Mika Singh Kanika wife Archives - Daily Post Punjabi

ਜਦੋਂ ਮੀਕਾ ਸਿੰਘ ਨੇ ਕਣਿਕਾ ਕਪੂਰ ਨੂੰ ਕਿਹਾ ਸੀ ਮੇਰੀ ਪਤਨੀ !
Mika Singh Kanika wife : ਮੀਕਾ ਸਿੰਘ ਬਾਲੀਵੁਡ ਦੇ ਮਸ਼ਹੂਰ ਸਿੰਗਰਾਂ ਵਿੱਚੋਂ ਇੱਕ ਹਨ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੀ ਆਵਾਜ ਹਰ ਇੱਕ ਦੂਜੀ ਫਿਲਮ ‘ਚ ਸੁਣਨ ਨੂੰ ਮਿਲਦੀ ਹੈ। ਦਸ ਦੇਈਏ ਕਿ ਫੇਮਸ ਸਿੰਗਰ ਮੀਕਾ ਸਿੰਘ ਨੇ ਆਪਣੇ ਕਰਿਅਰ ‘ਚ ਕਈ ਸੁਪਰਹਿਟ ਗਾਣੇ ਗਾਏ ਹਨ। ਅੱਜ ਮੀਕਾ ਇੰਡਸਟਰੀ ਦਾ ਵੱਡਾ ਨਾਅ ਹੈ। ਅੱਜ ਸੁਪਰਹਿਟ ਸਿੰਗਰ ਮੀਕਾ ਸਿੰਘ ਦਾ ਜਨਮ ਦਿਨ ਹੈ। ਮੀਕਾ ਸਿੰਘ ਦਾ ਜਨਮ 10 ਜੂਨ 1977 ਨੂੰ ਹੋਇਆ ਸੀ। ਅੱਜ ਮੀਕਾ 43 ਸਾਲ ਦੇ ਹੋ ਗਏ ਹਨ। ਮੀਕਾ ਸਿੰਘ ਦਾ ਅਸਲੀ ਨਾਂ ਅਮਰੀਕ ਸਿੰਘ ਹੈ। ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਚੰਦਨ ਤੇ ਮਾਤਾ ਬਬੀਰ ਕੌਰ ਦੋਵੇਂ ਹੀ ਸੰਗੀਤ ਦਾ ਗਿਆਨ ਰੱਖਦੇ ਸਨ।

Mika Singh Kanika wife

ਮੀਕਾ ਪੰਜਾਬੀ ਤੇ ਹਿੰਦੀ ਗਾਇਕ ਦਲੇਰ ਸਿੰਘ ਮਹਿੰਦੀ ਦੇ ਛੋਟੇ ਭਰਾ ਹਨ। ਘਰ ‘ਚ ਸੰਗੀਤ ਦਾ ਮਹੌਲ ਹੋਣ ਕਾਰਨ ਮੀਕਾ ਬਚਪਨ ਤੋਂ ਹੀ ਸੰਗੀਤ ਨਾਲ ਜੁੜ ਗਏ ਸਨ। ਗਾਇਕ ਮੀਕਾ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਦੀ ਸਿੱਖਿਆ ਮਿਲਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਦਾ ਆਪਣਾ ਪਹਿਲਾ Solo album ‘ਸਾਵਨ ਮੇ ਲੱਗ ਗਈ ਆਗ…’ 21 ਸਾਲ ਦੀ ਉਮਰ ‘ਚ ਲਾਂਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ‘ਸਮਥਿੰਗ-ਸਮਥਿੰਗ’, ‘ਇਛਕ ਬ੍ਰਾਂਡੀ’ ਵਰਗੇ ਕਈ ਗਾਣੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ। ਉਨ੍ਹਾਂ ਨੇ ਆਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ ਫਿਲਮ ‘ਪਿਆਰ ਦੇ ਸਾਈਡ Effects’ ਤੋਂ ਕੀਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਈ ਸ਼ਾਨਦਾਰ ਗਾਣਿਆਂ ਲਈ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ।

Mika Singh Kanika wife

ਸੰਗੀਤ ਤੋਂ ਇਲਾਵਾ ਮੀਕਾ ਸਿੰਘ ਨੇ ਐਕਟਿੰਗ ਦੇ ਖੇਤਰ ‘ਚ ਵੀ ਆਪਣਾ ਹੱਥ ਅਜ਼ਮਾਇਆ ਹੈ। ਉਨ੍ਹਾਂ ਨੇ ਪੰਜਾਬੀ ਫਿਲਮ ‘ਰੈਥ ਕਪੂਰ’ ‘ਚ ਮਾਈਕਲ ਦੀ ਭੂਮਿਕਾ ਤੇ ਹਾਲ ਹੀ ‘ਚ ਫਿਲਮ ‘ਬਲਵਿੰਦਰ ਸਿੰਘ ਫੇਮਸ ਹੋ ਗਿਆ’ ‘ਚ ਬਲਵਿੰਦਰ ਦਾ ਕਿਰਦਾਰ ਨਿਭਾਇਆ ਹੈ। ਕਪਿਲ ਦੇ ਸ਼ੋਅ ‘ਚ ਅਕਸਰ ਹੀ ਸਿਤਾਰੇ ਆਪਣੇ ਗੀਤ ਜਾਂ ਫਿਰ ਫਿਲਮ ਦੇ ਪ੍ਰਮੋਸ਼ਨ ਲਈ ਆਉਂਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਮੀਕਾ ਸਿੰਘ, ਕਨਿਕਾ ਕਪੂਰ ਦੇ ਨਾਲ Comedian ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੇ ਸਨ। ਉਨ੍ਹਾਂ ਨਾਲ ਵੈਸਟਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਵੀ ਮੌਜ਼ੂਦ ਸਨ। ਇਸ ਦੌਰਾਨ ਮੀਕਾ ਨੇ ਗੇਲ ਨਾਲ ਕਨਿਕਾ ਕਪੂਰ ਵੱਲ ਦੇਖਦੇ ਹੋਏ ਕਿਹਾ, ‘ਭਾਬੀ ਜੀ ਨਮਸਤੇ’, ਇਸ ‘ਤੇ ਜਦੋਂ ਕ੍ਰਿਸ ਨੇ ਮੀਕਾ ਦੇ ਸ਼ਬਦ ਦੋਹਰਾਏ ਤਾਂ ਉੱਥੇ ਬੈਠੇ ਸਾਰੇ ਲੋਕ ਹੱਸਣ ਲੱਗੇ।

ਮੀਕਾ ਦਾ ਇਹ ਫਲਰਟ ਇੱਥੇ ਹੀ ਖ਼ਤਮ ਨਹੀਂ ਹੋਇਆ ਉਨ੍ਹਾਂ ਨੇ ਗੇਲ ਨੂੰ ਕਿਹਾ ਕਿ ਤੁਸੀਂ ਜੋ ਕਿਹਾ ਹੈ ਹੁਣ ਮੈਂ ਤੁਹਾਨੂੰ ਉਸ ਦਾ ਮਤਲਬ ਸਮਝਾਉਂਦਾ ਹਾਂ। ਮੀਕਾ ਨੇ ਕਿਹਾ ਤੁਸੀਂ ਕਨਿਕਾ ਨੂੰ ਭਾਬੀ ਕਿਹਾ ਹੈ… ਭਾਵ ਇਹ ਮੇਰੀ ਪਤਨੀ ਹੈ ਤੇ ਤੁਸੀਂ ਇਨ੍ਹਾਂ ਨੂੰ ‘Hello’ ਬੋਲ ਰਹੇ ਹੋ। ਮੀਕਾ ਦੀ ਇਸ ਗੱਲ ਨੂੰ ਸੁਣ ਕੇ ਕਣਿਕਾ ਨੇ ਕਿਹਾ – ਤੁਸੀਂ ਇਹ ਕੀ ਬੋਲ ਰਹੇ ਹੋ ਕੁੱਝ ਵੀ ਬੋਲੀ ਜਾ ਰਹੇ ਹੋ। ਜਿਸ ਤੋਂ ਬਾਅਦ ਮੀਕਾ ਨੇ ਹੱਸਦੇ ਹੋਏ ਕਣਿਕਾ ਕਪੂਰ ਨੂੰ ਗਲੇ ਲਗਾਇਆ ਤੇ ਕਿਹਾ ਅਰੇ… ਮੈਂ ਗੇਲ ਨੂੰ ਸਿਰਫ਼ ਪੰਜਾਬੀ ਸਿਖਾ ਰਿਹਾ ਹਾਂ।’ ਸੀਰੀਅਸ ਨਾ ਹੋਵੋ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਂਗਾ। ਦਸ ਦੇਈਏ ਕਿ ਮੀਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਜਦੋਂ ਮੀਕਾ ਸਿੰਘ ਨੇ ਕਣਿਕਾ ਕਪੂਰ ਨੂੰ ਕਿਹਾ ਸੀ ਮੇਰੀ ਪਤਨੀ ! appeared first on Daily Post Punjabi.