mig 21 fighter jet Archives - Daily Post Punjabi

ਨਿਊ ਚੰਡੀਗੜ੍ਹ ‘ਚ ਰਹਿੰਦਾ ਹੈ ਸ਼ਹੀਦ ਪਾਇਲਟ ਮੋਹਿਤ ਦਾ ਪਰਿਵਾਰ, ਪਿਤਾ ਨੇ ਦੇਖੋ ਕੀ ਕਿਹਾ
ਰਾਜਸਥਾਨ ਦੇ ਬਾੜਮੇਰ ਵਿੱਚ ਕ੍ਰੈਸ਼ ਹੋਏ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੰਧੌਲ ਦੇ ਵਾਸੀ ਮੋਹਿਤ ਰਾਣਾ ਦਾ ਪਰਿਵਾਰ ਨਿਊ ਚੰਡੀਗੜ੍ਹ ਵਿੱਚ ਰਹਿੰਦਾ ਹੈ। ਮੋਹਿਤ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਬੱਚਾ ਹੈ। ਮੋਹਿਤ ਦੇ ਮਾਤਾ-ਪਿਤਾ ਓਮੈਕਸ ਸਿਟੀ, ਨਿਊ ਚੰਡੀਗੜ੍ਹ ‘ਚ ਰਹਿੰਦੇ ਹਨ, ਜਦਕਿ ਮੋਹਿਤ ਦੀ ਪਤਨੀ ਅਤੇ ਬੱਚਾ ਰਾਜਸਥਾਨ ‘ਚ ਉਸਦੇ ਨਾਲ ਰਹਿੰਦੇ ਹਨ।

mig 21 fighter jet

ਜਿਵੇਂ ਹੀ ਪਰਿਵਾਰ ਨੂੰ ਜਹਾਜ਼ ਹਾਦਸੇ ‘ਚ ਮੋਹਿਤ ਦੇ ਸ਼ਹੀਦ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਡਿੱਗ ਗਿਆ। ਪਰਿਵਾਰ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ। ਮੋਹਿਤ ਦੇ ਪਿਤਾ ਸੇਵਾਮੁਕਤ ਲੈਫਟੀਨੈਂਟ ਕਰਨਲ ਓਮ ਪ੍ਰਕਾਸ਼ ਰਾਣਾ ਨੇ ਦੱਸਿਆ ਕਿ ਬੇਟੇ ਨੂੰ ਬਚਪਨ ਤੋਂ ਹੀ ਭਾਰਤੀ ਹਵਾਈ ਸੈਨਾ ‘ਚ ਪਾਇਲਟ ਬਣਨ ਦਾ ਬਹੁਤ ਸ਼ੌਕ ਸੀ। ਜਦੋਂ ਮੋਹਿਤ ਚਾਰ ਸਾਲ ਦਾ ਸੀ ਤਾਂ ਉਹ ਕਹਿੰਦਾ ਸੀ ਕਿ ਪਿਤਾ ਜੀ ਮੈਂ ਜਹਾਜ਼ ਉਡਾਉਣਾ ਹੈ ਅਤੇ ਉਸ ਤੋਂ ਬਾਅਦ ਮੇਰਾ ਬੇਟਾ ਸਭ ਕੁਝ ਕਲੀਅਰ ਕਰ ਕੇ ਬਹੁਤ ਵਧੀਆ ਪਾਇਲਟ ਬਣ ਗਿਆ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਉਸ ਨੇ ਦੱਸਿਆ ਕਿ ਸਾਲਾਂ ਦੌਰਾਨ ਮੇਰੇ ਬੇਟੇ ਨੇ ਕਈ ਜਵਾਨਾਂ ਨੂੰ ਪਾਇਲਟ ਬਣਾਇਆ ਕਿਉਂਕਿ ਉਹ ਬਹੁਤ ਵਧੀਆ ਇੰਸਟ੍ਰਕਟਰ ਸੀ ਅਤੇ ਬਹੁਤ ਸਖਤ ਸੀ। ਮੇਰਾ ਬੇਟਾ ਬਹੁਤ ਬਹਾਦਰ ਸੀ ਪਰ ਅੱਜ ਦੇਸ਼ ਲਈ ਸ਼ਹੀਦ ਹੋ ਗਿਆ। ਮੈਨੂੰ ਬੇਟੇ ਦੀ ਸ਼ਹਾਦਤ ਦਾ ਦੁੱਖ ਹੈ ਪਰ ਨਾਲ ਹੀ ਮਾਣ ਹੈ ਕਿ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ। ਮੈਂ ਆਪ ਸਿਪਾਹੀ ਰਿਹਾ ਹਾਂ। ਇਸ ਲਈ ਮੈਨੂੰ ਇਹ ਦਰਦ ਮਹਿਸੂਸ ਹੁੰਦਾ ਹੈ।

The post ਨਿਊ ਚੰਡੀਗੜ੍ਹ ‘ਚ ਰਹਿੰਦਾ ਹੈ ਸ਼ਹੀਦ ਪਾਇਲਟ ਮੋਹਿਤ ਦਾ ਪਰਿਵਾਰ, ਪਿਤਾ ਨੇ ਦੇਖੋ ਕੀ ਕਿਹਾ appeared first on Daily Post Punjabi.