Mika Singh Sidhu MooseWala Archives - Daily Post Punjabi

ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਰਾਜਨੀਤੀ ਕਰਨ ਵਾਲਿਆਂ ‘ਤੇ ਭੜਕੇ ਮੀਕਾ ਸਿੰਘ, ਦੇਖੋ ਕੀ ਕਿਹਾ
Mika Singh Sidhu MooseWala: ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਸਿੱਧੂ ਮੂਸੇਵਾਲਾ ਦੇ ਜਾਣ ਨਾਲ ਮੀਕਾ ਸਿੰਘ ਹੈਰਾਨ ਹਨ। ਜਿਸ ਤਰ੍ਹਾਂ ਪੰਜਾਬੀਆਂ ਨੇ ਇਕ ਪੰਜਾਬੀ ਨੂੰ ਮਾਰਿਆ ਹੈ, ਉਸ ਨੂੰ ਦੇਖ ਕੇ ਮੀਕਾ ਨੇ ਕਿਹਾ ਕਿ ਉਸ ਨੂੰ ਪੰਜਾਬੀ ਹੋਣ ‘ਤੇ ਸ਼ਰਮ ਆਉਂਦੀ ਹੈ।

Mika Singh Sidhu MooseWala

ਹੁਣ ਇੱਕ ਵਾਰ ਫਿਰ ਮੀਕਾ ਸਿੰਘ ਦਾ ਗੁੱਸਾ ਭੜਕਿਆ ਹੈ। ਮੀਕਾ ਨੇ ਆਪਣੇ ਨਵੇਂ ਟਵੀਟ ‘ਚ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਰਾਜਨੀਤੀ ਕਰਨ ਵਾਲਿਆਂ ਦੀ ਨਿੰਦਾ ਕੀਤੀ ਹੈ। ਫੇਸਬੁੱਕ ਪੇਜ ਦੇਖ ਕੇ ਮੀਕਾ ਦਾ ਗੁੱਸਾ ਭੜਕ ਗਿਆ। ਲਾਰੈਂਸ ਬਿਸ਼ਨੋਈ ਗਰੁੱਪ ਨਾਮ ਦੇ ਇਸ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਸਿੱਧੂ ਮੂਸੇਵਾਲਾ ਦੀ ਮੌਤ ਬਾਰੇ ਲਿਖਿਆ ਗਿਆ ਹੈ। ਪੋਸਟ ਵਿੱਚ ਲਿਖਿਆ ਹੈ- ਅੱਜ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਮੇਰਾ ਭਰਾ ਗੋਲਡੀ ਬਰਾੜ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ। ਪੋਸਟ ਵਿੱਚ ਬਦਲੇ ਦੀ ਗੱਲ ਲਿਖੀ ਗਈ ਹੈ। ਲਾਰੇਂਸ ਬਿਸ਼ਨੋਈ ਗਰੁੱਪ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮੀਕਾ ਨੇ ਲਿਖਿਆ- ਅਜਿਹੇ ਪੇਜ ਬੈਨ ਕਿਉਂ ਨਹੀਂ ਕੀਤੇ ਜਾਂਦੇ? ਜਿੱਥੇ ਲੋਕ ਖੁੱਲ੍ਹੀ ਚੁਣੌਤੀ ਦੇ ਰਹੇ ਹਨ ਅਤੇ ਕਿਸੇ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ। ਤੁਸੀਂ ਇਧਰ-ਉਧਰ ਕਿਉਂ ਲੱਭ ਰਹੇ ਹੋ? ਇੱਕ ਦੂਜੇ ‘ਤੇ ਦੋਸ਼ ਲਾਉਣ ਨਾਲੋਂ ਬਿਹਤਰ ਹੈ ਕਿ ਇਨ੍ਹਾਂ ਬੇਵਕੂਫ਼ ਲੋਕਾਂ ਨੂੰ ਰੋਕੋ।

Why can’t these kind of pages be banned?Where people are giving open challenges and are taking responsibility of having people killed.. Why are you guys searching here and there? .. ek dusre ko blame karne se better hai stop these Stupid people .. pic.twitter.com/LmWb9RRDnq
— King Mika Singh (@MikaSingh) May 30, 2022

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੋਵਾਂ ਨੇ ਮਿਲ ਕੇ ਗਾਇਕ ਦੀ ਮੌਤ ਦੀ ਸੁਪਾਰੀ ਦਿੱਤੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗੋਲਡੀ ਬਰਾੜ ਨੇ ਕੈਨੇਡਾ ਰਹਿੰਦੇ ਹੋਏ ਅਤੇ ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਸਿੱਧੂ ਦੀ ਪੋਸਟਮਾਰਟਮ ਰਿਪੋਰਟ ‘ਚ ਕਈ ਵੱਡੇ ਖੁਲਾਸੇ ਹੋਏ ਹਨ। ਹਮਲਾਵਰਾਂ ਨੇ ਸਿੰਗਰ ‘ਤੇ 30 ਰਾਉਂਡ ਫਾਇਰ ਕੀਤੇ ਸਨ। ਸੂਤਰਾਂ ਮੁਤਾਬਕ ਸਿੰਗਰ ਦੇ ਸਰੀਰ ‘ਚੋਂ 24 ਗੋਲੀਆਂ ਲੰਘੀਆਂ ਸਨ। ਇੱਕ ਗੋਲੀ ਸਿਰ ਦੀਹੱਡੀ ਵਿੱਚ ਫਸੀ ਹੋਈ ਸੀ। ਮੂਸੇਵਾਲਾ ਦੇ ਸਰੀਰ ‘ਤੇ ਦੋ ਦਰਜਨ ਗੋਲੀਆਂ ਦੇ ਜ਼ਖ਼ਮ ਮਿਲੇ ਹਨ। ਪੋਸਟਮਾਰਟਮ ਰਿਪੋਰਟ ‘ਤੇ ਸੂਤਰਾਂ ਨੇ ਦੱਸਿਆ ਕਿ ਗਾਇਕ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ।

The post ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਰਾਜਨੀਤੀ ਕਰਨ ਵਾਲਿਆਂ ‘ਤੇ ਭੜਕੇ ਮੀਕਾ ਸਿੰਘ, ਦੇਖੋ ਕੀ ਕਿਹਾ appeared first on Daily Post Punjabi.