਰਅਸਲ, ਇਸ ਬਾਰੇ ਮਾਈਕ੍ਰੋਸਾੱਫਟ ਦੇ ਸੀਈਓ ਨਡੇਲਾ ਨੇ ਟਵੀਟ ਕਰਦਿਆਂ ਕਿਹਾ, “ਮੈਂ ਭਾਰਤ ਦੀ ਮੌਜੂਦਾ ਸਥਿਤੀ ਤੋਂ ਦੁਖੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਅਮਰੀਕੀ ਸਰਕਾਰ ਮਦਦ ਲਈ ਅੱਗੇ ਆਈ ਹੈ। ਮਾਈਕ੍ਰੋਸਾੱਫਟ ਰਾਹਤ ਦੇ ਯਤਨਾਂ ਵਿੱਚ ਸਹਾਇਤਾ ਲਈ ਆਪਣੀ ਆਵਾਜ਼, ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨਾ ਜਾਰੀ ਰੱਖੇਗੀ। ਕ੍ਰਿਟਿਕਲ ਆਕਸੀਜਨ ਕੰਸਟ੍ਰਕਸ਼ਨ ਡਿਵਾਈਸ ਖਰੀਦਣ ਵਿਚ ਸਹਾਇਤਾ ਕਰੇਗੀ।”

Satya Nadella and Sundar Pichai came forward

ਉੱਥੇ ਹੀ ਗੂਗਲ ਦੇ ਸੀਈਓ ਪਿਚਾਈ ਨੇ ਟਵੀਟ ਕਰਦਿਆਂ ਕਿਹਾ, “ਗੂਗਲ ਅਤੇ ਗੂਗਲਰਸ 135 ਕਰੋੜ ਰੁਪਏ ਦੀ ਫੰਡਿੰਗ ਯੂਨੀਸੇਫ਼ ਨੂੰ ਮੈਡੀਕਲ ਸਪਲਾਈ ਲਈ, ਉੱਚ ਜੋਖਮ ਵਾਲੇ ਭਾਈਚਾਰੇ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਅਤੇ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਨੂੰ ਗਰਾਂਟ ਦੇ ਤੌਰ ‘ਤੇ ਦੇ ਰਹੇ ਹਨ।”

ਦੱਸ ਦੇਈਏ ਕਿ ਸੱਤਿਆ ਨਡੇਲਾ ਅਤੇ ਸੁੰਦਰ ਪਿਚਾਈ ਦੇ ਟਵੀਟ ਭਾਰਤ ਨੂੰ ਅਮਰੀਕਾ ਦੇ ਕੱਚੇ ਮਾਲ ਦੀ ਸਪਲਾਈ ਕਰਨ ਲਈ ਤਿਆਰ ਹੋਣ ਤੋਂ ਬਾਅਦ ਆਏ ਹਨ । ਗੌਰਤਲਬ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਐਤਵਾਰ ਨੂੰ ਅਮਰੀਕਾ ਦੇ NSA ਜੈਕੀ ਸਲੀਵਨ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਇਸ ਗੱਲਬਾਤ ਤੋਂ ਬਾਅਦ ਹੁਣ ਅਮਰੀਕਾ ਭਾਰਤ ਨੂੰ ਕੋਵਿਡ ਟੀਕਾ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਦੇਣ ਲਈ ਸਹਿਮਤ ਹੋ ਗਿਆ ਹੈ ।

ਇਹ ਵੀ ਦੇਖੋ: Delhi Hospital ‘ਚ Oxygen ਤੇ ਐਬੂਲੈਂਸਾਂ ਲਈ Barricade ਚੁੱਕਣ ਲਈ, Nihang Sikh ਆਏ ਅੱਗੇ

The post ਭਾਰਤ ‘ਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਮਦਦ ਲਈ ਅੱਗੇ ਆਏ Google ਤੇ Microsoft, 135 ਕਰੋੜ ਦੇ ਰਾਹਤ ਫੰਡ ਦਾ ਕੀਤਾ ਐਲਾਨ appeared first on Daily Post Punjabi.