minor girl rape Archives - Daily Post Punjabi

ਸ਼ਰਮਸਾਰ ! ਬਿਹਾਰ ‘ਚ 13 ਸਾਲਾ ਕੁੜੀ ਨਾਲ ਗੈਂਗਰੇਪ, ਕਤਲ ਕਰ ਦਰਿਆ ਦੇ ਕੰਢੇ ਦੱਬੀ ਮ੍ਰਿਤਕ ਦੇਹ
ਬਿਹਾਰ ਦੇ ਬਗਾਹਾ ‘ਚ 6ਵੀਂ ਜਮਾਤ ‘ਚ ਪੜ੍ਹਦੀ 13 ਸਾਲਾ ਲੜਕੀ ਦਾ ਸਮੂਹਿਕ ਬਲਾਤਕਾਰ ਕਰਨ ‘ਤੋਂ ਬਾਅਦ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਹੀ ਨਹੀਂ ਦੋਸ਼ੀਆਂ ਨੇ ਸਬੂਤਾਂ ਨੂੰ ਨਸ਼ਟ ਕਰਨ ਲਈ ਲਾਸ਼ ਨੂੰ 7 ਫੁੱਟ ਲੰਬੇ ਅਤੇ 4 ਫੁੱਟ ਡੂੰਘੇ ਟੋਏ ‘ਚ ਦੱਬ ਦਿੱਤਾ। ਜਾਣਕਾਰੀ ਅਨੁਸਾਰ ਲੜਕੀ 15 ਦਸੰਬਰ ਤੋਂ ਘਰੋਂ ਲਾਪਤਾ ਸੀ।

ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। ਐਤਵਾਰ ਸਵੇਰੇ ਜਦੋਂ ਭਾਲ ਦੌਰਾਨ ਲੋਕ ਨਦੀ ਦੇ ਪਾਰ ਪਹੁੰਚੇ ‘ਤਾਂ ਪਰਿਵਾਰ ਅਤੇ ਪਿੰਡ ਵਾਸੀ ਹੈਰਾਨ ਰਹਿ ਗਏ। ਦਰਿਆ ਦੇ ਨੇੜੇ ਦੀ ਜ਼ਮੀਨ ‘ਤੇ ਟੋਇਆ ਪੁਟਿਆ ਹੋਇਆ ਸੀ ਅਤੇ ਬੇਰ ਦੇ ਦਰਖਤ ਦੇ ਕੰਡੇ ਉਸ ਉੱਤੇ ਵਿਛਾ ਦਿੱਤੇ ਗਏ ਸਨ। ਪਿੰਡ ਵਾਸੀਆਂ ਨੇ ਸ਼ੱਕ ਦੇ ਆਧਾਰ ‘ਤੇ ਜਦੋਂ ਜ਼ਮੀਨ ਪੁੱਟੀ ਤਾਂ ਉੱਥੇ ਲੜਕੀ ਦੀ ਲਾਸ਼ ਮਿਲੀ। ਇਸਦੇ ਨਾਲ ਹੀ ਲੜਕੀ ਦੀ ਸਕੂਲ ਦੀ ਵਰਦੀ ਵੀ ਟੋਏ ਕੋਲ ਪਈ ਹੋਈ ਸੀ। ਬੱਚੀ ਦੀਆਂ ਚੱਪਲਾਂ ਵੀ ਘਟਨਾ ਵਾਲੀ ਥਾਂ ਦੇ ਨੇੜੇ ਮਿਲੀਆਂ ਹਨ।

ਇਹ ਵੀ ਪੜ੍ਹੋ : ਮੁੰਬਈ ‘ਚ ਸ਼ਰਮਨਾਕ ਕਾਰਾ, 15 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, 8 ਲੋਕਾਂ ਨੇ ਬਣਾਇਆ ਹਵਸ ਦਾ ਸ਼ਿਕਾਰ

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ‘ਚ ਜੁੱਟ ਗਈ। ਘਟਨਾ ਪਤਖੌਲੀ ਓਪੀ ਇਲਾਕੇ ਦੇ ਇੱਕ ਪਿੰਡ ਦੀ ਹੈ। ਪੁਲਿਸ ਅਨੁਸਾਰ ਉਸ ਨਾਲ ਪਹਿਲਾਂ ਗੰਨੇ ਦੇ ਖੇਤ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਬਾਅਦ ‘ਚ ਦਰਿਆ ਦੇ ਕੰਢੇ ਇੱਕ ਟੋਆ ਪੁੱਟ ਕੇ ਲਾਸ਼ ਨੂੰ ਦਫ਼ਨਾਇਆ ਗਿਆ। ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਲੋਕ ਭੜਕ ਗਏ। ਲੋਕਾਂ ਵੱਲੋਂ ਸੜਕ ‘ਤੇ ਕਾਫੀ ਹੰਗਾਮਾ ਵੀ ਕੀਤਾ ਗਿਆ।

ਲੋਕਾਂ ਦਾ ਕਹਿਣਾ ਹੈ ਕਿ ਲੜਕੀ ਦੇ ਅਗਵਾ ਹੋਣ ਦੀ ਸੂਚਨਾ ਪੁਲਿਸ ਨੂੰ 15 ਦਸੰਬਰ ਨੂੰ ਹੀ ਦਿੱਤੀ ਗਈ ਸੀ। ਪਿੰਡ ਦੇ ਇੱਕ ਨੌਜਵਾਨ ’ਤੇ ਵੀ ਦੋਸ਼ ਲਾਇਆ ਗਿਆ ਸੀ ਪਰ ਪੁਲਿਸ ਸਮੇਂ ਸਿਰ ਲੜਕੀ ਦਾ ਪਤਾ ਨਹੀਂ ਲਗਾ ਸਕੀ। ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸ਼ਰਮਸਾਰ ! ਬਿਹਾਰ ‘ਚ 13 ਸਾਲਾ ਕੁੜੀ ਨਾਲ ਗੈਂਗਰੇਪ, ਕਤਲ ਕਰ ਦਰਿਆ ਦੇ ਕੰਢੇ ਦੱਬੀ ਮ੍ਰਿਤਕ ਦੇਹ appeared first on Daily Post Punjabi.

ਮੁੰਬਈ ‘ਚ ਸ਼ਰਮਨਾਕ ਕਾਰਾ, 15 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, 8 ਲੋਕਾਂ ਨੇ ਬਣਾਇਆ ਹਵਸ ਦਾ ਸ਼ਿਕਾਰ
ਮਹਾਰਾਸ਼ਟਰ ਦੇ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਅਧੀਨ ਆਉਂਦੇ ਪਾਲਘਰ ‘ਤੋਂ ਇਕ ਸ਼ਰਮਨਾਕ ਘਟਨਾ ਦੀ ਖਬਰ ਆਈ ਹੈ। ਇੱਥੇ ਇੱਕ 15 ਸਾਲਾ ਨਾਬਾਲਗ ਲੜਕੀ ਨਾਲ 8 ਲੋਕਾਂ ਵੱਲੋਂ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਪੀੜਤਾ ਅਨੁਸਾਰ 16 ਦਸੰਬਰ ਦੀ ਸ਼ਾਮ ਤੋਂ 17 ਦਸੰਬਰ ਦੀ ਸਵੇਰ 11 ਵਜੇ ਤੱਕ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਸਾਰੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

17 ਦਸੰਬਰ ਸ਼ਨੀਵਾਰ ਨੂੰ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਲਾਪਤਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਵਲੋ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਨੂੰ ਪੀੜਤਾ ਹਰਾਨਵਾੜੀ ਇਲਾਕੇ ‘ਚ ਮਿਲੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ 16 ਦਸੰਬਰ ਨੂੰ ਦੋਸ਼ੀ ਉਸ ਨੂੰ ਸਮੁੰਦਰ ਕਿਨਾਰੇ ਇਕ ਬੰਗਲੇ ‘ਚ ਲੈ ਗਏ ਅਤੇ ਰਾਤ ਅੱਠ ਵਜੇ ਤੋਂ ਅਗਲੀ ਸਵੇਰ 11 ਵਜੇ ਤੱਕ ਅੱਠ ਮੁਲਜ਼ਮਾਂ ਨੇ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ : ਸ਼ਰਧਾ ਮਰਡਰ ਵਰਗਾ ਇੱਕ ਹੋਰ ਕਤਲਕਾਂਡ, ਬੰਦੇ ਨੇ ਦੂਜੀ ਪਤਨੀ ਨੂੰ ਮਾਰ ਕੀਤੇ ਕਈ ਟੋਟੇ

ਪੀੜਤਾ ਦੇ ਬਿਆਨ ‘ਤੇ ਪਾਲਘਰ ਦੇ ਸਤਪਤੀ ਪੁਲਿਸ ਸਟੇਸ਼ਨ ‘ਚ ਦੋਸ਼ੀਆਂ ਖ਼ਿਲਾਫ਼ IPC ਦੀ ਧਾਰਾ 376 (ਡੀ) (ਏ), 376 (3), 366 (ਏ), 341, 342, 323, 504, 506 ਅਤੇ ਧਾਰਾ 4, 6, 8 ਅਤੇ 12 ਤਹਿਤ ਕੇਸ ਦਰਜ ਕਰ ਲਿਆ ਹੈ। ਇਸਦੇ ਨਾਲ ਹੀ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਕਿੱਟ ਜਾ ਰਹੀ ਹੈ। ਸਾਰੇ ਦੋਸ਼ੀ ਮਹਿਮ, ਹਨੂੰਮਾਨਪਾੜਾ, ਟੇਂਬੀ, ਸਫਾਲੇ ਅਤੇ ਵਡਰਾਈ ਇਲਾਕਿਆਂ ਦੇ ਰਹਿਣ ਵਾਲੇ ਦਸੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਜਾਣਕਾਰੀ ਅਨੁਸਾਰ ਪੀੜਤਾ ਆਪਣੇ ਦੋਸਤਾਂ ਨਾਲ ਟੈਂਬੀ ਇਲਾਕੇ ਦੇ ਬੀਚ ‘ਤੇ ਗਈ ਸੀ, ਜਿੱਥੇ ਅੱਠ ਮੁਲਜ਼ਮਾਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਇਸ ‘ਤੋਂ ਬਾਅਦ ਸ਼ਨੀਵਾਰ 17 ਦਸੰਬਰ ਦੀ ਸਵੇਰ ਨੂੰ ਦੋਸ਼ੀ ਪੀੜਤਾ ਨੂੰ ਪਾਲਘਰ ਦੇ ਹਰਾਨਵਾੜੀ ਇਲਾਕੇ ‘ਚ ਛੱਡ ਕੇ ਚਲੇ ਗਏ। ਪੁਲਿਸ ਪੀੜਤਾ ਦੇ ਮੋਬਾਈਲ ਦੀ ਲੋਕੇਸ਼ਨ ਦਾ ਪਤਾ ਲਗਾ ਰਹੀ ਸੀ। ਲੋਕੇਸ਼ਨ ਟਰੇਸ ਕਰਦੇ ਹੋਏ ਪੁਲਿਸ ਪੀੜਤਾ ਤੱਕ ਪਹੁੰਚ ਗਈ।

The post ਮੁੰਬਈ ‘ਚ ਸ਼ਰਮਨਾਕ ਕਾਰਾ, 15 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, 8 ਲੋਕਾਂ ਨੇ ਬਣਾਇਆ ਹਵਸ ਦਾ ਸ਼ਿਕਾਰ appeared first on Daily Post Punjabi.