minor girls Archives - Daily Post Punjabi

ਘਰ ‘ਚੋਂ ਲਾਪਤਾ ਹੋਈਆਂ 2 ਨਬਾਲਿਗ ਲੜਕੀਆਂ, ਫੈਲੀ ਸਨਸਨੀ
minor girls missing home: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ 2 ਨਬਾਲਿਗ ਲੜਕੀਆਂ ਸ਼ੱਕੀ ਹਾਲਾਤਾਂ ‘ਚ ਘਰੋਂ ਲਾਪਤਾ ਹੋ ਗਈਆਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ। ਦੱਸ ਦੇਈਏ ਕਿ ਲਾਪਤਾ ਹੋਣ ਵਾਲੀਆਂ 2 ਨਬਾਲਿਗ ਲੜਕੀਆਂ ਸੱਕੀਆਂ ਭੈਣਾਂ ਹਨ।

minor girls missing home

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਲਿੰਦਰ ਸਾਹਨੀ ਨਿਵਾਸੀ ਚੰਦਰ ਨਗਰ ਨੇ ਦੱਸਿਆ ਕਿ ਬੀਤੀ 5 ਅਕਤੂਬਰ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰਾ ਪਰਿਵਾਰ ਸੌਂ ਗਿਆ। ਸਵੇਰ ਉੱਠ ਕੇ ਦੇਖਿਆ ਤਾਂ 17 ਸਾਲ ਦੀ ਬੇਟੀ ਪੂਜਾ ਅਤੇ 13 ਸਾਲ ਦੀ ਬੇਟੀ ਖੁਸ਼ਬੂ ਘਰ ‘ਚ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਆਪਣੇ ਕੋਲ ਨਾਜਾਇਜ਼ ਰੂਪ ਨਾਲ ਰੱਖਿਆ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਲਾਪਤਾ ਕੁੜੀਆਂ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਅਤੇ ਬਹੁਤ ਜਲਦ ਮਾਮਲਾ ਹੱਲ ਕਰ ਲਿਆ ਜਾਵੇਗਾ।

The post ਘਰ ‘ਚੋਂ ਲਾਪਤਾ ਹੋਈਆਂ 2 ਨਬਾਲਿਗ ਲੜਕੀਆਂ, ਫੈਲੀ ਸਨਸਨੀ appeared first on Daily Post Punjabi.