mike ryan Archives - Daily Post Punjabi

WHO ਦੀ ਚੇਤਾਵਨੀ- ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਿਲ ਹੋ ਸਕਦੈ ਕੋਰੋਨਾ ਦਾ ਦੂਜਾ ਸਾਲ
WHO Emergencies Chief Mike Ryan: ਦੁਨੀਆ ਨੂੰ ਹੁਣ ਕੋਰੋਨਾ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇੱਕ ਪਾਸੇ ਜਿੱਥੇ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਕਈ ਦੇਸ਼ਾਂ ਵਿੱਚ ਟੀਕਾਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਰਤ ਵਿੱਚ ਵੀ 16 ਜਨਵਰੀ ਯਾਨੀ ਦੋ ਦਿਨ ਬਾਅਦ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ । ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੈਕਸੀਨ ਪਹੁੰਚਾਈ ਜਾ ਰਹੀ ਹੈ। ਪਰ ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਇੱਕ ਚੇਤਾਵਨੀ ਦਿੱਤੀ ਹੈ।

WHO Emergencies Chief Mike Ryan

ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਕਾਰਜਕਾਲ ਪਹਿਲੇ ਸਾਲ ਨਾਲੋਂ ਵਧੇਰੇ ਮੁਸ਼ਕਿਲ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਸਾਲ ਟ੍ਰਾਂਸਮਿਸ਼ਨ ਡਾਇਨਾਮਿਕਸ ‘ਤੇ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਮੁਸ਼ਕਿਲ ਹੋ ਸਕਦਾ ਹੈ।

WHO Emergencies Chief Mike Ryan

ਇਸ ਸਬੰਧੀ WHO ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਦੂਜਾ ਸਾਲ ਟ੍ਰਾਂਸਮਿਸ਼ਨ ‘ਤੇ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਕਠਿਨ ਹੋ ਸਕਦਾ ਹੈ।  ਰਿਆਨ ਨੇ ਬੁੱਧਵਾਰ ਦੇਰ ਸ਼ਾਮ ਇੱਕ ਸਵਾਲ ਦੇ ਜਵਾਬ ਸੈਸ਼ਨ ਦੌਰਾਨ ਕਿਹਾ, “ਅਸੀਂ ਦੂਜੇ ਸਾਲ ਵਿੱਚ ਜਾ ਰਹੇ ਹਾਂ, ਇਹ ਟ੍ਰਾਂਸਮਿਸ਼ਨ ਡਾਯਨੇਮਿਕਸ ਤੇ ਕੁਝ ਮੁੱਦਿਆਂ ਨੂੰ ਵੇਖਦਿਆਂ ਮੁਸ਼ਕਿਲ ਹੋ ਸਕਦਾ ਹੈ।”

ਦੱਸ ਦੇਈਏ ਕਿ ਜੌਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਦੇ ਫੈਲਣ ਨੂੰ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਸੀ। ਅੱਜ ਤੱਕ ਵਿਸ਼ਵ ਵਿੱਚ 9.21 ਕਰੋੜ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ ਵਿੱਚੋਂ 19.7 ਲੱਖ ਮਰੀਜ਼ਾਂ ਦੀ ਘਾਤਕ ਸਥਿਤੀ ਹੈ।

ਇਹ ਵੀ ਦੇਖੋ: ਇਸ ਕੁੜੀ ਦੀਆਂ ਗੱਲਾਂ ਹਿੰਦੂ ਰਾਸ਼ਟਰ ਦੇ ਹਿਮਾਇਤੀਆਂ ਦੀ ਵਧਾ ਦੇਣਗੀਆਂ ਚਿੰਤਾ! ਇੱਕ-ਇੱਕ ਗੱਲ ਧਿਆਨ ਨਾਲ ਸੁਨਣ ਵਾਲੀ

The post WHO ਦੀ ਚੇਤਾਵਨੀ- ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਿਲ ਹੋ ਸਕਦੈ ਕੋਰੋਨਾ ਦਾ ਦੂਜਾ ਸਾਲ appeared first on Daily Post Punjabi.