minister bains Archives - Daily Post Punjabi

ਕੁੜੀ ਨੂੰ ਰੱਸੀ ‘ਤੇ ਤੁਰਾ ਕੇ ਤਮਾਸ਼ਾ ਦਿਖਾ ਰਿਹਾ ਸੀ ਬੰਦਾ, ਮੰਤਰੀ ਹਰਜੋਤ ਬੈਂਸ ਨੇ ਮੁੰਡੇ ਦੀ ਲਗਾ ਦਿੱਤੀ ਕਲਾਸ
ਸਿੱਖਿਆ ਮੰਤਰੀ ਮੰਤਰੀ ਹਰਜੋਤ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ‘ਤੇ ਸਨ ਤੇ ਉਥੇ ਉਹ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਕੁੜੀ ਨੂੰ ਰੱਸੀ ‘ਤੇ ਚੱਲ ਕੇ ਕਰਤੱਬ ਦਿਖਾਉਂਦੇ ਹੋਏ ਦੇਖਿਆ। ਪਤਾ ਲੱਗਾ ਕਿ ਭਰਾ ਪੈਸੇ ਕਮਾਉਣ ਲਈ ਆਪਣੀ ਭੈਣ ਨੂੰ ਤਮਾਸ਼ਾ ਦਿਖਾਉਣ ਲਈ ਰੱਸੀ ‘ਤੇ ਚੱਲ ਕੇ ਕਰਤੱਬ ਦਿਖਾਉਣ ਲਈ ਕਹਿ ਰਿਹਾ ਸੀ ਪਰ ਮੰਤਰੀ ਬੈਂਸ ਨੇ ਜਦੋਂ ਇਹ ਦੇਖਿਆ ਤਾਂ ਉਨ੍ਹਾਂ ਨੇ ਕੁੜੀ ਨੂੰ ਰੱਸੀ ਤੋਂ ਹੇਠਾਂ ਉਤਾਰ ਲਿਆ ਤੇ ਉਸ ਦੇ ਭਰਾ ਨੂੰ ਪੈਸੇ ਦੇ ਕੇ ਕੋਈ ਹੋਰ ਕੰਮ ਕਰਨ ਲਈ ਕਿਹਾ।

ਮੰਤਰੀ ਬੈਂਸ ਨੇ ਦੇਖਿਆ ਕਿ ਕੁੜੀ ਦੀ ਉਮਰ ਕਾਫੀ ਛੋਟੀ ਲੱਗ ਰਹੀ ਸੀ ਤੇ ਕਰਤੱਬ ਦਿਖਾਉਂਦੇ ਹੋਏ ਉਸਨੇ ਆਪਣੇ ਹੱਥ ਵਿਚ ਇਕ ਇਕ ਲੰਬੀ ਲੱਠੀ ਫੜ੍ਹੀ ਹੋਈ ਸੀ। ਕੁੜੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਤੇ ਕਰਤੱਬ ਦਿਖਾ ਕੇ ਪੈਸੇ ਕਮਾਉਂਦਾ ਹੈ। ਇਸ ‘ਤੇ ਮੰਤਰੀ ਬੈਂਸ ਨੇ ਕਿਹਾ ਕਿ ਇਹ ਕੋਈ ਕੰਮ ਨਹੀਂ ਹੈ ਤੇ ਕੁੜੀ ਦੀ ਅਜੇ ਸਕੂਲ ਜਾਣ ਦੀ ਉਮਰ ਹੈ। ਸਿੱਖਿਆ ਮੰਤਰੀ ਨੇ ਮੁੰਡੇ ਨੂੰ ਕੁਝ ਪੈਸੇ ਦਿੱਤੇ ਤੇ ਕੋਈ ਹੋਰ ਕੰਮ ਕਰਨ ਨੂੰ ਕਿਹਾ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਹੁੱਲੜ/ਬਾਜ਼ੀ ਕਰਨ ਵਾਲਿਆਂ ‘ਤੇ ਪੁਲਿਸ ਨੇ ਦਿਖਾਈ ਸਖਤੀ, ਕੀਤੇ 11 ਚਾਲਾਨ

ਉਨ੍ਹਾਂ ਨੇ ਕੁੜੀ ਦੇ ਭਰਾ ਨੂੰ ਸਮਝਾਇਆ ਕਿ ਉਹ ਕੋਈ ਰੇਹੜੀ ਵਗੈਰਾ ਲਗਾ ਕੇ ਕੋਈ ਹੋਰ ਕੰਮ ਕਰੇ ਤੇ ਅੱਜ ਤੋਂ ਬਾਅਦ ਕੁੜੀ ਤੋਂ ਅਜਿਹਾ ਕੰਮ ਨਾ ਕਰਵਾਏ। ਨਾਲ ਹੀ ਮੰਤਰੀ ਬੈਂਸ ਨੇ ਕੁੜੀ ਦੇ ਭਰਾ ਨੂੰ ਚੇਤਾਵਾਨੀ ਦਿੱਤੀ ਕਿ ਜੇਕਰ ਉਸ ਨੇ ਦੁਬਾਰਾ ਕੁੜੀ ਤੋਂ ਅਜਿਹਾ ਕਰਤੱਬ ਕਰਵਾਇਆ ਤਾਂ ਉਸ ਖਿਲਾਫ ਕੇਸ ਦਰਜ ਕਰ ਦਿੱਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੁੜੀ ਨੂੰ ਰੱਸੀ ‘ਤੇ ਤੁਰਾ ਕੇ ਤਮਾਸ਼ਾ ਦਿਖਾ ਰਿਹਾ ਸੀ ਬੰਦਾ, ਮੰਤਰੀ ਹਰਜੋਤ ਬੈਂਸ ਨੇ ਮੁੰਡੇ ਦੀ ਲਗਾ ਦਿੱਤੀ ਕਲਾਸ appeared first on Daily Post Punjabi.

’31 ਮਾਰਚ, 2024 ਤੱਕ ਨਹੀਂ ਹੋਵੇਗਾ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ’ : ਮੰਤਰੀ ਬੈਂਸ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਅੱਜ ਪ੍ਰਸ਼ਨ ਕਾਲ ਦੌਰਾਨ ਇੱਕ ਵਿਧਾਇਕ ਦੇ ਸਵਾਲ ਦੇ ਜਵਾਬ ਵਿੱਚ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 16 ਮਾਰਚ, 2022 ਤੋਂ ਪਹਿਲਾਂ ਸੂਬੇ ਵਿੱਚ 3500 ਤੋਂ ਵੱਧ ਸਕੂਲ ਅਜਿਹੇ ਸਨ ਜਿਥੇ ਜਾਂ ਤਾਂ ਕੋਈ ਅਧਿਆਪਕ ਨਹੀਂ ਜਾਂ ਸਿਰਫ਼ ਇੱਕ ਅਧਿਆਪਕ, ਜੋ ਹੁਣ ਘਟ ਕੇ ਲਗਭਗ 600 ਰਹਿ ਗਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਕੂਲੀ ਸਿੱਖਿਆ ਵਿੱਚ ਆਈਆਂ ਤਬਦੀਲੀਆਂ ਨੂੰ ਉਜਾਗਰ ਕਰਦਿਆਂ ਮੰਤਰੀ ਬੈਂਸ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਬਣਨ ਦਾ ਟੀਚਾ ਰੱਖਦਾ ਹੈ ਜਿੱਥੇ 31 ਮਾਰਚ, 2024 ਤੱਕ ਕਿਸੇ ਵੀ ਸਕੂਲ ਵਿੱਚ ਅਧਿਆਪਕ ਦੀ ਘਾਟ ਨਹੀਂ ਹੋਵੇਗੀ ਅਤੇ ਨਾ ਹੀ ਇੱਕ ਅਧਿਆਪਕ ਹੋਵੇਗਾ।

ਉਨ੍ਹਾਂ ਨੇ ਖਟਕੜ ਕਲਾਂ ਸਕੂਲ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦਾ ਹਵਾਲਾ ਦਿੰਦੇ ਹੋਏ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਜੋ ਕਿ ਪਿਛਲੇ 70 ਸਾਲਾਂ ਵਿੱਚ ਬੇਮਿਸਾਲ ਕਦਮ ਹੈ। ਮੰਤਰੀ ਨੇ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਵਿੱਚ ਚੱਲ ਰਹੇ ਨਿਰਮਾਣ ਦੀ ਰਿਪੋਰਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਆਨੰਦਪੁਰ ਸਾਹਿਬ ਦੇ ਹਿੱਸੇ ਵਾਲੇ ਨੰਗਰਾਂ ਸਕੂਲ ਵਿੱਚ ਹੁਣ ਸੱਤ ਦਹਾਕਿਆਂ ਬਾਅਦ ਚਾਰਦੀਵਾਰੀ ਬਣ ਗਈ ਹੈ। ਵਿੱਤ ਮੰਤਰੀ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਚਾਰਦੀਵਾਰੀ ਬਣਾਉਣ ਲਈ 323 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 290 ਕਰੋੜ ਰੁਪਏ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾ.ਬਲਾ, 2 ਬਦ.ਮਾਸ਼ ਢੇਰ, ਇਕ ਪੁਲਿਸ ਮੁਲਾਜ਼ਮ ਜ਼ਖਮੀ

ਉਨ੍ਹਾਂ ਨੇ 7654 ਸਕੂਲਾਂ ਵਿੱਚ 1300 ਕਿਲੋਮੀਟਰ ਚਾਰਦੀਵਾਰੀ ਦੇ ਮੁਕੰਮਲ ਹੋਣ ਅਤੇ 10,000 ਨਵੇਂ ਕਮਰਿਆਂ ਦੀ ਉਸਾਰੀ ਸਮੇਤ ਹੋਰ ਵੇਰਵੇ ਦਿੱਤੇ। ਮੰਤਰੀ ਨੇ ਅੱਗੇ ਕਿਹਾ ਕਿ ਸਕੂਲਾਂ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਵਿੱਚ ਪੰਜਾਬ ਦੇਸ਼ ਵਿੱਚ ਸਭ ਤੋਂ ਅੱਗੇ ਹੈ ਅਤੇ 31 ਮਾਰਚ, 2024 ਤੱਕ ਸਾਰੇ ਸਕੂਲਾਂ ਵਿੱਚ ਵਾਈ-ਫਾਈ ਸਿਸਟਮ ਲਗਾਉਣ ਦਾ ਅਨੁਮਾਨ ਹੈ। ਬੈਂਸ ਨੇ ਸਾਰਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਟੀਚੇ ਨਾਲ ਬੰਗਾ ਸ਼ਹਿਰ, ਸ਼ਹੀਦ ਭਗਤ ਸਿੰਘ ਨਗਰ ਵਿੱਚ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਐਲਾਨ ਕੀਤਾ। ਮੰਤਰੀ ਨੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ, ਬੰਗਲੌਰ ਦੁਆਰਾ ਤਿਆਰ ਕੀਤੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਵਿਲੱਖਣ ਯੂਨੀਫਾਰਮ ਡਿਜ਼ਾਈਨ ਬਾਰੇ ਵੀ ਚਰਚਾ ਕੀਤੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ’31 ਮਾਰਚ, 2024 ਤੱਕ ਨਹੀਂ ਹੋਵੇਗਾ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ’ : ਮੰਤਰੀ ਬੈਂਸ appeared first on Daily Post Punjabi.