military ground Archives - Daily Post Punjabi

ਮਿਲਟਰੀ ਗਰਾਊਂਡ ‘ਚ ਮਿਲੇ 2 ਰਾਕੇਟ ਲਾਂਚਰ, ਮੱਚੀ ਹਫੜਾ-ਦਫੜੀ
rocket launcher shells military ground: ਲੁਧਿਆਣਾ ਦੇ ਖੰਨਾ ਸ਼ਹਿਰ ਦੀ ਮਿਲਟਰੀ ਗਰਾਊਡ ‘ਚ 2 ਰਾਕੇਟ ਲਾਂਚਰ ਦੇ ਗੋਲੇ ਮਿਲਣ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਦੋਵੇਂ ਹੀ ਕਬਾੜ ਦੀ ਹਾਲਤ ‘ਚ ਮਿਲੇ ਅਤੇ ਸ਼ੁਰੂਆਤੀ ਜਾਂਚ ਪਤਾ ਲੱਗਿਆ ਹੈ ਕਿ ਕਿਸੇ ਕਬਾੜੀ ਕੋਲੋ ਇਹ ਗੋਲੇ ਆ ਗਏ ਹੋਣਗੇ ਅਤੇ ਉਸ ਨੇ ਚੋਰੀ ਛੁਪੇ ਮਿਲਟਰੀ ਗਰਾਊਂਡ ‘ਚ ਸੁੰਨਸਾਨ ਥਾਂ ‘ਤੇ ਸੁੱਟ ਦਿੱਤੇ ਹੋਣਗੇ ਫਿਲਹਾਲ ਪੁਲਿਸ ਨੇ ਗੋਲਿਆਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

rocket launcher shells military ground

ਇਸ ਸਬੰਧੀ ਉਸ ਸਮੇਂ ਖੁਲਾਸਾ ਹੋਇਆ ਜਦੋਂ ਸਬਜੀ ਮੰਡੀ ਸਥਿਤ ਮਾਰਕੀਟ ਕਾਮੇਟੀ ਦੇ ਦਫਤਰ ਦੇ ਪਿੱਛੇ ਕੂੜਾ ਚੁਗਣ ਵਾਲੀ ਇਕ ਔਰਤ ਨੇ ਉੱਥੇ ਗੋਲੇ ਦੇਖੇ। ਉਸ ਨੇ ਤਰੁੰਤ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਕਰਮਚਾਰੀਆਂ ਨੇ ਸੂਚਨਾ ਸਿਟੀ 2 ਪੁਲਿਸ ਨੂੰ ਦਿੱਤੀ ਅਤੇ ਮੌਕੇ ‘ਤੇ ਐੱਸ.ਐੱਚ.ਓ ਸਿਟੀ 2 ਹਰਵਿੰਦਰ ਸਿੰਘ ਖਹਿਰਾ ਆਪਣੀ ਟੀਮ ਨਾਲ ਪਹੁੰਚੇ। ਦੱਸ ਦੇਈਏ ਕਿ ਗੋਲੇ ਡਿਫਿਊਜ਼ ਹਨ ਪਰ ਫਿਰ ਵੀ ਪੁਲਿਸ ਸਾਵਧਾਨੀ ਦੇ ਨਾਲ ਕੰਮ ਕਰ ਰਹੀ ਹੈ ਅਤੇ ਮਿਲਟਰੀ ਗਰਾਊਂਡ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਫਿਲਹਾਲ ਇਸ ਦਾ ਕੋਈ ਸੁਰਾਖ ਨਹੀਂ ਮਿਲਿਆ ਹੈ।

The post ਮਿਲਟਰੀ ਗਰਾਊਂਡ ‘ਚ ਮਿਲੇ 2 ਰਾਕੇਟ ਲਾਂਚਰ, ਮੱਚੀ ਹਫੜਾ-ਦਫੜੀ appeared first on Daily Post Punjabi.