Mining department raid Archives - Daily Post Punjabi

ਫਰੀਦਕੋਟ ‘ਚ ਮਾਈਨਿੰਗ ਵਿਭਾਗ ਦੀ ਛਾਪੇਮਾਰੀ: ਪੋਕਲੇਨ ਮਸ਼ੀਨ ਤੇ 2 ਟਰੈਕਟਰ-ਟਰਾਲੀਆਂ ਸਣੇ 3 ਦੋਸ਼ੀ ਦੋਸ਼ੀ ਕਾਬੂ
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਬਾਜਾ ‘ਚ ਜਗਸੀਰ ਸਿੰਘ ਕਾਰਜਕਾਰੀ ਇੰਜਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੀ ਅਗਵਾਈ ਹੇਠ ਮਾਈਨਿੰਗ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਇਸ ਦੌਰਾਨ ਪੋਕਲੇਨ ਮਸ਼ੀਨ ਅਤੇ 2 ਟਰੈਕਟਰ-ਟਰਾਲੀਆਂ ਸਮੇਤ 3 ਮੁਲਜ਼ਮਾਂ ਨੂੰ ਨਾਜਾਇਜ਼ ਮਾਈਨਿੰਗ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਇਸ ਸਬੰਧੀ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਦੋਸ਼ੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮਾਂ ਖ਼ਿਲਾਫ਼ ਮਾਈਨਿੰਗ ਐਕਟ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕੱਪੜਿਆਂ ਲਈ ਭਾਰਤ ਸਰਕਾਰ ਬਣਾਏਗੀ ‘ਇੰਡੀਆ ਸਾਈਜ਼’, ਹੁਣ ਤੱਕ ਯੂਕੇ-ਅਮਰੀਕੀ ਸਾਈਜ਼ ‘ਚ ਬਣਦੇ ਸੀ ਕੱਪੜੇ

ਕਲੇਰ ਚੌਂਕੀ ਦੇ ASI ਗੁਰਮੇਜ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਟੀਮ ਵੱਲੋਂ ਨਾਜਾਇਜ਼ ਮਾਈਨਿੰਗ ਕਰਦੇ ਹੋਏ ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਘੁਮਿਆਰਾ, ਕਾਲਾ ਪੁੱਤਰ ਅਰਜੁਨ ਵਾਸੀ ਢਿੱਲਵਾ ਅਤੇ ਜ਼ੋਰਾਵਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਗੋਲੇਵਾਲਾ ਵੱਜੋਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਫਰੀਦਕੋਟ ‘ਚ ਮਾਈਨਿੰਗ ਵਿਭਾਗ ਦੀ ਛਾਪੇਮਾਰੀ: ਪੋਕਲੇਨ ਮਸ਼ੀਨ ਤੇ 2 ਟਰੈਕਟਰ-ਟਰਾਲੀਆਂ ਸਣੇ 3 ਦੋਸ਼ੀ ਦੋਸ਼ੀ ਕਾਬੂ appeared first on Daily Post Punjabi.