migrants Archives - Daily Post Punjabi

ਬਿਹਾਰ ਦੇ 16 ਜ਼ਿਲ੍ਹਿਆਂ ਦੇ 72 ਪ੍ਰਵਾਸੀਆਂ ਨੂੰ ਭੇਜਿਆ ਘਰੋਂ-ਘਰੀਂ
ਮਾਨਸਾ: ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਵਾਪਸ ਭੇਜਣ ਤਹਿਤ ਅੱਜ ਬਿਹਾਰ ਦੇ ਭਾਗਲਪੁਰ ਅਤੇ ਅਰਰੀਆ ਤੇ ਮਧੇਪੁਰ ਡਵੀਜ਼ਨਾਂ ਨਾਲ ਸਬੰਧਤ 72 ਪ੍ਰਵਾਸੀਆਂ ਨੂੰ 2 ਸ਼ਿਫ਼ਟਾਂ (ਪਹਿਲੀ ਸ਼ਿਫ਼ਟ ਸਵੇਰੇ 8.30 ਵਜੇ ਅਤੇ ਦੂਜੀ ਸ਼ਿਫਟ ਸਵੇਰੇ 10.30 ਵਜੇ) ਵਿੱਚ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗਿਓਂ ਇਹ ਪ੍ਰਵਾਸੀ ਰੇਲ ਰਾਹੀਂ ਆਪਣੇ ਰਾਜ ਦਾ ਸਫ਼ਰ ਤੈਅ ਕਰਨਗੇ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਅੱਜ ਬਿਹਾਰ ਰਾਜ ਦੇ ਭਾਗਲਪੁਰ ਅਤੇ ਅਰਰੀਆ ਤੇ ਮਧੇਪੁਰ ਡਵੀਜ਼ਨਾਂ ਨਾਲ ਸਬੰਧਤ 16 ਜ਼ਿਲ੍ਹਿਆਂ ਦੇ 72 ਪ੍ਰਵਾਸੀਆਂ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭੇਜੇ ਗਏ 72 ਪ੍ਰਵਾਸੀਆਂ ਵਿੱਚੋਂ ਭਾਗਲਪੁਰ ਡਵੀਜ਼ਨ ਨਾਲ 44 ਪ੍ਰਵਾਸੀ ਅਤੇ ਮਧੇਪੁਰ ਤੇ ਅਰਰੀਆ ਡਵੀਜ਼ਨ ਦੇ 28 ਪ੍ਰਵਾਸੀ ਸ਼ਾਮਿਲ ਹਨ।  ਐਸ.ਡੀ.ਐਮ. ਮਾਨਸਾ ਸ਼੍ਰੀ ਸਰਬਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਕਰੀਨਿੰਗ ਕਰ ਕੇ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਸਫਰ ਲਈ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਸ਼੍ਰੀ ਬਲਵਿੰਦਰ ਸਿੰਘ, ਰੋਜ਼ਗਾਰ ਅਫ਼ਸਰ ਸ਼੍ਰੀ ਰਵਿੰਦਰ ਸਿੰਘ, ਏ.ਐਸ.ਐਮ. ਮਾਨਸਾ ਸ਼੍ਰੀ ਦੀਪਕ ਗਰਗ, ਏ.ਐਸ.ਐਮ. ਜੋਗਾ ਸ਼੍ਰੀ ਹਰਪ੍ਰੀਤ ਗਰਗ, ਏ.ਐਸ.ਅੇੈਮ. ਭੀਖੀ ਸ਼੍ਰੀ ਨਵਨੀਤ ਗਰਗ, ਮੈਡੀਕਲ ਅਫ਼ਸਰ ਡਾ. ਮਨਪੀ੍ਰਆ ਗਾਬਾ, ਹੈਲਥ ਸੁਪਰਵਾਈਜ਼ਰ ਸ਼੍ਰੀਮਤੀ ਸੁਰਿੰਦਰ ਕੌਰ, ਫਾਰਮੇਸੀ ਅਫ਼ਸਰ ਸ਼੍ਰੀ ਪ੍ਰਹਿਲਾਦ ਪ੍ਰਸ਼ਾਦ, ਸ਼੍ਰੀ ਜਸਵੰਤ ਸਿੰਘ ਅਤੇ ਸ਼੍ਰੀ ਜਸਪਾਲ ਸਿੰਘ ਮੌਜੂਦ ਸਨ।

The post ਬਿਹਾਰ ਦੇ 16 ਜ਼ਿਲ੍ਹਿਆਂ ਦੇ 72 ਪ੍ਰਵਾਸੀਆਂ ਨੂੰ ਭੇਜਿਆ ਘਰੋਂ-ਘਰੀਂ appeared first on Daily Post Punjabi.