Mika Singh Badshah news Archives - Daily Post Punjabi

ਦੇਖੋ ਕਿਵੇਂ ਮੀਕਾ ਸਿੰਘ ਨੇ ਰੈਪਰ ਬਾਦਸ਼ਾਹ ਦਾ ਉੜਾਇਆ ਮਜ਼ਾਕ
Mika Singh Badshah news: ਕੁਝ ਸਮਾਂ ਪਹਿਲਾਂ ਗਾਇਕਾ ਭੂਮੀ ਤ੍ਰਿਵੇਦੀ ਨੇ ਸ਼ਿਕਾਇਤ ਕੀਤੀ ਸੀ ਕਿ ਕਿਸੇ ਨੇ ਉਸ ਦੇ ਨਾਮ ‘ਤੇ ਇਕ ਇੰਸਟਾਗ੍ਰਾਮ ਪ੍ਰੋਫਾਈਲ ਬਣਾਈ ਹੈ ਅਤੇ ਇਸ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ. ਉਦੋ ਤੋਂ ਹੀ ਮੁੰਬਈ ਪੁਲਿਸ ਨਕਲੀ ਫਾਲੋਵਰਜ਼ ਅਤੇ ਪੈਸੇ ਦੇ ਕੇ ਸੋਸ਼ਲ ਮੀਡੀਆ ‘ਤੇ ਫਾਲੋਅਰਾਂ ਨੂੰ ਖਰੀਦਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਅਤੇ ਇਹ ਖੁਲਾਸਾ ਹੋਇਆ ਕਿ ਇੱਕ ਅੰਤਰਰਾਸ਼ਟਰੀ ਰੈਕੇਟ ਹੈ ਜੋ ਪੈਸੇ ਨਾਲ ਸੋਸ਼ਲ ਮੀਡੀਆ’ ਤੇ ਵਿਉਜ਼, ਫਾਲੋਅਰਜ਼ ਅਤੇ ਲਾਈਕ ਵੇਚਦਾ ਹੈ। ਮੁੰਬਈ ਪੁਲਿਸ ਨੇ ਇਸ ਕੇਸ ਦੇ ਤਹਿਤ ਰੈਪਰ ਬਾਦਸ਼ਾਹ ਤੋਂ ਪੁੱਛਗਿੱਛ ਕੀਤੀ ਹੈ ।

Mika Singh Badshah news

ਮੁੰਬਈ ਪੁਲਿਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਅਨੁਸਾਰ, ਬਾਦਸ਼ਾਹ ਨੇ ਸੋਸ਼ਲ ਮੀਡੀਆ ‘ਤੇ 7.2 ਮਿਲੀਅਨ ਵਿਉਜ਼ ਖਰੀਦਣ ਲਈ 72 ਲੱਖ ਰੁਪਏ ਖਰਚ ਕੀਤੇ ਸਨ। ਹੁਣ ਇਸ ਕੇਸ ਵਿੱਚ, ਮੀਕਾ ਸਿੰਘ ਨੇ ਬਾਦਸ਼ਾਹ ਉੱਤੇ ਇੱਕ ਪੋਸਟ ਪਾ ਕੇ ਤੰਜ਼ ਕਸਿਆ ਹੈ।

ਆਪਣੀਆਂ ਕੁਝ ਫੋਟੋਆਂ ਸਾਂਝੀ ਕਰਦਿਆਂ ਮੀਕਾ ਸਿੰਘ ਨੇ ਲਿਖਿਆ, ‘ਮੈਂ ਸੁਣਿਆ ਹੈ ਕਿ ਬਹੁਤ ਸਾਰੇ ਅਦਾਕਾਰ ਅਤੇ ਗਾਇਕ ਯੂ-ਟਿਉਬ’ ਤੇ ਜਾਅਲੀ ਵਿਊ ਖਰੀਦਦੇ ਹਨ ਅਤੇ ਕਈ ਇੰਸਟਾਗ੍ਰਾਮਾਂ ‘ਤੇ ਫਾਲੋਅਰ ਵੀ। ਮੈਂ ਏਨਾ ਮੂਰਖ ਹਾਂ ਕਿ ਮੈਂ 50 ਤੋਂ ਵੱਧ ਘਰ ਖਰੀਦੇ ਹਨ ਅਤੇ ਸਿਰਫ ਸੰਪਤੀਆਂ ਵਿੱਚ ਨਿਵੇਸ਼ ਕਰਦਾ ਰਿਹਾ ਅਤੇ ਆਪਣੀ ਕਮਾਈ ਦਾ 10 ਪ੍ਰਤੀਸ਼ਤ ਚੈਰਿਟੀ ਵਿੱਚ ਦਿੰਦਾ ਹਾਂ। ਜੇ ਮੈਂ ਵਿਉਜ਼ ਅਤੇ ਫਾਲੋਅਰਜ਼ ਨੂੰ ਖਰੀਦਣਾ ਚਾਹੁੰਦਾ ਸੀ, ਤਾਂ ਮੇਰੇ ਵੀ ਰਿਕਾਰਡ ਹੋਂਣੇ ਸੀ। ਹਾਏ ਮੈਂ ਸਬਤੋਂ ਪਿੱਛੇ ਰਹਿ ਗਿਆ। ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਨੇ ਆਪਣੇ ਮਸ਼ਹੂਰ ਗਾਣੇ ‘ਪਗਲ ਹੈ’ ਲਈ ਇਹ ਵਿਉਜ਼ ਖਰੀਦੇ ਸਨ ਤਾਂ ਜੋ ਇਸ ਨੂੰ ਵਿਸ਼ਵ ਰਿਕਾਰਡ ਵਿੱਚ ਸ਼ਾਮਲ ਕੀਤਾ ਜਾ ਸਕੇ।

The post ਦੇਖੋ ਕਿਵੇਂ ਮੀਕਾ ਸਿੰਘ ਨੇ ਰੈਪਰ ਬਾਦਸ਼ਾਹ ਦਾ ਉੜਾਇਆ ਮਜ਼ਾਕ appeared first on Daily Post Punjabi.