Minister Hardeep Singh Puri Archives - Daily Post Punjabi

ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ, 31 ਦੇਸ਼ਾਂ ਤੋਂ 30,000 ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ
second phase of vande bharat ission: ਸ਼ਹਿਰੀ ਹਵਾਈ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਦੂਜੇ ਪੜਾਅ ਵਿੱਚ 31 ਦੇਸ਼ਾਂ ਤੋਂ 30,000 ਭਾਰਤੀਆਂ ਨੂੰ ਵਾਪਿਸ ਲਿਆਂਦਾ ਜਾਵੇਗਾ। ਇਸ ਦੇ ਲਈ 149 ਜਹਾਜ਼ਾਂ ਦਾ ਸੰਚਾਲਨ 16 ਮਈ ਤੋਂ 22 ਮਈ ਦਰਮਿਆਨ ਕੀਤਾ ਜਾਵੇਗਾ। ਵੰਦੇ ਭਾਰਤ ਮਿਸ਼ਨ ਦੇ ਪਹਿਲੇ ਪੜਾਅ ਵਿੱਚ 7 ਮਈ ਤੋਂ 14 ਮਈ ਦਰਮਿਆਨ 64 ਜਹਾਜ਼ ਚਲਾਏ ਗਏ ਸਨ। ਇਸ ਦੇ ਤਹਿਤ 12 ਦੇਸ਼ਾਂ ਤੋਂ 14,800 ਭਾਰਤੀਆਂ ਨੂੰ ਵਾਪਿਸ ਘਰ ਲਿਆਂਦਾ ਗਿਆ ਹੈ। ਹਾਲਾਂਕਿ, ਇਸ ਦੇ ਲਈ ਉਨ੍ਹਾਂ ਤੋਂ ਕਿਰਾਇਆ ਵੀ ਵਸੂਲਿਆ ਗਿਆ ਹੈ।

second phase of vande bharat ission

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਦੇਸ਼ ਭਰ ਵਿੱਚ ਤਾਲਾਬੰਦੀ ਲਾਗੂ ਹੈ। ਇਸ ਦੇ ਕਾਰਨ, ਸਾਰੀਆਂ ਵਪਾਰਕ ਉਡਾਣਾਂ ਬੰਦ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 74,200 ਨੂੰ ਪਾਰ ਕਰ ਗਈ ਹੈ ਜਦਕਿ 2,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : 15000 ਤੋਂ ਘੱਟ ਤਨਖਾਹ ਵਾਲਿਆਂ ਦਾ EPF ਦੇਵੇਗੀ ਮੋਦੀ ਸਰਕਾਰ, 12% ਦੀ ਬਜਾਏ 10% ਕੱਟਿਆ ਜਾਵੇਗਾ PF

ਨਵੀਂ ਦਿੱਲੀ: ਵਿੱਤੀ ਸੰਕਟ ਨਾਲ ਜੂਝ ਰਹੀ ਕੰਪਨੀਆਂ ਅਤੇ ਕਰਮਚਾਰੀਆਂ ਨੂੰ ਰਾਹਤ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਹੁਣ ਅਗਲੇ ਤਿੰਨ ਮਹੀਨਿਆਂ ਲਈ ਪ੍ਰਾਈਵੇਟ ਕੰਪਨੀਆਂ ਨੂੰ 12 ਪ੍ਰਤੀਸ਼ਤ ਦੀ ਥਾਂ 10 ਪ੍ਰਤੀਸ਼ਤ ਪੀ.ਐੱਫ ਦਾ ਯੋਗਦਾਨ ਦੇਣਾ ਪਏਗਾ। ਅਗਸਤ ਮਹੀਨੇ ਤੱਕ ਸਰਕਾਰ ਈਪੀਐਫ ਦਾ ਹਿੱਸਾ ਦੇਵੇਗੀ।

The post ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ, 31 ਦੇਸ਼ਾਂ ਤੋਂ 30,000 ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ appeared first on Daily Post Punjabi.