Militants Open Fire Kulgam Archives - Daily Post Punjabi

ਬਾਰਾਮੂਲਾ ਤੋਂ ਬਾਅਦ ਕੁਲਗਾਮ ਦੇ CRPF ਕੈਂਪ ‘ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ
Militants Open Fire Kulgam: ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਨੇਹਮਾ ਇਲਾਕੇ ਵਿੱਚ ਅੱਤਵਾਦੀਆਂ ਨੇ ਸੋਮਵਾਰ ਰਾਤ ਨੂੰ CRPF ਕੈਂਪ ‘ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ CRPF ਦਾ ਇੱਕ ਸੁਰੱਖਿਆ ਕਰਮੀ (ASI) ਜ਼ਖ਼ਮੀ ਹੋ ਗਿਆ । ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿਨ ਵਿੱਚ ਬਾਰਾਮੂਲਾ ਜ਼ਿਲ੍ਹੇ ਦੇ ਕਰੇਇਰੀ ਇਲਾਕੇ ਵਿੱਚ CRPF ਨਾਕਾ ਪਾਰਟੀ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਹੁਣ ਤੱਕ 4 ਜਵਾਨ ਸ਼ਹੀਦ ਹੋ ਗਏ ਜਦੋਂ ਕਿ 2 ਅੱਤਵਾਦੀ ਵੀ ਮਾਰੇ ਗਏ।

Militants Open Fire Kulgam

ਇੱਕ ਹੀ ਦਿਨ ਵਿੱਚ CRPF ਕੈਂਪ ‘ਤੇ 2 ਹਮਲੇ ਹੋਣ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅੱਤਵਾਦੀਆਂ ਨੇ ਸੋਮਵਾਰ ਰਾਤ ਕੁਲਗਾਮ ਦੇ 18 CRPF ਦੇ ਨੇਹਾਮਾ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ । ਇਸ ਹਮਲੇ ਵਿੱਚ ਇੱਕ ਸਭ ਇੰਸਪੈਕਟਰ (ਗਾਰਡ ਕਮਾਂਡਰ) ਜੋ ਮੇਨ ਗੇਟ ‘ਤੇ ਖੜ੍ਹਾ ਸੀ ਉਸ ਦੇ ਗੋਢੇ ਵਿੱਚ ਸੱਟ ਲੱਗੀ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫਿਲਹਾਲ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਸ਼ਹੀਦ ਹੋਏ 4 ਜਵਾਨਾਂ ਵਿੱਚੋਂ 2 ਜਵਾਨ CRPF ਦੇ ਸਨ ਤਾਂ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਫੌਜ ਦਾ ਜਵਾਨ ਸ਼ਾਮਿਲ ਹੈ।

ਦੱਸ ਦੇਈਏ ਕਿ ਬਾਰਾਮੂਲਾ ਵਿੱਚ ਸੋਮਵਾਰ ਸਵੇਰੇ ਹੋਈ ਮੁੱਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਸੀ। ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਸੀ। ਸੁਰੱਖਿਆ ਬਲਾਂ ਨੇ ਇਸ ਮੁੱਠਭੇੜ ਵਿੱਚ ਹੁਣ ਤੱਕ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।  ਸੁਰੱਖਿਆ ਬਲਾਂ ਨੇ ਉਨ੍ਹਾਂ ਕੋਲੋਂ ਇੱਕ AK-47 ਰਾਈਫਲ, 2 ਪਿਸਤੌਲ ਵੀ ਜ਼ਬਤ ਕਰ ਲਏ ਹਨ ।

The post ਬਾਰਾਮੂਲਾ ਤੋਂ ਬਾਅਦ ਕੁਲਗਾਮ ਦੇ CRPF ਕੈਂਪ ‘ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ appeared first on Daily Post Punjabi.