minor girl commits suicide Archives - Daily Post Punjabi

ਵਿਆਹ ਕਰਵਾਉਣ ਤੋਂ ਮੁਕਰਿਆ ਪ੍ਰੇਮੀ ਤਾਂ IELTS ਕਰ ਰਹੀ ਕੁੜੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ, ਪੜ੍ਹ ਕੰਬ ਜਾਵੇਗੀ ਰੂਹ
ਮੌਜੂਦਾ ਸਮੇਂ ਵਿੱਚ ਪਿਆਰ ਵਿੱਚ ਧੋਖਾ ਮਿਲਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਇੱਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿਆਰ ਵਿੱਚ ਧੋਖਾ ਮਿਲਣ ਤੋਂ ਬਾਅਦ ਇੱਕ ਕੁੜੀ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।

Minor girl commits suicide

ਦਰਅਸਲ, ਵੀਰਵਾਰ ਸਵੇਰੇ ਪਿੰਡ ਭਾਨਾ ਦੀ ਇਸ ਕੁੜੀ ਦੀ ਲਾਸ਼ ਫਰੀਦਕੋਟ ਦੀ ਰਾਜਸਥਾਨ ਫੀਡਰ ਨਹਿਰ ਵਿੱਚੋਂ ਬਰਾਮਦ ਹੋਈ। ਜਿਸ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਉੱਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਦੇਸ਼ ‘ਚ ਘਟੇ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ਸਾਹਮਣੇ ਆਏ 67,208 ਨਵੇਂ ਕੇਸ, 2330 ਮਰੀਜ਼ਾਂ ਨੇ ਤੋੜਿਆ ਦਮ

ਇਸ ਸਬੰਧੀ ਪੀੜਤ ਕੁੜੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਕੁੜੀ ਫਰੀਦਕੋਟ ਵਿਖੇ IELTS ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸਨੂੰ ਅਕਾਸ਼ ਨਾਮ ਦੇ ਮੁੰਡੇ ਨਾਲ ਪ੍ਰੇਮ ਸਬੰਧ ਬਣ ਗਏ, ਜੋ ਕਿ ਪਿਛਲੇ ਡੇਢ ਸਾਲ ਤੋਂ ਚੱਲ ਰਹੇ ਸਨ ।

Minor girl commits suicide

ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਕੁੜੀ ਨੇ ਉਨ੍ਹਾਂ ਨੂੰ ਅਕਾਸ਼ ਬਾਰੇ ਦੱਸਿਆ ਤਾਂ ਉਹ ਉਸਦਾ ਵਿਆਹ ਅਕਾਸ਼ ਨਾਲ ਕਰਵਾਉਣ ਲਈ ਵੀ ਸਹਿਮਤ ਹੋ ਗਏ ਸੀ, ਪਰ ਹੁਣ ਮੁੰਡਾ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਕੁੜੀ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਅਤੇ ਦੋਸ਼ੀ ਲੜਕੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: Big Breaking : ਦੁਬਾਰਾ ਨਹੀਂ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਹਾਈਕੋਰਟ ਨੇ ਖਾਰਜ ਕੀਤੀ ਪਰਿਵਾਰ ਵੱਲੋ ਪਾਈ ਪਟੀਸ਼ਨ

ਉੱਥੇ ਹੀ ਦੂਜੇ ਪਾਸੇ ਥਾਣਾ ਮੁਖੀ ਕਰਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਨਾਬਾਲਿਗ ਸੀ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਿਤਾ ਵੱਲੋਂ ਅਕਾਸ਼ ਨਾਮ ਦੇ ਮੁੰਡੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਦੇਖੋ: ਜੈਪਾਲ ਭੁੱਲਰ ਦੇ ਜੂਨੀਅਰ ਨੇ ਦੱਸੀ ਅਸਲੀਅਤ, ਕੌਣ ਬਣਾਉਂਦਾ ਖਿਡਾਰੀਆਂ ਨੂੰ ਗੈਂਗਸਟਰ ?

The post ਵਿਆਹ ਕਰਵਾਉਣ ਤੋਂ ਮੁਕਰਿਆ ਪ੍ਰੇਮੀ ਤਾਂ IELTS ਕਰ ਰਹੀ ਕੁੜੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ, ਪੜ੍ਹ ਕੰਬ ਜਾਵੇਗੀ ਰੂਹ appeared first on Daily Post Punjabi.

ਭੰਡਾਰੇ ਤੋਂ ‘ਕਲੰਕ’ ਕਹਿ ਭਜਾਇਆ ਤਾਂ ਲੜਕੀ ਨੇ ਕੀਤੀ ਖੁਦਕੁਸ਼ੀ
minor girl commits suicide: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਇੱਕ ਨਾਬਾਲਿਗ ਲੜਕੀ ਨੂੰ ਇੱਕ ਭੰਡਾਰੇ ਤੋਂ ਭਜਾਉਣ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ, ਜਿਸ ਤੋਂ ਬਾਅਦ 90 ਫੀਸਦੀ ਝੁਲਸ ਜਾਣ ਤੋਂ ਬਾਅਦ ਲੜਕੀ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਦਰਅਸਲ, ਸ਼ਿਵਪੁਰੀ ਦੇ ਮੁਹਾਰੀਖੁਰਦ ਪਿੰਡ ਵਿੱਚ ਦੁਰਗਾ ਪੂਜਾ ਦਾ ਭੰਡਾਰਾ ਸੀ ਜਿਸ ਵਿੱਚ 17 ਸਾਲ ਦੀ ਲੜਕੀ ਸੱਦਾ ਮਿਲਣ ਤੋਂ ਬਾਅਦ ਉੱਥੇ ਗਈ ਸੀ। ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪੰਡਿਤ ਨੱਥੂਰਾਮ ਸ਼ਾਸਤਰੀ ਨੇ ਉਸ ਨੂੰ ਭੋਜਨ ਨਹੀਂ ਖਾਣ ਦਿੱਤਾ ਅਤੇ ਬੁਰੀ ਤਰ੍ਹਾਂ ਝਿੜਕਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲੜਕੀ ਨੂੰ ਇਨ੍ਹਾਂ ਦੁੱਖ ਲੱਗਾ ਕਿ ਉਸ ਨੇ ਘਰ ਆ ਕੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਗੁਆਂਢੀਆਂ ਨੇ ਵੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਜਾਣਕਾਰੀ ਅਨੁਸਾਰ ਮ੍ਰਿਤਕ ਚਾਂਦਨੀ ਦੇ ਭਰਾ ਤੋਂ ਚਾਰ ਮਹੀਨੇ ਪਹਿਲਾਂ ਨੱਥੂਰਾਮ ਸ਼ਾਸਤਰੀ ਦੀ ਇੱਕ ਗਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ, ਉਹ ਚਾਂਦਨੀ ਦੇ ਪਰਿਵਾਰ ਦੇ ਪਿੱਛੇ ਪਿਆ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਸੀ।

minor girl commits suicide

ਚਾਂਦਨੀ ਦੇ ਪਰਿਵਾਰ ਅਨੁਸਾਰ ਗਾਂ ਦੀ ਮੌਤ ਤੋਂ ਬਾਅਦ ਇੱਕ ਪੰਚਾਇਤ ਬੁਲਾਈ ਗਈ ਸੀ, ਜਿਸ ਅਨੁਸਾਰ ਉਸਨੇ ਪੂਜਾ ਪਾਠ, ਭੰਡਾਰਾ ਅਤੇ ਗੰਗਾ ਇਸ਼ਨਾਨ ਵੀ ਕੀਤਾ ਸੀ। ਇਸ ਤੋਂ ਬਾਅਦ ਵੀ ਚਾਂਦਨੀ ਨੂੰ ਉਥੇ ਭੰਡਾਰੇ ਤੋਂ ਭਜਾ ਦਿੱਤਾ ਗਿਆ ਸੀ ਅਤੇ ਕਿਹਾ ਕਿ ਕਿਸ ਨੇ ਇਨ੍ਹਾਂ ਸਰਾਪ ਲੋਕਾਂ ਨੂੰ ਇਥੇ ਆਉਣ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੂੰ ਨੱਥੂਰਾਮ ਸ਼ਾਸਤਰੀ ਦੀ ਤਰਫੋਂ ਤਸੀਹੇ ਦਿੱਤੇ ਜਾ ਰਹੇ ਸਨ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਦਾਵਤ ਤੋਂ ਕੱਢੇ ਜਾਣ ਤੋਂ ਬਾਅਦ, ਚਾਂਦਨੀ ਰੋਂਦੀ ਹੋਈ ਘਰ ਆ ਗਈ ਅਤੇ ਉਹ ਉਦਾਸ ਸੀ। ਉਹ ਘਰ ਵਿੱਚ ਚੁੱਪ ਚਾਪ ਬੈਠੀ ਰਹਿੰਦੀ ਸੀ। ਇੰਨਾ ਹੀ ਨਹੀਂ, ਉਸਦੇ ਪਿਤਾ ਨੇ ਪਿੰਡ ਦੇ ਭਾਗਵਤਾਚਾਰੀਆ ‘ਤੇ 21 ਹਜ਼ਾਰ ਰੁਪਏ ਦੀ ਮੰਗ ਕਰਨ ਦਾ ਦੋਸ਼ ਲਾਇਆ। ਉਸ ਨੇ ਕਿਹਾ ਕਿ ਜੇ ਉਨ੍ਹਾਂ ਨੇ ਪੈਸੇ ਅਦਾ ਨਹੀਂ ਕੀਤੇ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਨਾ ਦਾਖਲ ਹੋਣ ਦੀ ਧਮਕੀ ਦਿੱਤੀ ਜਾ ਰਹੀ ਸੀ।

The post ਭੰਡਾਰੇ ਤੋਂ  ‘ਕਲੰਕ’ ਕਹਿ ਭਜਾਇਆ ਤਾਂ ਲੜਕੀ ਨੇ ਕੀਤੀ ਖੁਦਕੁਸ਼ੀ appeared first on Daily Post Punjabi.