minister treated sick patient in flight Archives - Daily Post Punjabi

ਫਲਾਈਟ ‘ਚ ਯਾਤਰੀ ਦੀ ਸਿਹਤ ਹੋਈ ਖਰਾਬ ਤਾਂ ਮੰਤਰੀ ਨੇ ਬਚਾਈ ਜਾਨ, PM ਮੋਦੀ ਨੇ ਬੰਨ੍ਹੇ ਤਾਰੀਫਾਂ ਦੇ ਪੁੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਭਗਵਤ ਕਰਾੜ ਦੀ ਫਲਾਈਟ ਦੌਰਾਨ ਬੀਮਾਰ ਹੋ ਗਏ ਇੱਕ ਸਹਿ-ਯਾਤਰੀ ਦੀ ਮਦਦ ਕਰਨ ਲਈ ਸ਼ਲਾਘਾ ਕੀਤੀ ਹੈ। ਮੋਦੀ ਨੇ ਕਿਹਾ, ‘ਹਮੇਸ਼ਾ, ਦਿਲ ਤੋਂ ਡਾਕਟਰ, ਮੇਰੇ ਸਹਿਯੋਗੀ ਨੇ ਕੀਤਾ ਸ਼ਾਨਦਾਰ ਕੰਮ।’

A doctor at heart, always!

Great gesture by my colleague @DrBhagwatKarad. https://t.co/VJIr5WajMH
— Narendra Modi (@narendramodi) November 16, 2021

ਕਰਾੜ ਨੇ ਮੰਗਲਵਾਰ ਨੂੰ ਇੱਕ ਫਲਾਈਟ ਦੌਰਾਨ ਬੀਮਾਰ ਹੋਣ ਵਾਲੇ ਯਾਤਰੀ ਦੀ ਮਦਦ ਕੀਤੀ। ਦਰਅਸਲ ਇੰਡੀਗੋ ਦੀ ਦਿੱਲੀ-ਮੁੰਬਈ ਉਡਾਣ ਦੌਰਾਨ, ਇੱਕ ਯਾਤਰੀ ਨੇ ਬੇਅਰਾਮੀ ਮਹਿਸੂਸ ਕੀਤੀ ਤਾਂ ਬੱਚਿਆਂ ਦੇ ਡਾਕਟਰ ਕਰਾੜ ਨੇ ਯਾਤਰੀ ਨੂੰ ਮੁੱਢਲੀ ਸਹਾਇਤਾ ਦਿੱਤੀ।

ਇਹ ਵੀ ਪੜ੍ਹੋ : ‘ਮਹਾਤਮਾ ਗਾਂਧੀ ਚਾਹੁੰਦੇ ਸੀ ਭਗਤ ਸਿੰਘ ਨੂੰ ਹੋਵੇ ਫਾਂਸੀ’, ਕੰਗਣਾ ਰਣੌਤ ਦੇ ਇਸ ਬਿਆਨ ਖਿਲਾਫ ਸ਼ਿਕਾਇਤ ਦਰਜ

ਕੇਂਦਰੀ ਵਿੱਤ ਰਾਜ ਮੰਤਰੀ, ਕਰਾੜ ਦੇ ਦਫ਼ਤਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਨੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਕਾਰਨ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕਰਾੜ ਨੇ ਯਾਤਰੀ ਕੋਲ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਫਲਾਈਟ ‘ਚ ਯਾਤਰੀ ਦੀ ਸਿਹਤ ਹੋਈ ਖਰਾਬ ਤਾਂ ਮੰਤਰੀ ਨੇ ਬਚਾਈ ਜਾਨ, PM ਮੋਦੀ ਨੇ ਬੰਨ੍ਹੇ ਤਾਰੀਫਾਂ ਦੇ ਪੁੱਲ appeared first on Daily Post Punjabi.