Mika Singh show promo Archives - Daily Post Punjabi

ਮੀਕਾ ਸਿੰਘ ਦੇ ‘Swayamvar’ ਦਾ ਪ੍ਰੋਮੋ ਹੋਇਆ ਰਿਲੀਜ਼, ਇਸ ਦਿਨ ਸ਼ੁਰੂ ਹੋਵੇਗਾ ਸ਼ੋਅ
Mika Singh Swayamvar promo: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਰਹਿੰਦੇ ਹਨ। ਪਰ ਇਸ ਵਾਰ ਮੀਕਾ ਸਿੰਘ ਦਾ ਨਾਂ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਬਣਿਆ ਹੋਇਆ ਹੈ। ਦਰਅਸਲ ਇਸ ਵਾਰ ਮਾਮਲਾ ਮੀਕਾ ਦੇ ਸਵਯੰਵਰ ਦਾ ਹੈ।

Mika Singh Swayamvar promo

ਜੀ ਹਾਂ, ਵਿਵਾਦਾਂ ‘ਚ ਘਿਰੇ ਮੀਕਾ ਸਿੰਘ ਨੇ ਹੁਣ ਵਿਆਹ ਕਰਨ ਦਾ ਪਲਾਨ ਬਣਾ ਲਿਆ ਹੈ। ਜਿਸ ਲਈ ਮੀਕਾ ਸਿੰਘ ਦਾ ਸਵਯੰਵਰ ਸ਼ੋਅ ਟੀਵੀ ‘ਤੇ ਟੈਲੀਕਾਸਟ ਕੀਤਾ ਜਾਵੇਗਾ ਅਤੇ ਇਸ ਸ਼ੋਅ ਦਾ ਨਾਮ ਸਵਯੰਵਰ ‘ਮੀਕਾ ਦੀ ਵੋਹਟੀ’ ਹੈ। ਹਾਲ ਹੀ ‘ਚ ਮੀਕਾ ਦੇ ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਇਆ ਹੈ। ਗੌਰਤਲਬ ਹੈ ਕਿ ਗਾਇਕ ਮੀਕਾ ਸਿੰਘ ਨੇ ਆਪਣੇ ਸਵਯੰਵਰ ਸ਼ੋਅ ਦਾ ਪ੍ਰੋਮੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਪ੍ਰੋਮੋ ਦੀ ਸ਼ੁਰੂਆਤ ‘ਚ ਤੁਹਾਨੂੰ ਹਿੰਦੀ ਸਿਨੇਮਾ ਦੇ ਮਸ਼ਹੂਰ ਗਾਇਕ ਸ਼ਾਨ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜਿਸ ਤਰ੍ਹਾਂ ਨਾਲ ਮੈਂ ਮੀਕਾ ਪਾਜੀ ਨੂੰ ਜਾਣਦਾ ਹਾਂ, ਉਸ ਮੁਤਾਬਕ ਉਨ੍ਹਾਂ ਦੇ ਦਿਲ ‘ਚ ਇਕ ਹੀ ਖਿਆਲ ਹੈ। ਇਸ ਤੋਂ ਬਾਅਦ ਇਸ ਪ੍ਰੋਮੋ ‘ਚ 4-5 ਕੁੜੀਆਂ ਇਕੱਠੀਆਂ ਐਂਟਰੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ‘ਚੋਂ ਇਕ ਲੜਕੀ ਮੀਕਾ ਸਿੰਘ ਨੂੰ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਤੁਸੀਂ ਮੈਨੂੰ ਪਾਲਕੀ ‘ਚ ਬਿਠਾ ਕੇ ਲੈ ਜਾਓਗੇ। ਇਸ ਤੋਂ ਇਲਾਵਾ ਇਕ ਹੋਰ ਕੁੜੀ ਪਿਆਰ ਨਾਲ ਮੀਕਾ ਦੀਆਂ ਗੱਲ੍ਹਾਂ ਨੂੰ ਖਿੱਚ ਰਹੀ ਹੈ ਅਤੇ ਉਸ ਨੂੰ ਕੋਲਕਾਤਾ ਦੇ ਮਿਸਟੀ ਰੋਸਗੁਲੇ ਵਾਂਗ ਦੱਸ ਰਹੀ ਹੈ।

ਤਾਂ ਦੂਜੇ ਪਾਸੇ ਤੀਸਰੀ ਕੁੜੀ ਗੋਡਿਆਂ ਭਾਰ ਬੈਠ ਜਾਂਦੀ ਹੈ ਅਤੇ ਮੀਕਾ ਸਿੰਘ ਨੂੰ ਆਪਣਾ ਪਿਆਰ ਜ਼ਾਹਰ ਕਰਦੀ ਹੈ ਅਤੇ ਕਹਿੰਦੀ ਹੈ ਆਈ ਲਵ ਯੂ ਮੀਕਾ ਸਿੰਘ। ਇਸ ‘ਤੇ ਮੀਕਾ ਸਿੰਘ ਬਹੁਤ ਸ਼ਰਮਿੰਦਾ ਹੋ ਜਾਂਦਾ ਹੈ ਅਤੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮੀਕਾ ਸਿੰਘ ਦੇ ਸ਼ੋਅ ਨੂੰ ਸਾਲ ਦਾ ਸਭ ਤੋਂ ਵੱਡਾ ਸ਼ੋਅ ਵੀ ਕਿਹਾ ਹੈ। ਜਿਸ ਤਰ੍ਹਾਂ ਫੈਨਸ ਮੀਕਾ ਸਿੰਘ ਦੇ ਨਵੇਂ ਗੀਤ ਦਾ ਇੰਤਜ਼ਾਰ ਕਰਦੇ ਸਨ। ਇਸੇ ਤਰ੍ਹਾਂ ਪ੍ਰਸ਼ੰਸਕ ਮੀਕਾ ਦੇ ਸਵਯੰਵਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਸਵਯੰਵਰ ‘ਮੀਕਾ ਦੀ ਵੋਹਟੀ‘ ਅਗਲੇ ਮਹੀਨੇ ਦੀ 19 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੋ ਰਾਤ 8 ਵਜੇ ਤੋਂ ਸਟਾਰ ਭਾਰਤ ਟੀਵੀ ਚੈਨਲ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਮੀਕਾ ਦੇ ਇਸ ਸਵਯੰਵਰ ਸ਼ੋਅ ‘ਚ 12 ਲੜਕੀਆਂ ਨੇ ਹਿੱਸਾ ਲਿਆ ਹੈ, ਜੋ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਈਆਂ ਹਨ। ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ 12 ਅਣਵਿਆਹੇ ਲੜਕੀਆਂ ‘ਚੋਂ ਕੌਣ ਮੀਕਾ ਸਿੰਘ ਦੀ ਦੁਲਹਨ ਬਣੇਗੀ।

The post ਮੀਕਾ ਸਿੰਘ ਦੇ ‘Swayamvar’ ਦਾ ਪ੍ਰੋਮੋ ਹੋਇਆ ਰਿਲੀਜ਼, ਇਸ ਦਿਨ ਸ਼ੁਰੂ ਹੋਵੇਗਾ ਸ਼ੋਅ appeared first on Daily Post Punjabi.