minor girl Archives - Daily Post Punjabi

5 ਬੱਚਿਆਂ ਦੇ ਪਿਓ ਦਾ ਸ਼ਰਮਨਾਕ ਕਾਰਾ, ਨਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Minor girl rape accused: ਲੁਧਿਆਣਾ (ਤਰਸੇਮ ਭਾਰਦਵਾਜ)-ਅੱਜ ਕੱਲ ਦੀ ਇਨਸਾਨੀ ਸੋਚ ਇਸ ਕਦਰ ਗਰਕ ਹੋ ਚੁੱਕੀ ਹੈ ਕਿ ਹੁਣ ਲੋਕਾਂ ਨੇ ਆਪਣੀ ਧੀ ਸਾਮਾਨ ਬੱਚਿਆਂ ‘ਤੇ ਵੀ ਬੁਰੀ ਨਜ਼ਰ ਰੱਖਣ ਤੋਂ ਪਹਿਲਾਂ ਕੁਝ ਨਹੀਂ ਸੋਚਦੇ। ਦਰਅਸਲ ਮਾਮਲਾ ਜ਼ਿਲ੍ਹੇ ਦੇ ਮਾਛੀਵਾੜਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਿੰਡ ‘ਚ 5 ਬੱਚਿਆਂ ਦੇ ਪਿਉ ਨੇ 13 ਸਾਲਾਂ ਲੜਕੀ ਨਾਲ ਅਜਿਹੀ ਘਿਨੌਣੀ ਹਰਕਤ ਕੀਤੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਘਟਨਾ ਦਾ ਉਦੋਂ ਖੁਲਾਸਾ ਹੋਇਆ, ਜਦੋਂ ਨਬਾਲਿਗ ਲੜਕੀ ਗਰਭਵਤੀ ਹੋ ਗਈ। ਇਸ ਤੋਂ ਬਾਅਦ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।

Minor girl rape accused

ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਖੁਦ ਮਜ਼ਦੂਰੀ ਕਰਦਾ ਹੈ, ਕੁਝ ਮਹੀਨਿਆਂ ਤੋਂ ਉਸ ਦੇ ਘਰ ‘ਚ ਨੇੜਲੇ ਪਿੰਡ ਦੇ ਸ਼ੰਕਰ ਨਾਂ ਦੇ ਨੌਜਵਾਨ ਦਾ ਆਉਣਾ ਜਾਣਾ ਸੀ, ਇਕ ਦਿਨ ਉਸ ਨੇ ਨਾਬਾਲਿਗ 13 ਸਾਲਾਂ ਲੜਕੀ ਨੂੰ ਡਰਾ ਧਮਕਾ ਕੇ ਜਬਰ ਜ਼ਨਾਹ ਕੀਤਾ ਅਤੇ ਇਸ ਤੋਂ ਬਾਅਦ ਵੀ ਕਈ ਮਹੀਨਿਆਂ ਤੱਕ ਇਸ ਸ਼ਰਮਨਾਕ ਕਰਤੂਤ ਨੂੰ ਅੰਜ਼ਾਮ ਦਿੰਦਾ ਰਿਹਾ, ਜਿਸ ਕਾਰਨ ਨਾਬਾਲਿਗ ਲੜਕੀ ਗਰਭਵਤੀ ਹੋ ਗਈ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣਾ ਪਾਪ ਛੁਪਾਉਣ ਲਈ ਪੀੜਤ ਨਬਾਲਿਗਾਂ ਦਾ ਗਰਭਪਾਤ ਕਰਵਾ ਦਿੱਤਾ ਪਰ ਫਿਰ ਵੀ ਪੀੜਤਾਂ ਦੇ ਪੇਟ ‘ਚ ਦਰਦ ਰਹਿਣ ਲੱਗਿਆ, ਜਿਸ ਤੋਂ ਬਾਅਦ ਇਸ ਘਟਨਾ ਦਾ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ। ਪੀੜਤਾਂ ਦੇ ਪਿਤਾ ਦੇ ਦਿੱਤੇ ਬਿਆਨ ਦੇ ਆਧਾਰ ‘ਤੇ ਮੁਲਜ਼ਮ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਪੀੜਤਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

The post 5 ਬੱਚਿਆਂ ਦੇ ਪਿਓ ਦਾ ਸ਼ਰਮਨਾਕ ਕਾਰਾ, ਨਬਾਲਿਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ appeared first on Daily Post Punjabi.

ਬਿਮਾਰ ਮਾਂ ਦੀ ਥਾਂ ਧੀ ਗਈ ਕੰਮ ‘ਤੇ ਤਾਂ ਗੋਦਾਮ ਮਾਲਕ ਨੇ ਕਰ ਦਿੱਤਾ ਇਹ ਕਾਰਾ!
rape minor girl warehouse owner: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਦਰਿੰਦਗੀ ਦੀਆਂ ਵਾਰਦਾਤਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ, ਅਜੇ ਹੁਸ਼ਿਆਰਪੁਰ ‘ਚ ਛੇ ਸਾਲਾ ਬੱਚੀ ਨਾਲ ਵਾਪਰੀ ਘਟਨਾ ਦਾ ਮਾਮਲਾ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਲੁਧਿਆਣਾ ਤੋਂ ਇੱਕ ਹੋਰ ਦਿਲ-ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਿੱਥੇ 15 ਸਾਲਾਂ ਨਬਾਲਿਗ ਲੜਕੀ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਹੈ। ਦੱਸ ਦੇਈਏ ਕਿ 19 ਅਕਤੂਬਰ ਨੂੰ ਨਬਾਲਿਗਾ ਨਾਲ ਇਹ ਵਾਰਦਾਤ ਉਸ ਸਮੇਂ ਵਾਪਰੀ, ਜਦੋਂ ਉਸ ਦੀ ਮਾਂ ਨੇ ਤਬੀਅਤ ਠੀਕ ਨਾ ਹੋਣ ਕਾਰਨ ਆਪਣੀ ਧੀ ਨੂੰ ਕੰਮ ‘ਤੇ ਭੇਜਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਗੋਦਾਮ ਮਾਲਕ ਉਸ ਦੀ ਧੀ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾ ਲਵੇਗਾ।

rape minor girl warehouse owner

ਘਟਨਾ ਉਸ ਵੇਲੇ ਦੀ ਹੈ, ਜਦੋਂ ਕੁੜੀ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ ਤਾਂ ਗੁਦਾਮ ਦੇ ਮਾਲਕ ਨੇ ਲਿਫਟ ਦੇ ਬਹਾਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਕੋਰੋਨਾ ਦਾ ਹਵਾਲਾ ਦੇ ਕੇ ਉਸ ਨੂੰ ਮਾਸਕ ਪਾਉਣ ਨੂੰ ਦਿੱਤਾ। ਜਿਵੇਂ ਹੀ ਲੜਕੀ ਨੇ ਮਾਸਕ ਪਾਇਆ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਕਾਰ ਨੂੰ ਸੁਨਸਾਨ ਥਾਂ ਲੈ ਗਿਆ ਕੇ ਉਸ ਨੇ ਨਾਬਾਲਗ ਨਾਲ ਦੁਸ਼ਕਰਮ ਕੀਤਾ। ਦੂਜੇ ਪਾਸੇਮਾਮਲੇ ਸਬੰਧੀ ਪੁਲਿਸ ਵੱਲੋਂ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।

The post ਬਿਮਾਰ ਮਾਂ ਦੀ ਥਾਂ ਧੀ ਗਈ ਕੰਮ ‘ਤੇ ਤਾਂ ਗੋਦਾਮ ਮਾਲਕ ਨੇ ਕਰ ਦਿੱਤਾ ਇਹ ਕਾਰਾ! appeared first on Daily Post Punjabi.

ਘਰ ‘ਚ ਇਕੱਲੀ ਨਾਬਾਲਿਗ ਲੜਕੀ ਨੂੰ ਦੇਖ ਗੁਆਂਢੀ ਦਰਿੰਦੇ ਨੇ ਕੀਤੀ ਸ਼ਰਮਨਾਕ ਕਰਤੂਤ
minor girl rape neighbor: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਆਏ ਦਿਨ ਹੀ ਔਰਤਾਂ ਜਬਰ ਜ਼ਨਾਹ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਮਹਾਨਗਰ ‘ਚ ਹੁਣ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਇੱਥੇ ਇਕ 14 ਸਾਲਾਂ ਨਾਬਾਲਿਗ ਲੜਕੀ ਨੂੰ ਘਰ ‘ਚ ਇਕੱਲਿਆ ਦੇਖ ਕੇ ਗੁਆਂਢੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਪੀੜਤ ਲੜਕੀ ਦੀ ਮਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

minor girl rape neighbor

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਹ ਚਾਹ ਦਾ ਖੋਖਾ ਚਲਾਉਂਦੀ ਹੈ। ਘਟਨਾ ਵਾਲੇ ਦਿਨ ਉਹ ਸਵੇਰੇ ਲਗਭਗ 11 ਵਜੇ ਉਹ ਖੋਖੇ ‘ਤੇ ਆ ਗਈ। ਉਸ ਦੀ ਨਬਾਲਗ ਧੀ ਘਰ ‘ਚ ਇਕੱਲੀ ਸੀ, ਜੋ ਕਿ ਛੱਤ ਉੱਪਰ ਕੱਪੜੇ ਸੁਕਾਉਣ ਲਈ ਗਈ। ਇਸ ਦੌਰਾਨ ਗੁਆਂਢ ‘ਚ ਰਹਿਣ ਵਾਲਾ ਦਰਿੰਦਾ ਛੱਤ ‘ਤੇ ਆ ਗਿਆ ਤੇ ਲੜਕੀ ਨੂੰ ਜ਼ਬਰਦਸਤੀ ਛੱਤ ‘ਤੇ ਬਣੇ ਕਮਰੇ ‘ਚ ਖਿੱਚ ਕੇ ਲੈ ਗਿਆ,ਜਿੱਥੇ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਇਸ ਸ਼ਰਮਨਾਕ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਲੜਕੀ ਦੀ ਮਾਂ ਘਰ ਵਾਪਸ ਆਈ ਤੇ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਜਾਂਚ ਅਧਿਕਾਰੀ ਏ.ਐੱਸ.ਆਈ ਨਾਰੰਗ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

The post ਘਰ ‘ਚ ਇਕੱਲੀ ਨਾਬਾਲਿਗ ਲੜਕੀ ਨੂੰ ਦੇਖ ਗੁਆਂਢੀ ਦਰਿੰਦੇ ਨੇ ਕੀਤੀ ਸ਼ਰਮਨਾਕ ਕਰਤੂਤ appeared first on Daily Post Punjabi.

ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨੂੰ ਗੁਆਂਢੀ ਦਰਿੰਦੇ ਨੇ ਬਣਾਇਆ ਹਵਸ ਦਾ ਸ਼ਿਕਾਰ
ludhiana minor girl raped: ਲੁਧਿਆਣਾ (ਤਰਸੇਮ ਭਾਰਦਵਾਜ)- ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਲੁਧਿਆਣਾ ਜ਼ਿਲ੍ਹੇ ‘ਚ ਗੁਆਂਢੀ ਦਰਿੰਦੇ ਨੇ ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਲੜਕੀ ਦੇ ਰੋਣ ਦੀਆਂ ਆਵਾਜ਼ਾ ਸੁਣ ਉਸ ਦੇ ਭਰਾਵਾ ਕਮਰੇ ‘ਚ ਪੁੱਜੇ, ਜਿੱਥੇ ਲਹੂਲੁਹਾਨ ਹਾਲਤ ‘ਚ ਬੇਹੋਸ਼ ਲੜਕੀ ਨੂੰ ਦੇਖ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਪਰ ਇਸ ਦੌਰਾਨ ਦਰਿੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਮੌਕੇ ‘ਤੇ ਦਬੋਚ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਡੀ.ਸੀ.ਪੀ. ਦੀਪਕ ਪਾਰਿਕ ਸਮੇਤ ਪੁਲਿਸ ਪਾਰਟੀ ਪਹੁੰਚੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ludhiana minor girl raped

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪਤੀ ਨਾਲ ਸਬਜ਼ੀ ਦੀ ਰੇਹੜੀ ਲਾਉਂਦੀ ਹੈ। ਉਸ ਦੇ 4 ਬੱਚੇ ਹਨ, ਜਿਨ੍ਹਾਂ ‘ਚ 3 ਬੇਟੇ ਅਤੇ ਇਕ ਬੇਟੀ ਹੈ। ਬੱਚੀ ਦੀ ਉਮਰ 8 ਸਾਲ ਹੈ। ਬੀਤੇ ਦਿਨ ਭਾਵ ਵੀਰਵਾਰ ਦੁਪਹਿਰ ਨੂੰ ਜਦੋਂ ਉਹ ਕਮਰੇ ‘ਚ ਪੁੱਜੀ ਤਾਂ ਉਸ ਦੇ ਬੇਟੇ ਨੇ ਦੱਸਿਆ ਕਿ ਕਮਰੇ ਦੇ ਫ਼ਰਸ਼ ‘ਤੇ ਖੂਨ ਡੁੱਲ੍ਹਿਆ ਪਿਆ ਹੈ। ਬੱਚਿਆਂ ਨੇ ਦੱਸਿਆ ਕਿ ਗੁਆਂਢੀ ਈਸ਼ਵਰ ਸਿੰਘ ਗੋਰਾ ਘਰ ਦੇ ਅੰਦਰ ਆਇਆ ਸੀ। ਉਸ ਦੇ ਬੱਚੇ ਵਿਹੜੇ ‘ਚ ਖੇਡ ਰਹੇ ਸਨ ਤਾਂ ਦਰਿੰਦੇ ਨੇ ਉਸ ਦੀ ਬੇਟੀ ਨੂੰ ਵਰਗਲਾ ਕੇ ਕਮਰੇ ‘ਚ ਲੈ ਗਿਆ ਅਤੇ ਉਕਤ ਕਾਰਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਏ. ਡੀ. ਸੀ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮ ਈਸ਼ਵਰ ਦਾ ਕਮਰਾ ਅਤੇ ਪੀੜਤ ਬੱਚੀ ਦੇ ਕਮਰੇ ਕੋਲ ਹੀ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।

The post ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨੂੰ ਗੁਆਂਢੀ ਦਰਿੰਦੇ ਨੇ ਬਣਾਇਆ ਹਵਸ ਦਾ ਸ਼ਿਕਾਰ appeared first on Daily Post Punjabi.

ਹਥਿਆਰਾਂ ਦੀ ਨੋਕ ‘ਤੇ ਬਦਮਾਸ਼ਾਂ ਨੇ ਅਗਵਾ ਕੀਤੀ ਨਾਬਾਲਿਗ ਲੜਕੀ, ਭਾਲ ‘ਚ ਜੁੱਟੀ ਪੁਲਿਸ
youth kidnap minor girl gunpoint: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਕੁਝ ਨੌਜਵਾਨਾਂ ਨੇ ਜਬਰਦਸਤੀ ਘਰ ‘ਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਕੇ ਨਾਬਾਲਿਗ ਲੜਕੀ ਨੂੰ ਅਗਵਾ ਕਰ ਲਿਆ। ਇਹ ਘਟਨਾ ਜ਼ਿਲ੍ਹੇ ਦੇ ਥਾਣਾ ਜਮਾਲਪੁਰ ਅਧੀਨ ਤਾਜਪੁਰ ਇਲਾਕੇ ‘ਚ ਵਾਪਰੀ, ਜਿਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਥਾਣਾ ਜਮਾਲਪੁਰ ਪੁਲਿਸ ਪਹੁੰਚੀ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

youth kidnap minor girl gunpoint

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਲਾਗਲੇ ਇਲਾਕੇ ‘ਚ ਰਹਿਣ ਵਾਲਾ ਅਭਿਸ਼ੇਕ ਨਾਂ ਦੇ ਨੌਜਵਾਨ ਕਰੀਬ ਪੰਜ ਛੇ ਮਹੀਨੇ ਤੋਂ ਉਨ੍ਹਾਂ ਦੀ ਨਾਬਾਲਿਗ ਲੜਕੀ ਦਾ ਪਿੱਛਾ ਕਰ ਰਿਹਾ ਸੀ। ਵਾਰਦਾਤ ਵਾਲੀ ਰਾਤ ਕਰੀਬ ਸਾਢੇ ਅੱਠ ਵਜੇ ਅਭਿਸ਼ੇਕ ਉਸ ਦੀ ਮਾਂ ਉਸ ਦੀ ਭੈਣ ਅਤੇ ਕਰੀਬ ਪੰਜ ਛੇ ਅਣਪਛਾਤੇ ਲੋਕਾਂ ਨਾਲ ਉਨ੍ਹਾਂ ਦੇ ਘਰ ਜਬਰਦਸਤੀ ਦਾਖਲ ਹੋਈ ਅਤੇ ਆਉਂਦੇ ਹੀ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਪਰਿਵਾਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋਸ਼ੀਆਂ ਨੇ ਗੰਨ ਪੁਆਇੰਟ ਉੱਪਰ ਉਨ੍ਹਾਂ ਦੀ ਨਾਬਾਲਿਗ ਲੜਕੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ।ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਲਵਿੰਦਰ ਪਾਲ ਨੇ ਦੱਸਿਆ ਕਿ ਉਕਤ ਮਾਮਲੇ ‘ਚ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

The post ਹਥਿਆਰਾਂ ਦੀ ਨੋਕ ‘ਤੇ ਬਦਮਾਸ਼ਾਂ ਨੇ ਅਗਵਾ ਕੀਤੀ ਨਾਬਾਲਿਗ ਲੜਕੀ, ਭਾਲ ‘ਚ ਜੁੱਟੀ ਪੁਲਿਸ appeared first on Daily Post Punjabi.

ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਨਬਾਲਿਗ ਲੜਕੀ ਨੇ ਚੁੱਕਿਆ ਖੌਫਨਾਕ ਕਦਮ
minor girl commits suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਨਬਾਲਿਗ ਲੜਕੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।

minor girl commits suicide

ਦੱਸਣਯੋਗ ਹੈ ਕਿ ਮ੍ਰਿਤਕਾ ਦੀ ਪਛਾਣ ਕੰਗਨਵਾਲ ਇਲਾਕੇ ਦੇ ਮਹਾਦੇਵ ਕਾਲੋਨੀ ਦੀ ਰਹਿਣ ਵਾਲੀ ਆਰਤੀ ਯਾਦਵ ਨਾਂ ਨਾਲ ਹੋਈ ਹੈ, ਜਿਸ ਦਾ ਬੀਤੀ ਰਾਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਹ ਰਾਤ ਨੂੰ ਆਪਣੇ ਕਮਰੇ ‘ਚ ਜਾ ਕੇ ਸੌਂ ਗਈ ਸੀ ਪਰ ਸਵੇਰਸਾਰ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ। ਮ੍ਰਿਤਕ ਨਾਬਾਲਿਗਾ ਨੇ ਚੁੰਨੀ ਨਾਲ ਫਾਹਾ ਲਿਆ ਸੀ। ਮੌਕੇ ‘ਤੇ ਪਹੁੰਚੀ ਚੌਕੀ ਕੰਗਨਵਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

The post ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਨਬਾਲਿਗ ਲੜਕੀ ਨੇ ਚੁੱਕਿਆ ਖੌਫਨਾਕ ਕਦਮ appeared first on Daily Post Punjabi.

ਹਵੱਸ ਦੇ ਅੰਨ੍ਹੇ ਨੌਜਵਾਨ ਨੇ ਨਾਬਾਲਿਗਾ ਨਾਲ ਕੀਤਾ ਜਬਰ ਜ਼ਨਾਹ
ludhiana minor girl rape: ਲੁਧਿਆਣਾ ‘ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਜ਼ਿਲੇ ਦੇ ਕਿਚਲੂ ਨਗਰ ‘ਚ ਘਰਾਂ ‘ਚ ਸਾਫ-ਸਫਾਈ ਦਾ ਕੰਮ ਕਰਨ ਵਾਲੀ ਨਾਬਾਲਿਗ ਲੜਕੀ ਦੀ ਉੱਥੇ ਇਕ ਲੇਬਰ ਦਾ ਕੰਮ ਕਰਨ ਵਾਲੇ ਨੌਜਵਾਨ ਨਾਲ ਜਾਣ-ਪਛਾਣ ਹੋ ਗਈ। ਇਕ ਦਿਨ ਨੌਜਵਾਨ ਨੇ ਨਾਬਾਲਿਗਾਂ ਨੂੰ ਘੁੰਮਾਉਣ ਦੇ ਬਹਾਨੇ ਬਾਹਰ ਲੈ ਗਿਆ, ਜਿੱਥੇ ਉਸ ਨੇ ਇਸ ਘਿਨੌਣੀ ਹਰਕਤ ਨੂੰ ਅੰਜ਼ਾਮ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਨੇ ਪੀੜਤਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਪਰ ਪੀੜਤਾਂ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਉਸ ਨੇ ਇਹ ਸਾਰੀ ਘਟਨਾ ਪੁਲਿਸ ਨੂੰ ਦੱਸੀ।ਪੀੜਤਾਂ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

The post ਹਵੱਸ ਦੇ ਅੰਨ੍ਹੇ ਨੌਜਵਾਨ ਨੇ ਨਾਬਾਲਿਗਾ ਨਾਲ ਕੀਤਾ ਜਬਰ ਜ਼ਨਾਹ appeared first on Daily Post Punjabi.

6 ਸਾਲ ਬੱਚੀ ‘ਤੇ ਵੀ ਤਰਸ ਨਾ ਆਇਆ ਗੁਆਂਢੀ ਨੇ ਕੀਤਾ ਬਲਾਤਕਾਰ, ਮਾਪਿਆਂ ਨੇ ਫੜਿਆ ਰੰਗੇ ਹੱਥੀਂ ਤਾਂ…
The post 6 ਸਾਲ ਬੱਚੀ ‘ਤੇ ਵੀ ਤਰਸ ਨਾ ਆਇਆ ਗੁਆਂਢੀ ਨੇ ਕੀਤਾ ਬਲਾਤਕਾਰ, ਮਾਪਿਆਂ ਨੇ ਫੜਿਆ ਰੰਗੇ ਹੱਥੀਂ ਤਾਂ… appeared first on Daily Post Punjabi.