mini auction Archives - Daily Post Punjabi

19 ਦਸੰਬਰ ਨੂੰ ਦੁਬਈ ‘ਚ ਹੋਵੇਗੀ IPL 2024 ਦੀ ਨਿਲਾਮੀ, 1166 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ
IPL 2024 ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਹੋਵੇਗੀ । ਇਹ ਪਹਿਲੀ ਵਾਰ ਹੋਵੇਗਾ, ਜਦੋਂ IPL ਦੀ ਨਿਲਾਮੀ ਦੇਸ਼ ਤੋਂ ਬਾਹਰ ਹੋ ਰਹੀ ਹੈ । ਆਈਪੀਐਲ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ । ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਟੀਮਾਂ ਕੋਲ ਖਿਡਾਰੀਆਂ ਨੂੰ ਖਰੀਦਣ ਲਈ 5 ਕਰੋੜ ਰੁਪਏ ਜ਼ਿਆਦਾ ਹੋਣਗੇ । ਪਿਛਲੇ ਸੀਜ਼ਨ ਵਿੱਚ ਫਰੈਂਚਾਇਜ਼ੀ ਨੇ ਟੀਮ ਲਈ 95 ਕਰੋੜ ਰੁਪਏ ਦੀ ਰਕਮ ਰੱਖੀ ਸੀ । ਇਸ ਵਾਰ ਟੀਮ ਨੂੰ ਤਿਆਰ ਕਰਨ ਲਈ 100 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟੀਮਾਂ ਕੋਲ ਪਿਛਲੇ ਸੀਜ਼ਨ ਯਾਨੀ 2023 ਦੀ ਬਕਾਇਆ ਰਾਸ਼ੀ ਵੀ ਹੋਵੇਗੀ।

IPL 2024 mini auction

ਆਈਪੀਐਲ ਨਿਲਾਮੀ ਲਈ 1166 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚ 830 ਭਾਰਤੀ ਅਤੇ 336 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ। ਵਿਦੇਸ਼ੀ ਖਿਡਾਰੀਆਂ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਨਾਮ ਨਹੀਂ ਦਿੱਤਾ । ਮਿਸ਼ੇਲ ਸਟਾਰਕ, ਪੈਟ ਕਮਿੰਸ, ਟ੍ਰੈਵਿਸ ਹੈੱਡ, ਜੇਰਾਲਡ ਕੂਟਜੀ ਅਤੇ ਰਚਿਨ ਰਵਿੰਦਰਾ ਵਰਗੇ ਵੱਡੇ ਵਿਦੇਸ਼ੀ ਖਿਡਾਰੀ ਨਿਲਾਮੀ ਵਿੱਚ ਸ਼ਾਮਿਲ ਹੋਣਗੇ। ਭਾਰਤੀ ਖਿਡਾਰੀਆਂ ਵਿੱਚ ਹਰਸ਼ਲ ਪਟੇਲ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਵਰਗੇ ਵੱਡੇ ਨਾਂ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 10 ਕਰੋੜ ਰੁਪਏ ਤੋਂ ਪਾਰ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਇੰਗਲੈਂਡ ‘ਚ ਮੌ.ਤ, 20 ਦਿਨ ਪਹਿਲਾਂ ਪੜ੍ਹਨ ਲਈ ਗਿਆ ਸੀ ਵਿਦੇਸ਼

ਦੱਸ ਦੇਈਏ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 10 ਟੀਮਾਂ ਨੇ ਆਪਣੇ ਜ਼ਿਆਦਾਤਰ ਖਿਡਾਰੀਆਂ ਨੂੰ ਰਿਟੇਨ ਕਰ ਲਿਆ ਹੈ। ਇਸ ਲਈ ਵੱਧ ਤੋਂ ਵੱਧ 77 ਖਿਡਾਰੀ ਖਰੀਦੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ 30 ਵਿਦੇਸ਼ੀ ਹੋਣਗੇ। ਟੀਮਾਂ ਕੋਲ 262.95 ਕਰੋੜ ਰੁਪਏ ਬਚੇ ਹਨ, ਇਸ ਵਾਰ ਹਰੇਕ ਟੀਮ ਦਾ ਪਰਸ 100 ਕਰੋੜ ਰੁਪਏ ਹੋਵੇਗਾ। ਨਿਲਾਮੀ ਵਿੱਚ 25 ਖਿਡਾਰੀਆਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ, ਜਿਸ ਵਿੱਚ ਆਸਟ੍ਰੇਲੀਆ ਦੇ 7 ਅਤੇ ਭਾਰਤ ਦੇ 4 ਖਿਡਾਰੀ ਹਨ। ਇਨ੍ਹਾਂ ਤੋਂ ਇਲਾਵਾ 20 ਖਿਡਾਰੀਆਂ ਦੀ ਬੋਲੀ 1.50 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ ਅਤੇ 16 ਖਿਡਾਰੀਆਂ ਦੀ ਬੋਲੀ 1 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਬਾਕੀ 1105 ਖਿਡਾਰੀਆਂ ਦੀ ਬੇਸ ਪ੍ਰਾਈਜ਼ 20 ਤੋਂ 95 ਲੱਖ ਰੁਪਏ ਦੇ ਵਿਚਕਾਰ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post 19 ਦਸੰਬਰ ਨੂੰ ਦੁਬਈ ‘ਚ ਹੋਵੇਗੀ IPL 2024 ਦੀ ਨਿਲਾਮੀ, 1166 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ appeared first on Daily Post Punjabi.

IPL ਦਾ ਵੱਜਿਆ ਬਿਗੁਲ: ਇਸ ਦਿਨ ਹੋਵੇਗੀ 991 ਖਿਡਾਰੀਆਂ ਦੀ ਨਿਲਾਮੀ, ਭਾਰਤ ਸਣੇ 14 ਦੇਸ਼ਾਂ ਦੇ ਖਿਡਾਰੀ ਹੋਣਗੇ ਸ਼ਾਮਿਲ
ਇੰਡੀਅਨ ਪ੍ਰੀਮਿਅਰ ਲੀਗ 2023 ਦੇ ਲਈ 23 ਦਸੰਬਰ ਨੂੰ ਕੋਚੀ ਵਿੱਚ ਮਿਨੀ ਆਕਸ਼ਨ ਹੋਵੇਗਾ। ਇਸ ਵਾਰ ਮਿਨੀ ਆਕਸ਼ਨ ਦੇ ਲਈ 714 ਭਾਰਤੀਆਂ ਸਣੇ ਕੁੱਲ 991 ਕ੍ਰਿਕਟਰਾਂ ਵੱਲੋਂ ਆਪਣਾ ਨਾਮ ਦਿੱਤਾ ਗਿਆ ਹੈ। IPL 2023 ਵਿੱਚ ਖੇਡਣ ਦੇ ਲਈ ਭਾਰਤ ਸਣੇ 14 ਦੇਸ਼ਾਂ ਦੇ ਖਿਡਾਰੀ ਸ਼ਾਮਿਲ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਸਦੀ ਜਾਣਕਾਰੀ ਦਿੱਤੀ ਗਈ ਹੈ। ਇਸ ਬਿਆਨ ਵਿੱਚ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਇਸ ਵਾਰ ਮਿਨੀ ਆਕਸ਼ਨ ਵਿੱਚ 87 ਖਿਡਾਰੀਆਂ ਦੀ ਬੋਲੀ ਲੱਗ ਸਕਦੀ ਹੈ। ਇਨ੍ਹਾਂ ਵਿੱਚ ਵਿਦੇਸ਼ੀ ਖਿਡਾਰੀਆਂ ਦੀ ਗਿਣਤੀ 30 ਰਹੇਗੀ।

Tata IPL 2023 mini auction

ਇਸ ਬਾਰੇ BCCI ਸਕੱਤਰ ਜੈ ਸ਼ਾਹ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਅਗਲੇ ਸੀਜ਼ਨ ਵਿੱਚ ਸਾਰੀਆਂ ਫ੍ਰੈਂਚਾਇਜ਼ੀਆਂ ਨੂੰ ਆਪਣੇ ਸਕੁਐਡ ਵਿੱਚ ਵੱਧ ਤੋਂ ਵੱਧ 25 ਖਿਡਾਰੀਆਂ ਨੂੰ ਰੱਖਣ ਦੀ ਆਗਿਆ ਹੀ ਹੁੰਦੀ ਹੈ। ਫਿਰ ਮਿਨੀ ਆਕਸ਼ਨ ਵਿੱਚ ਕੁੱਲ 87 ਖਿਡਾਰੀਆਂ ‘ਤੇ ਬੋਲੀ ਲਗਾਈ ਜਾਵੇਗੀ। ਇਨ੍ਹਾਂ ਵਿੱਚ 30 ਵਿਦੇਸ਼ੀ ਖਿਡਾਰੀ ਸ਼ਾਮਿਲ ਰਹਿਣਗੇ। ਗੌਰਤਲਬ ਹੈ ਕਿ ਹਰ ਇੱਕ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਰੱਖਣ ਦੀ ਆਗਿਆ ਹੈ। ਇਨ੍ਹਾਂ ਵਿੱਚ ਵੱਧ ਤੋਂ ਵੱਧ 8 ਵਿਦੇਸ਼ੀ ਖਿਡਾਰੀ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਮੁੰਬਈ ‘ਚ ਧਾਰਾ 144 ਲਾਗੂ ਕਰਨ ਦਾ ਐਲਾਨ, ਜਾਣੋ ਕਿਸ-ਕਿਸ ਕੰਮ ‘ਤੇ ਰਹੇਗੀ ਪਾਬੰਦੀ?

ਦੱਸ ਦੇਈਏ ਕਿ 23 ਦਸੰਬਰ ਨੂੰ ਹੋਣ ਵਾਲੇ ਮਿਨੀ ਆਕਸ਼ਨ ਵਿੱਚ 277 ਵਿਦੇਸ਼ੀ ਖਿਡਾਰੀ ਸ਼ਾਮਿਲ ਹੋਣਗੇ। ਇਨ੍ਹਾਂ ਵਿੱਚ ਸਭ ਤੋਂ ਵੱਧ 57 ਆਸਟ੍ਰੇਲੀਆਈ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਦੇ ਬਾਅਦ ਦੱਖਣੀ ਅਫਰੀਕਾ ਦੇ 52, ਵੈਸਟਇੰਡੀਜ਼ ਦੇ 33, ਇੰਗਲੈਂਡ ਦੇ 31, ਨਿਊਜ਼ੀਲੈਂਡ ਦੇ 27, ਸ਼੍ਰੀਲੰਕਾ ਦੇ 23, ਅਫਗਾਨਿਸਤਾਨ ਦੇ 414, ਆਇਰਲੈਂਡ ਦੇ 8, ਨੀਦਰਲੈਂਡ ਦੇ 7, ਬੰਗਲਾਦੇਸ਼ ਦੇ 6, UAE ਦੇ 6, ਜ਼ਿੰਬਾਬਵੇ ਦੇ 6, ਨਾਮੀਬੀਆ ਦੇ 5 ਤੇ ਸਕਾਟਲੈਂਡ ਦੇ 2 ਖਿਡਾਰੀ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post IPL ਦਾ ਵੱਜਿਆ ਬਿਗੁਲ: ਇਸ ਦਿਨ ਹੋਵੇਗੀ 991 ਖਿਡਾਰੀਆਂ ਦੀ ਨਿਲਾਮੀ, ਭਾਰਤ ਸਣੇ 14 ਦੇਸ਼ਾਂ ਦੇ ਖਿਡਾਰੀ ਹੋਣਗੇ ਸ਼ਾਮਿਲ appeared first on Daily Post Punjabi.