mid day meal scheme Archives - Daily Post Punjabi

ਮਿਡ-ਡੇ ਮੀਲ ‘ਚ ਫਿਰ ਲਾਪਰਵਾਹੀ! ਦਾਲ ‘ਚੋਂ ਮਿਲੀ ਕਿਰਲੀ, 35 ਬੱਚਿਆਂ ਦੀ ਵਿਗੜੀ ਤਬੀਅਤ
ਹੁਣ ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਮਿਡ ਡੇ ਮੀਲ ਨੂੰ ਲੈ ਕੇ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ੁੱਕਰਵਾਰ (26 ਮਈ) ਨੂੰ ਮਿਡ-ਡੇ-ਮੀਲ ਖਾਣ ਤੋਂ ਬਾਅਦ 35 ਬੱਚਿਆਂ ਦੀ ਸਿਹਤ ਵਿਗੜ ਗਈ। ਖਾਣੇ ਦੀ ਦਾਲ ਵਿੱਚ ਵਿੱਚ ਇੱਕ ਮਰੀ ਹੋਈ ਕਿਰਲੀ ਮਿਲੀ। ਇਹ ਮਿਡ-ਡੇ-ਮੀਲ ਬਾਂਕੁਰਾ ਦੇ ਇੰਦਪੁਰ ਬਲਾਕ ਦੇ ਹਾਟਗ੍ਰਾਮ ਇੰਟੈਗਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ (ਆਈ.ਸੀ.ਡੀ.ਐੱਸ.) ਕੇਂਦਰ ਵਿੱਚ ਪਰੋਸਿਆ ਗਿਆ।

ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਹਾਟਗ੍ਰਾਮ ਆਈਸੀਡੀਐਸ ਕੇਂਦਰ ਵਿੱਚ ਕਰੀਬ 30 ਤੋਂ 35 ਬੱਚਿਆਂ ਨੇ ਖਾਣਾ ਖਾਣ ਤੋਂ ਬਾਅਦ ਉਲਟੀਆਂ ਅਤੇ ਪੇਟ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਬੱਚਿਆਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ।

ਇਸ ਦੌਰਾਨ ਪਿੰਡ ਵਾਸੀਆਂ ਨੇ ਆਈ.ਸੀ.ਡੀ.ਐਸ ਸੈਂਟਰ ਵਿੱਚ ਖਾਣ-ਪੀਣ ਦੇ ਭਾਂਡਿਆਂ ਦੀ ਜਾਂਚ ਕੀਤੀ। ਜਿਸ ਵਿੱਚ ਉਨ੍ਹਾਂ ਵੇਖਿਆ ਕਿ ਬੱਚਿਆਂ ਨੂੰ ਦਿੱਤੀ ਗਈ ਦਾਲ ਵਾਲੇ ਘੜੇ ਵਿੱਚ ਇੱਕ ਮਰੀ ਹੋਈ ਕਿਰਲੀ ਤੈਰ ਰਹੀ ਸੀ। ਇਹ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਤੇਜ਼ੀ ਨਾਲ ਉਲਟੀਆਂ ਆਉਣ ਲੱਗੀਆਂ। ਹਾਟਗ੍ਰਾਮ ਦੇ ਨਿਵਾਸੀ ਬਾਪੀ ਪ੍ਰਮਾਨਿਕ ਨੇ ਕਿਹਾ, “ਮੇਰੇ ਭਰਾ ਦੇ ਬੇਟੇ ਨੇ ਹਾਟਗ੍ਰਾਮ ਆਈਸੀਡੀਐਸ ਤੋਂ ਦੁਪਹਿਰ ਦਾ ਖਾਣਾ ਲਿਆ ਪਰ ਥੋੜ੍ਹੀ ਦੇਰ ਬਾਅਦ ਹੀ ਬੀਮਾਰ ਹੋ ਗਿਆ। ਜਦੋਂ ਉਹ ਉਲਟੀਆਂ ਕਰਨ ਲੱਗਾ ਤਾਂ ਅਸੀਂ ਡਰ ਗਏ। ਇਸ ਤੋਂ ਬਾਅਦ ਅਸੀਂ ਜਾ ਕੇ ਦੇਖਿਆ ਤਾਂ ਬੱਚਿਆਂ ਨੂੰ ਜੋ ਖਾਣਾ ਪਰੋਸਿਆ ਗਿਆ ਸੀ, ਉਸ ਵਿੱਚ ਇੱਕ ਮਰੀ ਹੋਈ ਕਿਰਲੀ ਸੀ।

ਪਿੰਡ ਦੇ ਲੋਕਾਂ ਨੇ ਆਈਸੀਡੀਐਸ ਕੇਂਦਰ ਦਾ ਘਿਰਾਓ ਕੀਤਾ, ਜਿਸ ‘ਤੇ ਕੇਂਦਰ ਦੇ ਆਈ.ਸੀ.ਡੀ.ਐੱਸ ਵਰਕਰਾਂ ਨੇ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਕਿ ਉਹ ਪਰੋਸੇ ਜਾਣ ਵਾਲੇ ਖਾਣੇ ਦੀ ਸਥਿਤੀ ਤੋਂ ਅਣਜਾਣ ਸਨ। ਇਸ ਦੇ ਨਾਲ ਹੀ ਪਿੰਡ ਦੇ ਇੱਕ ਸਥਾਨਕ ਨੇ ਦੱਸਿਆ ਕਿ ਮਿਡ-ਡੇ-ਮੀਲ ਦੀ ਵੰਡ ਕੁਝ ਹੀ ਦੇਰ ਬਾਅਦ ਬੰਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਡਿਪੋਰਟ ਹੋਣ ਜਾ ਰਹੇ 150 ਪੰਜਾਬੀ ਵਿਦਿਆਰਥੀਆਂ ਦੇ ਹੱਕ ‘ਚ ਆਈ NDP

ਇਸ ਘਟਨਾ ‘ਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਰਿੰਦਮ ਬਿਸਵਾਸ ਨੇ ਸ਼ਨੀਵਾਰ (27 ਮਈ) ਨੂੰ ਕਿਹਾ ਕਿ ਆਈਸੀਡੀਐਸ ਕੇਂਦਰ ਦੇ ਜ਼ਿੰਮੇਵਾਰ ਵਿਅਕਤੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਬਿਸਵਾਸ ਨੇ ਭਰੋਸਾ ਦਿਵਾਇਆ ਕਿ ਜਿੰਮੇਵਾਰਾਂ ਵਿਰੁੱਧ ਹਰ ਲੋੜੀਂਦੀ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਬੱਚਿਆਂ ਨੂੰ ਘੰਟਿਆਂ ਤੱਕ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ। ਬੱਚਿਆਂ ਦੀ ਸਿਹਤ ਵਿਗੜਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਫਿਲਹਾਲ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਮਿਡ-ਡੇ ਮੀਲ ‘ਚ ਫਿਰ ਲਾਪਰਵਾਹੀ! ਦਾਲ ‘ਚੋਂ ਮਿਲੀ ਕਿਰਲੀ, 35 ਬੱਚਿਆਂ ਦੀ ਵਿਗੜੀ ਤਬੀਅਤ appeared first on Daily Post Punjabi.

mid day meal scheme: ਹੁਣ ਪ੍ਰੀ-ਪ੍ਰਾਇਮਰੀ ਤੋਂ ਹੀ ਸਕੂਲੀ ਬੱਚਿਆਂ ਨੂੰ ਮਿਲੇਗਾ ਨਾਸ਼ਤਾ ਅਤੇ ਖਾਣਾ
mid day meal scheme extended now school: ਸਕੂਲੀ ਬੱਚਿਆਂ ਨੂੰ ਹੁਣ ਪੋਸ਼ਣ ਦੀ ਕਮੀ ਨਾਲ ਨਹੀਂ ਜੂਝਣਾ ਪਵੇਗਾ।ਕੇਂਦਰ ਨੇ ਮਿਡ-ਡੇ-ਮੀਲ ਸਕੀਮ ਤਹਿਤ ਸਕੂਲੀ ਬੱਚਿਆਂ ਨੂੰ ਨਾਸ਼ਤਾ ੳੇੁਪਲੱਬਧ ਕਰਾਉਣ ਦੀ ਤਿਆਰੀ ਤੇਜ ਕਰ ਦਿੱਤੀ ਹੈ।ਨਾਲ ਹੀ ਇਸਦੇ ਦਾਇਰੇ ਨੂੰ ਵੀ ਵਿਸਤਾਰ ਦੇਣ ਦੀ ਯੋਜਨਾ ਨੂੰ ਅੱਗੇ ਵਧਾਇਆ ਹੈ।ਇਸ ਤਹਿਤ ਸਕੂਲਾਂ ‘ਚ ਹੁਣ ਪ੍ਰੀ-ਪ੍ਰਾਇਮਰੀ ਤੋਂ ਹੀ ਬੱਚਿਆਂ ਨੂੰ ਨਾਸ਼ਤਾ ਅਤੇ ਖਾਣਾ ਮਿਲੇਗਾ।ਹੁਣ ਇਸ ਸਕੀਮ ‘ਚ ਸਿਰਫ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚੇ ਸ਼ਾਮਲ ਹਨ।

mid day meal scheme extended now school

ਜਿਨ੍ਹਾਂ ਨੂੰ ਸਿਰਫ ਦੁਪਿਹਰ ਦਾ ਭੋਜਨ ਹੀ ਦਿੱਤਾ ਜਾਂਦਾ ਹੈ।ਇਸਦੇ ਨਾਲ ਹੀ ਪੂਰੀ ਯੋਜਨਾ ਦੀ ਨਵੇਂ ਸਿਰੇ ਤੋਂ ਸਮੀਖਿਆ ਵੀ ਕੀਤੀ ਜਾਵੇਗੀ।ਇਸ ਦੌਰਾਨ ਕੇਂਦਰੀ ਸਿੱਖਿਆ ਮੰਤਰਾਲੇ ਨੇ ਮਿਡ-ਡੇ-ਮੀਲ ਯੋਜਨਾ ਨਾਲ ਜੁੜੇ ਇਨ੍ਹਾਂ ਸਾਰਿਆਂ ਬਦਲਾਅ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਹੈ।ਸਾਰੇ ਸੂਬਿਆਂ ਤੋਂ ਯੋਜਨਾ ਨੂੰ ਲੈ ਕੇ ਸੁਝਾਅ ਦੇਣ ਲਈ ਕਿਹਾ ਹੈ।ਨਾਲ ਹੀ ਯੋਜਨਾ ਦੇ ਦਾਇਰੇ ‘ਚ ਪ੍ਰੀ-ਪ੍ਰਾਇਮਰੀ

mid day meal scheme extended now school

ਨੂੰ ਸ਼ਾਮਲ ਕਰਨ ਅਤੇ ਨਾਸ਼ਤਾ ਉਪਲਬਧ ਕਰਾੳੇੁਣ ਨੂੰ ਲੈ ਕੇ ਵੀ ਸਲਾਹ ਮੰਗੀ ਹੈ।ਜਿਸ ‘ਚ ਇਸ ‘ਤੇ ਆਉਣ ਵਾਲੇ ਖਰਚ ਨਾਲ ਪੌਸ਼ਟਿਕ ਨਾਸ਼ਤੇ ‘ਚ ਕੀ-ਕੀ ਸ਼ਾਮਿਲ ਕੀਤਾ ਜਾ ਸਕਦਾ ਹੈ ਆਦਿ ਜਾਣਕਾਰੀ ਦੇਣ ਨੂੰ ਕਿਹਾ ਹੈ।ਮੰਤਰਾਲੇ ਨੇ ਸੂਬੇ ਦੇ ਨਾਲ ਮਿਡ-ਡੇ-ਮੀਲ ਨੂੰ ਲੈ ਕੇ ਇਹ ਚਰਚਾ ਕੀਤੀ ਹੈ,ਜਦੋਂ ਹਾਲ ਹੀ ‘ਚ ਰਾਸ਼ਟਰੀ ਸਿੱਖਿਆ ਨੀਤੀ ‘ਚ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਬੱਚੇ ਵੀ ਆੳੇੁਂਦੇ ਹਨ।ਜੋ ਸਵੇਰੇ ਨਾਸ਼ਤਾ ਕਰ ਕੇ ਨਹੀਂ ਆਉਂਦੇ।

The post mid day meal scheme: ਹੁਣ ਪ੍ਰੀ-ਪ੍ਰਾਇਮਰੀ ਤੋਂ ਹੀ ਸਕੂਲੀ ਬੱਚਿਆਂ ਨੂੰ ਮਿਲੇਗਾ ਨਾਸ਼ਤਾ ਅਤੇ ਖਾਣਾ appeared first on Daily Post Punjabi.