Migraine Pain home remedies' Archives - Daily Post Punjabi

ਮਾਈਗ੍ਰੇਨ ਦੇ ਜਿੱਦੀ ਦਰਦ ਨੂੰ ਦੂਰ ਕਰਦਾ ਹੈ ਦੁਰਵਾ, ਇਸ ਤਰ੍ਹਾਂ ਕਰੋ ਸੇਵਨ
Durva health benefits: ਮਾਈਗਰੇਨ ਇਕ ਕਿਸਮ ਦੀ ਸਿਰਦਰਦ ਦੀ ਸਮੱਸਿਆ ਹੈ ਪਰ ਇਸ ‘ਚ ਪਹਿਲਾਂ ਸਿਰ ਦੇ ਅੱਧੇ ਹਿੱਸੇ ‘ਚ ਹਲਕਾ ਦਰਦ ਹੁੰਦਾ ਹੈ ਅਤੇ ਇਹ ਹੌਲੀ-ਹੌਲੀ ਤੇਜ਼ ਹੋ ਜਾਂਦਾ ਹੈ। ਮਾਈਗਰੇਨ ਦਾ ਦਰਦ ਕਦੇ ਵੀ ਤਣਾਅ, ਬਲੱਡ ਪ੍ਰੈਸ਼ਰ, ਮੌਸਮ ‘ਚ ਤਬਦੀਲੀ, ਤੇਜ਼ ਧੁੱਪ ਅਤੇ ਨੀਂਦ ਦੀ ਕਮੀ ਕਾਰਨ ਹੋ ਸਕਦਾ ਹੈ। ਲੋਕ ਇਸ ਬਿਮਾਰੀ ਦੇ ਇਲਾਜ ਲਈ ਡਾਕਟਰੀ ਸਲਾਹ ‘ਤੇ ਦਵਾਈਆਂ ਲੈਂਦੇ ਹਨ ਪਰ ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ ਵੀ ਚੰਗਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ ਦੱਸਦੇ ਹਾਂ ਜਿਸ ਨਾਲ ਤੁਸੀਂ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ।

ਮਾਈਗਰੇਨ ‘ਚ ਦਿਖਣ ਵਾਲੇ ਲੱਛਣ: ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਿਰ ਦਰਦ ਮਾਈਗਰੇਨ ਦੇ ਦਰਦ ‘ਚ ਲਗਾਤਾਰ ਦਰਦ ਹੁੰਦਾ ਹੈ, ਸਵੇਰੇ ਉੱਠਦੇ ਹੀ ਸਿਰ ‘ਤੇ ਭਾਰੀਪਣ ਅਤੇ ਤੇਜ਼ ਦਰਦ ਮਹਿਸੂਸ ਹੋਣਾ, ਉਲਟੀਆਂ ਆਉਣਾ, ਸਿਰ ਦੇ ਇੱਕ ਹੀ ਹਿੱਸੇ ‘ਚ ਲਗਾਤਾਰ ਦਰਦ ਹੋਣਾ, ਅੱਖਾਂ ‘ਚ ਦਰਦ ਅਤੇ ਭਾਰੀਪਨ ਮਹਿਸੂਸ ਹੋਣਾ, ਤੇਜ਼ ਰੋਸ਼ਨੀ ਅਤੇ ਆਵਾਜ਼ ਤੋਂ ਪ੍ਰੇਸ਼ਾਨੀ ਹੋਣਾ, ਦਿਨ ਦੇ ਸਮੇਂ ਵੀ ਉਬਾਸੀ ਆਉਣਾ, ਅਚਾਨਕ ਕਈ ਵਾਰ ਖੁਸ਼ੀ ਤਾਂ ਕਦੇ ਉਦਾਸੀ ਛਾ ਜਾਣੀ, ਚੰਗੀ ਨੀਂਦ ਨਾ ਆਉਣਾ, ਵਾਰ-ਵਾਰ ਯੂਰਿਨ ਆਉਣਾ। ਜੇ ਤੁਹਾਨੂੰ ਵੀ ਇਨ੍ਹਾਂ ‘ਚੋਂ ਕੋਈ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਨੂੰ ਤੁਰੰਤ ਇਸ ਦਾ ਇਲਾਜ ਕਰਨਾ ਚਾਹੀਦਾ ਹੈ।

Durva health benefits

ਇਸ ਤਰ੍ਹਾਂ ਕਰੋ ਦੁਰਵਾ ਦਾ ਇਸਤੇਮਾਲ: ਗਣੇਸ਼ ਜੀ ਨੂੰ ਚੜਾਈ ਜਾਣ ਵਾਲੀ ਦੁਰਵਾ ਮਾਈਗਰੇਨ ਦੇ ਦਰਦ ਤੋਂ ਤੁਹਾਨੂੰ ਛੁਟਕਾਰਾ ਦੇ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਦੀ ਵਰਤੋਂ ਕਰਨ ਬਾਰੇ ਦੱਸਾਂਗੇ। ਇਹ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਦਾ ਦੇਸੀ ਅਤੇ ਬਹੁਤ ਕਾਰਗਰ ਨੁਸਖਾ ਹੈ।

ਤੁਸੀਂ ਇਸਦੀ ਵਰਤੋਂ 2 ਤਰੀਕਿਆਂ ਨਾਲ ਕਰ ਸਕਦੇ ਹੋ….

ਪਹਿਲਾ ਤਰੀਕਾ: ਇਸਦੇ ਲਈ ਤੁਹਾਨੂੰ ਦੁਰਵਾ ਲੈਣੀ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਧੋਣਾ ਹੈ। ਦੁਰਵਾ ਨੂੰ ਸਾਫ਼ ਕਰਨ ਤੋਂ ਬਾਅਦ ਇਸ ਨੂੰ ਪੀਸਣਾ ਹੈ। ਇਸ ਨੂੰ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਤੁਸੀਂ ਇਸ ਨੂੰ ਇਕ ਅਲੱਗ ਕੌਲੀ ‘ਚ ਪਾ ਦਿਓ। ਹੁਣ ਇਸ ‘ਚ 1 ਚੱਮਚ ਖੰਡ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ‘ਚ ਪਾਣੀ ਪਾਓ ਲਗਭਗ ਅੱਧਾ ਜਾਂ ਫਿਰ ਇਕ ਗਲਾਸ। ਹੁਣ ਤੁਸੀਂ ਇਨ੍ਹਾਂ ਸਭ ਚੀਜ਼ਾਂ ਨੂੰ ਇਕੱਠਾ ਮਿਕਸ ਕਰੋ। ਮਿਕਸ ਹੋਣ ਤੋਂ ਬਾਅਦ ਹੁਣ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਬਹੁਤ ਰਾਹਤ ਮਿਲੇਗੀ।

Durva health benefits

ਦੂਜਾ ਤਰੀਕਾ: ਇਸਦੇ ਲਈ ਤੁਸੀਂ ਦੁਰਵਾ ਲਓ, ਉਸ ਨੂੰ ਚੰਗੀ ਤਰ੍ਹਾਂ ਧੋਵੋ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਦੁਰਵਾ ਦਾ ਸੇਵਨ ਸਿਰਫ ਧੋ ਕੇ ਅਤੇ ਸਾਫ ਕਰਕੇ ਹੀ ਕਰੋ। ਇਸ ਨੂੰ ਪੀਸ ਲਓ। ਇਸ ਨੂੰ ਪੀਸਣ ਤੋਂ ਬਾਅਦ ਇਸ ਨੂੰ ਅਲੱਗ ਕੌਲੀ ‘ਚ ਪਾ ਦਿਓ। ਹੁਣ ਇਸ ‘ਚ ਇਕ ਚੁਟਕੀ ਮੁਲੇਠੀ ਪਾਊਡਰ ਮਿਕਸ ਕਰੋ ਅਤੇ ਇਸ ‘ਚ ਪਾਣੀ ਮਿਲਾਓ। ਫਿਰ ਇਸ ਨੂੰ ਮਿਕਸ ਕਰਦੇ ਹੋਏ ਇਸ ‘ਚ ਕਾਲੀ ਮਿਰਚ ਪਾਊਡਰ ਮਿਲਾਓ। ਹੁਣ ਤੁਸੀਂ ਇਸ ਦਾ ਸੇਵਨ ਕਰੋ। ਤੁਸੀਂ ਇਸ ਦਾ ਸੇਵਨ ਰੋਜ਼ਾਨਾ ਜਾਂ 1-2 ਦਿਨਾਂ ਬਾਅਦ ਵੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਜਲਦੀ ਰਾਹਤ ਮਿਲੇਗੀ।

ਕੁਝ ਹੋਰ ਘਰੇਲੂ ਇਲਾਜ਼: ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹੋ।

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਦੇਸੀ ਘਿਓ ਪਾਉਣ ਦੀਆਂ 2 ਬੂੰਦਾਂ ਨੱਕ ‘ਚ ਪਾ ਕੇ ਲੇਟ ਜਾਓ। ਇਸ ਨਾਲ ਨੱਕ ਦੀ ਸਫ਼ਾਈ ਹੋਵੇਗੀ ਅਤੇ ਤੁਹਾਨੂੰ ਦਰਦ ਤੋਂ ਤੁਰੰਤ ਰਾਹਤ ਮਿਲੇਗੀ।

ਮਾਈਗ੍ਰੇਨ ਦਰਦ ਹੋਣ ‘ਤੇ ਤੁਰੰਤ ਸਿਰ ‘ਤੇ ਬਰਫ ਜਾਂ ਠੰਡੇ ਪਾਣੀ ਦੀ ਪੱਟੀ ਰੱਖੋ। ਇਸ ਤਰ੍ਹਾਂ ਕਰਨ ਨਾਲ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ ਅਤੇ ਆਪਣੀ ਪਹਿਲੀ ਵਾਲੀ ਸਥਿਤੀ ‘ਚ ਵਾਪਸ ਆ ਜਾਂਦੀ ਹੈ।

ਤੁਸੀਂ ਇਸ ਦਰਦ ਨੂੰ ਦੂਰ ਕਰਨ ਲਈ ਮਿਸ਼ਰੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਬਟਰ ‘ਚ ਮਿਸ਼ਰੀ ਮਿਲਾਕੇ ਖਾਓ।

ਨਿੰਬੂ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾਓ ਅਤੇ ਫਿਰ ਇਸ ਨੂੰ ਮੱਥੇ ‘ਤੇ 30 ਮਿੰਟ ਤੱਕ ਲਗਾਓ। ਇਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਜੇ ਤੁਸੀਂ ਚਾਹੋ ਤਾਂ ਇਸ ਦਾ ਪਾਊਡਰ ਬਣਾਕੇ ਵੀ ਰੱਖ ਸਕਦੇ ਹੋ।

The post ਮਾਈਗ੍ਰੇਨ ਦੇ ਜਿੱਦੀ ਦਰਦ ਨੂੰ ਦੂਰ ਕਰਦਾ ਹੈ ਦੁਰਵਾ, ਇਸ ਤਰ੍ਹਾਂ ਕਰੋ ਸੇਵਨ appeared first on Daily Post Punjabi.

ਮਾਈਗ੍ਰੇਨ ਦੀ ਸਮੱਸਿਆ ਨੂੰ ਕਰਨਾ ਹੈ ਦੂਰ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ !
Migraine Pain home remedies: ਮਾਈਗਰੇਨ ਦੀ ਸਮੱਸਿਆ ਅੱਜ ਕੱਲ ਆਮ ਦੇਖਣ ਨੂੰ ਮਿਲਦੀ ਹੈ। ਇਸ ਦੇ ਕਾਰਨ ਸਿਰ ਦੇ ਇੱਕ ਹਿੱਸੇ ਵਿੱਚ ਅਸਹਿ ਤੇਜ਼ ਦਰਦ ਸ਼ੁਰੂ ਹੁੰਦਾ ਹੈ। ਕਈ ਵਾਰ ਇਹ ਦਰਦ ਮਿੰਟਾਂ ਵਿਚ ਹੀ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਘੰਟਿਆਂ ਤਕ ਰਹਿੰਦਾ ਹੈ। ਇਹ 4 ਘੰਟਿਆਂ ਤੋਂ ਲੈ ਕੇ 72 ਘੰਟਿਆਂ ਤੱਕ ਵੀ ਰਹਿ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕੋਈ ਵੀ ਪੈੱਨ ਕਿਲਰ ਆਪ ਲੈਣ ਦੇ ਬਜਾਏ ਡਾਕਟਰੀ ਜਾਂਚ ਕਰਵਾਓ। ਇਸ ਤੋਂ ਇਲਾਵਾ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਕੇ ਵੀ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

Migraine Pain home remedies

ਮਾਈਗਰੇਨ ਦੇ ਕਾਰਨ

ਤੇਜ਼ ਧੁੱਪ

ਹਾਈ ਬਲੱਡ ਪ੍ਰੈਸ਼ਰ

ਜ਼ਿਆਦਾ ਤਣਾਅ ਲੈਣਾ

ਨੀਂਦ ਪੂਰੀ ਨਾ ਹੋਣੀ

ਮੌਸਮ ‘ਚ ਬਦਲਾਅ

Pain Killer ਦਾ ਜ਼ਿਆਦਾ ਸੇਵਨ

Migraine Pain home remedies

ਮਾਈਗਰੇਨ ਦੇ ਲੱਛਣ

ਸਿਰ ਦੇ ਅੱਧੇ ਹਿੱਸੇ ‘ਚ ਤੇਜ਼ ਦਰਦ

ਭੁੱਖ ਘੱਟ ਲੱਗਣਾ

ਬਹੁਤ ਜ਼ਿਆਦਾ ਪਸੀਨਾ ਆਉਣਾ

ਕਮਜ਼ੋਰੀ ਮਹਿਸੂਸ ਹੋਣਾ

ਅੱਖ ‘ਚ ਦਰਦ ਜਾਂ ਧੁੰਦਲਾ ਦਿਖਾਈ ਦੇਣਾ

ਤੇਜ਼ ਆਵਾਜ ਜਾਂ ਰੋਸ਼ਨੀ ਤੋਂ ਘਬਰਾਹਟ

ਜੀ ਮਚਲਾਉਣਾ

ਮਾਈਗਰੇਨ ਦੇ ਘਰੇਲੂ ਨੁਸਖ਼ੇ

ਤੇਜ਼ ਧੁੱਪ ਵਿਚ ਬਾਹਰ ਨਾ ਜਾਓ। ਜੇ ਬਾਹਰ ਜਾਣਾ ਹੀ ਪੈ ਰਿਹਾ ਤਾਂ ਇਕ ਛਤਰੀ ਲਓ ਅਤੇ ਆਪਣੀਆਂ ਅੱਖਾਂ ‘ਤੇ Glasses ਪਹਿਨੋ।

ਡੀਹਾਈਡਰੇਸ਼ਨ ਮਾਈਗਰੇਨ ਦੇ ਖ਼ਤਰਾ ਨੂੰ ਵਧਾਉਂਦਾ ਹੈ ਇਸ ਲਈ ਜ਼ਿਆਦਾ ਪਾਣੀ ਅਤੇ ਜੂਸ ਪੀਓ। ਬਾਹਰ ਜਾਣ ਵੇਲੇ ਪਾਣੀ ਦੀ ਇੱਕ ਬੋਤਲ ਕੋਲ ਰੱਖੋ।

ਮਾਈਗਰੇਨ ‘ਚ ਜ਼ਿਆਦਾ ਰੋਸ਼ਨੀ ਜਾਂ artificial ਤੋਂ ਦਰਦ ਹੋਣ ਦਾ ਵੀ ਚਾਂਸ ਹੁੰਦਾ ਹੈ। ਇਸ ਲਈ ਜਦੋਂ ਵੀ ਦਰਦ ਹੁੰਦਾ ਹੈ ਇੱਕ ਹਨੇਰੇ ਅਤੇ ਸ਼ਾਂਤ ਕਮਰੇ ਵਿੱਚ ਜਾਓ।

ਹਰਬਲ ਚਾਹ ਦਾ ਇੱਕ ਕੱਪ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਆਰਾਮ ਦਿੰਦਾ ਹੈ। ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨੀਲੀ ਚਾਹ ਜਾਂ ਅਦਰਕ ਚਾਹ ਪੀ ਸਕਦੇ ਹੋ।

ਇੱਕ ਵਧੀਆ ਤੇਲ ਦੀ ਮਾਲਸ਼ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਆਰਾਮ ਦਿੰਦੀ ਹੈ। ਮਸਾਜ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ।

ਸਿਰ ਤੇ ਬਰਫ ਜਾਂ ਠੰਡੇ ਪਾਣੀ ਦੀ ਇੱਕ ਪੱਟੀ ਰੱਖੋ। ਇਸ ਨਾਲ ਖੂਨ ਦੀਆਂ ਨਾੜੀਆਂ ਫੈਲਦੀਆਂ ਹਨ ਅਤੇ ਸਾਬਕਾ ਸਥਿਤੀ ਵਿਚ ਵਾਪਸ ਆ ਜਾਂਦਾ ਹੈ। ਜਿਸ ਨਾਲ ਦਰਦ ਖ਼ਤਮ ਹੋ ਜਾਂਦਾ ਹੈ।

ਕਪੂਰ ਨੂੰ ਪੀਸ ਕੇ ਦੇਸੀ ਘਿਓ ‘ਚ ਮਿਲਾਓ ਅਤੇ ਫਿਰ ਇਸ ਨਾਲ ਮੱਥੇ ‘ਤੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਇਹ ਵੀ ਮਾਈਗਰੇਨ ਦੇ ਦਰਦ ਤੋਂ ਰਾਹਤ ਦੇਵੇਗਾ।

1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਮਾਈਗਰੇਨ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਹਰ ਰੋਜ਼ ਆਪਣੀ ਨੱਕ ਵਿਚ ਦੇਸੀ ਘਿਓ ਦੀਆਂ ਦੋ ਬੂੰਦਾਂ ਪਾਓ ਇਹ ਨੱਕ ਸਾਫ਼ ਕਰੇਗਾ ਅਤੇ ਮਾਈਗਰੇਨ ਦੇ ਦਰਦ ਨਹੀਂ ਹੋਵੇਗਾ।

ਪਾਣੀ ਅਤੇ ਜੈਤੂਨ ਦੀਆਂ ਕੁਝ ਬੂੰਦਾਂ ਇਕ ਬਰਤਨ ਜਾਂ ਸਟੀਮਰ ਵਿਚ ਉਬਾਲੋ। ਹੁਣ ਸਿਰ ਨੂੰ ਤੌਲੀਏ ਨਾਲ ਢੱਕੋ ਅਤੇ 15-20 ਮਿੰਟ ਲਈ ਭਾਫ ਲਓ। ਇਹ ਮਾਈਗਰੇਨ ਦੇ ਦਰਦ ਨੂੰ ਖ਼ਤਮ ਕਰ ਦੇਵੇਗਾ।

ਮਾਈਗਰੇਨ ਦੀ ਸਥਿਤੀ ‘ਚ ਤੁਲਸੀ ਦੇ 7-8 ਪੱਤੇ ਦੁੱਧ ਵਿਚ ਉਬਾਲੋ ਅਤੇ ਇਸਦਾ ਸੇਵਨ ਕਰੋ। ਮਾਈਗਰੇਨ ਦੇ ਦਰਦ ਤੋਂ ਤੁਹਾਨੂੰ ਕਾਫ਼ੀ ਹੱਦ ਤਕ ਰਾਹਤ ਮਿਲੇਗੀ।

ਯੋਗਾ ਤਾਂ ਹਰ ਮਰਜ਼ ਦੀ ਦਵਾਈ ਹੈ। ਰੋਜ਼ਾਨਾ ਯੋਗਾ ਅਤੇ ਮੈਡੀਟੇਸ਼ਨ ਕਰਨ ਨਾਲ ਮਾਈਗਰੇਨ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ। ਨਾਲ ਹੀ ਇਸਦੇ ਲਈ ਤੁਸੀਂ ਅਨੂਲੋਮ-ਵਿਲੋਮ, ਪ੍ਰਯਾਮਾਣ, ਅਡੋ ਮੁਖਾ ਸਾਵਾਨਸਾਨਾ, ਜਨੁਸ਼ੀਰਾਸਣਾ, ਸ਼ਿਸ਼ੂਆਸਾਨਾ ਅਤੇ ਸੇਤੂਬੰਧਸਨਾ ਵੀ ਕਰ ਸਕਦੇ ਹੋ।

The post ਮਾਈਗ੍ਰੇਨ ਦੀ ਸਮੱਸਿਆ ਨੂੰ ਕਰਨਾ ਹੈ ਦੂਰ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ ! appeared first on Daily Post Punjabi.