Migraine home remedies Archives - Daily Post Punjabi

ਅੱਖਾਂ ਅੱਗੇ ਨਜ਼ਰ ਆਉਂਦੇ ਹਨ ਕਾਲੇ-ਧੱਬੇ ਅਤੇ ਅੱਧੇ ਸਿਰ ‘ਚ ਹੁੰਦਾ ਹੈ ਤੇਜ਼ ਦਰਦ, ਹਲਕੇ ‘ਚ ਨਾ ਲਓ ਇਹ ਲੱਛਣ
Migraine home remedies: ਅਚਾਨਕ ਅੱਖਾਂ ਦੇ ਸਾਹਮਣੇ ਕਾਲੇ ਧੱਬੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ… ਸਿਰ ਦਾ ਅੱਧਾ ਹਿੱਸਾ ਤੇਜ਼ੀ ਨਾਲ ਫੜਕਣ ਲੱਗਦਾ ਹੈ ਤਾਂ ਇਹ ਲੱਛਣ ਮਾਈਗਰੇਨ ਦੇ ਹੁੰਦੇ ਹਨ। ਸਿਰ ਦਰਦ ਵੀ ਕਈ ਕਿਸਮਾਂ ਦ ਹੁੰਦੇ ਹਨ ਉਨ੍ਹਾਂ ‘ਚ ਮਾਈਗਰੇਨ ਵੀ ਸ਼ਾਮਿਲ ਹੈ। ਮਾਈਗਰੇਨ ‘ਚ ਅੱਧੇ ਸਿਰ ‘ਚ ਤੇਜ਼ ਦਰਦ ਹੁੰਦਾ ਹੈ ਜੋ ਕਈਂ ਘੰਟਿਆਂ ਤੱਕ ਲਗਾਤਾਰ ਰਹਿ ਸਕਦਾ ਹੈ। ਇਕ ਅਧਿਐਨ ਅਨੁਸਾਰ ਭਾਰਤ ‘ਚ 15 ਕਰੋੜ ਲੋਕ ਇਸ ਦੀ ਪਕੜ ‘ਚ ਹਨ ਅਤੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹਨ। ਜਦੋਂ ਕਿ ਮਰਦ ਇਸ ਦੇ 24 ਪ੍ਰਤੀਸ਼ਤ ਪੀੜਤ ਹਨ ਉੱਥੇ ਹੀ ਔਰਤਾਂ 76% ਹਨ। ਡਾਕਟਰਾਂ ਦੇ ਅਨੁਸਾਰ ਸੇਰੋਟੋਨਿਨ ‘ਚ ਅਸੰਤੁਲਨ ਕਾਰਨ ਮਾਈਗਰੇਨ ਸ਼ੁਰੂ ਹੁੰਦਾ ਹੈ। ਜਿਨ੍ਹਾਂ ਦੇ ਪਰਿਵਾਰ ‘ਚ ਮਾਈਗਰੇਨ ਹਿਸਟਰੀ ਹੋਵੇ ਉਨ੍ਹਾਂ ਨੂੰ ਇਸ ਦੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਔਰਤਾਂ ਨੂੰ ਕਿਉਂ ਹੁੰਦੀ ਹੈ ਸਮੱਸਿਆ: ਹਾਲਾਂਕਿ ਪੀਰੀਅਡਜ਼, ਮੇਨੋਪੌਜ਼ ਅਤੇ ਪ੍ਰੈਗਨੈਂਸੀ ਦੌਰਾਨ ਔਰਤ ਦੇ ਸਰੀਰ ‘ਚ ਬਹੁਤ ਸਾਰੇ ਹਾਰਮੋਨਲ ਬਦਲਾਅ ਹੁੰਦੇ ਹਨ ਇਸ ਨਾਲ ਵੀ ਮਾਈਗ੍ਰੇਨ ਦਾ ਦਰਦ ਸ਼ੁਰੂ ਹੋ ਸਕਦਾ ਹੈ। ਪਾਣੀ ਘੱਟ ਪੀਣ, ਵਿਟਾਮਿਨਾਂ ਦੀ ਕਮੀ, ਜ਼ਿਆਦਾ ਆਵਾਜ਼, ਤੇਜ਼ ਰੌਸ਼ਨੀ ਅਤੇ ਧੁੱਪ, ਤੇਜ਼ ਗੰਧ ਆਦਿ ਨਾਲ ਵੀ ਮਾਈਗ੍ਰੇਨ ਦਰਦ ਸ਼ੁਰੂ ਹੋ ਜਾਂਦਾ ਹੈ। ਔਰਤਾਂ ਦਾ ਬਰਥ ਕੰਟਰੋਲ ਗੋਲੀਆਂ ਖਾਣਾ, ਗਲਤ ਸਮੇਂ ‘ਤੇ ਸੌਣ-ਜਾਗਣਾ, ਬਹੁਤ ਜ਼ਿਆਦਾ ਸਰੀਰਕ ਕੰਮ ਕਰਨ ਅਤੇ ਥਕਾਵਟ ਵੀ ਇਸ ਦਾ ਕਾਰਨ ਹੋ ਸਕਦਾ ਹੈ। ਇਕ ਅਧਿਐਨ ਦੇ ਅਨੁਸਾਰ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨ ਵਾਲੇ ਲੋਕ ਜੇ ਅਚਾਨਕ ਇਸ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹਨ ਤਾਂ ਮਾਈਗ੍ਰੇਨ ਦੀ ਚਪੇਟ ‘ਚ ਆ ਸਕਦੇ ਹਨ। ਬਹੁਤ ਸਾਰੇ ਲੋਕਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਮਤਲੀ ਜਾਂ ਜੀ ਮਚਲਾਉਂਣ ਦੀ ਸਮੱਸਿਆ ਵੀ ਆਉਂਦੀ ਹੈ। ਅੱਖਾਂ ਦੇ ਹੇਠਾਂ ਡਾਰਕ ਸਰਕਲਜ, ਗੁੱਸਾ, ਚਿੜਚਿੜੇਪਨ ਵੀ ਇਸ ਦੇ ਲੱਛਣ ਹਨ। ਜੇ ਮਾਈਗ੍ਰੇਨ ਤੋਂ ਪੀੜਤ ਹੋ ਤਾਂ ਪਨੀਰ, ਚਾਕਲੇਟ, ਕੈਫੀਨ, ਅਲਕੋਹਲ ਆਦਿ ਤੋਂ ਪਰਹੇਜ਼ ਕਰੋ। ਖੱਟੇ ਫਲ ਨਾ ਖਾਓ।

Migraine home remedies

ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ…

ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲ ਖਾਓ। ਬਥੂਆ, ਅੰਜੀਰ, ਆਂਵਲਾ, ਅਨਾਰ, ਅਮਰੂਦ, ਸੇਬ ਆਦਿ ਜ਼ਿਆਦਾ ਲਓ।

ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ-ਬੀ ਲਓ।

ਇੱਕ ਦਿਨ ‘ਚ 8 ਤੋਂ 10 ਗਲਾਸ ਪਾਣੀ ਪੀਓ।

ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਘੱਟ ਖਾਓ।

ਸਹੀ ਸਮੇਂ ਤੇ ਸੋਵੋ ਅਤੇ ਪੂਰੀ ਨੀਂਦ ਲਓ।

ਜ਼ਿਆਦਾ ਸ਼ੋਰ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰੋ।

ਰੋਸ਼ਨੀ ਦੀ ਜਗਮਗਾਹਟ ਅਤੇ ਤੇਜ਼ ਧੁੱਪ ਤੋਂ ਬਚੋ।

Migraine home remedies

ਕੰਮ ਦੇ ਘਰੇਲੂ ਨੁਸਖ਼ੇ

ਦਰਦ ਹੋਵੇ ਤਾਂ ਮੰਜੇ ‘ਤੇ ਲੇਟ ਕੇ ਸਿਰ ਨੂੰ ਬਿਸਤਰੇ ਤੋਂ ਥੋੜ੍ਹਾ ਜਿਹਾ ਨੀਚੇ ਲਟਕਾਓ ਅਤੇ ਜਿਸ ਜਗ੍ਹਾ ‘ਤੇ ਦਰਦ ਹੋਵੇ। ਉਸ ਪਾਸੇ ਦੇ ਨੱਕ ‘ਚ ਸਰ੍ਹੋਂ ਦੇ ਤੇਲ ਜਾਂ ਗਾਂ ਦੇ ਘਿਓ ਦੀਆਂ ਤਿੰਨ-ਚਾਰ ਬੂੰਦਾਂ ਪਾਓ।

ਦਰਦ ਵਾਲੇ ਹਿੱਸੇ ‘ਚ ਪੁਦੀਨੇ ਦੇ ਤੇਲ ਨਾਲ ਮਾਲਸ਼ ਕਰਨ ਨਾਲ ਰਾਹਤ ਮਿਲਦੀ ਹੈ।

ਸਿਰ, ਮੱਥੇ ਅਤੇ ਗਰਦਨ ‘ਤੇ ਤੋਲੀਏ ‘ਚ ਬਰਫ਼ ਦੇ ਟੁਕੜੇ ਰੱਖਕੇ ਸਿਕਾਈ ਕਰੋ।

ਤੌਲੀਏ ਵਿਚ ਬਰਫ਼ ਰੱਖ ਕੇ ਸਿਰ, ਮੱਥੇ ਅਤੇ ਗਰਦਨ ‘ਤੇ ਖੂਬਸੂਰਤ.

ਯੋਗਾ ਅਤੇ ਪ੍ਰਾਣਾਯਾਮ ਮਾਈਗ੍ਰੇਨ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੇ ਹਨ। ਪਦਮਾਸਨ, ਹਲਾਸਨ, ਮਤਸਿਆਸਨ ਅਤੇ ਸ਼ਵਾਸਨ ਮਾਈਗ੍ਰੇਨ ‘ਚ ਵਿਸ਼ੇਸ਼ ਲਾਭਪਹੁੰਚਾਉਂਦੇ ਹਨ। ਪ੍ਰਾਣਾਯਾਮ ‘ਚ ਕਪਾਲਭਾਤਿ, ਅਨੂਲੋਮ-ਵਿਲੋਮ, ਭਰਾਮਰੀ ਕਰੋ।

ਆਯੁਰਵੈਦ ਮਾਹਰਾਂ ਦੇ ਅਨੁਸਾਰ ਵਿਸ਼ੇਸ਼ ਜੜ੍ਹੀਆਂ ਬੂਟੀਆਂ ਤੋਂ ਤਿਆਰ ਕਾੜੇ ਅਤੇ ਤੇਲ ਇਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਗੁਣਗੁਣਾ ਕਾੜਾ ਅਤੇ ਤੇਲ ਮੱਥੇ ਦੇ ਵਿਚਕਾਰ ਪਾਇਆ ਜਾਂਦਾ ਹੈ। ਮਰੀਜ਼ ਨੂੰ 15 ਤੋਂ 20 ਮਿੰਟ ਦੀ ਵਿਧੀ ਨਾਲ ਰਾਹਤ ਮਿਲਦੀ ਹੈ। ਇਹ ਪ੍ਰਕਿਰਿਆ 25 ਤੋਂ 30 ਦਿਨ ਚੱਲਦੀ ਹੈ। ਇਸਤੋਂ ਪਹਿਲਾਂ ਸਰੀਰ ਨੂੰ ਸ਼ੁੱਧ ਕਰਨ ਲਈ ਸਟੀਮ ਬਾਥ ਸਮੇਤ ਹੋਰ ਪ੍ਰਕਿਰਿਆਵਾਂ ਵੀ ਕੀਤੀਆਂ ਜਾਂਦੀਆਂ ਹਨ। ਤਕਲੀਫ਼ ਜ਼ਿਆਦਾ ਹੋਵੇ, ਵਾਰ-ਵਾਰ ਹੋਵੇ ਤਾਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉ।

The post ਅੱਖਾਂ ਅੱਗੇ ਨਜ਼ਰ ਆਉਂਦੇ ਹਨ ਕਾਲੇ-ਧੱਬੇ ਅਤੇ ਅੱਧੇ ਸਿਰ ‘ਚ ਹੁੰਦਾ ਹੈ ਤੇਜ਼ ਦਰਦ, ਹਲਕੇ ‘ਚ ਨਾ ਲਓ ਇਹ ਲੱਛਣ appeared first on Daily Post Punjabi.

ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਲਈ ਅਪਣਾਓ ਇਹ ਘਰੇਲੂ ਨੁਸਖ਼ੇ !
Migraine home remedies: ਇਸ ਭੱਜ ਦੌੜ ਅਤੇ ਤਣਾਅ ਨਾਲ ਭਰੀ ਜ਼ਿੰਦਗੀ ਵਿਚ ਜਿਆਦਾਤਰ ਲੋਕਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ ‘ਤੇ ਮਾਈਗ੍ਰੇਨ ਦਾ ਰੂਪ ਲੈ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ ‘ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਜਿਵੇਂ ਹੀ ਤੁਸੀਂ ਇੱਕੋ ਜਿਹੇ ਹਾਲਤ ‘ਚ ਇੱਕਦਮ ਤਨਾਵ ਭਰੇ ਮਾਹੌਲ ਵਿਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡਪ੍ਰੈਸ਼ਰ ਹਾਈ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਆਪਣੀ ਮਰਜ਼ੀ ਨਾਲ ਕੋਈ ਵੀ ਪੇਨ ਕਿਲਰ ਲੈਣ ਦੀ ਥਾਂ ਡਾਕਟਰੀ ਜਾਂਚ ਕਰਵਾਓ। ਇਸ ਲਈ ਅੱਜ ਅਸੀਂ ਤੁਹਾਨੂੰ ਮਾਈਗ੍ਰੇਨ ਤੋਂ ਬਚਣ ਲਈ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ…

Migraine home remedies

ਮਾਈਗ੍ਰੇਨ ਲਈ ਕੁੱਝ ਘਰੇਲੂ ਨੁਸਖ਼ੇ

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿਚ ਪਾਓ। ਇਸ ਨਾਲ ਤੁਹਾਨੂੰ ਇਸ ਦੇ ਦਰਦ ਤੋਂ ਰਾਹਤ ਮਿਲੇਗੀ।

ਰੋਜ਼ ਸਵੇਰੇ ਖਾਲੀ ਪੇਟ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫੀ ਅਸਰਦਾਰ ਤਰੀਕਾ ਹੈ।

ਜੇਕਰ ਸਿਰ ਵਿਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਝੱਟ ਨਾਲ ਗਾਇਬ ਹੋ ਜਾਵੇਗਾ।

ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ ‘ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।

ਮਾਈਗ੍ਰੇਨ ਦੇ ਦਰਦ ਨਾਲ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿਚ ਗਾਇਬ ਹੋ ਜਾਵੇਗਾ।

ਖੀਰੇ ਦੀ ਸਲਾਈਸ ਨੂੰ ਸਿਰ ‘ਤੇ ਰੱਗੜੋ ਜਾਂ ਫਿਰ ਇਸ ਨੂੰ ਸੁੰਘੋਂ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਆਰਾਮ ਮਿਲੇਗਾ।

1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ ‘ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿਚ ਸੇਵਨ ਮਾਈਗ੍ਰੇਨ ਵਿਚ ਰਾਹਤ ਦਵਾਉਂਦਾ ਹੈ।

The post ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਲਈ ਅਪਣਾਓ ਇਹ ਘਰੇਲੂ ਨੁਸਖ਼ੇ ! appeared first on Daily Post Punjabi.