mirabai chanu Archives - Daily Post Punjabi

ਮੀਰਾਬਾਈ ਚਾਨੂ ਨੂੰ Commonwealth Games ‘ਚ ਗੋਲਡ ਮੈਡਲ ਜਿੱਤਣ ‘ਤੇ ਅਨੁਪਮ ਖੇਰ ਨੇ ਦਿੱਤੀ ਵਧਾਈ
Anupam Kher On MirabaiChanu: ਰਾਸ਼ਟਰਮੰਡਲ ਖੇਡਾਂ 2022ਦੌਰਾਨ, ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮੀਰਾਬਾਈ ਚਾਨੂ ਬਰਮਿੰਘਮ ਵਿੱਚ ਚੱਲ ਰਹੀਆਂ ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

Anupam Kher On MirabaiChanu

ਅਜਿਹੇ ‘ਚ ਮੀਰਾਬਾਈ ਚਾਨੂ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਖੂਬ ਤਾਰੀਫ ਹੋ ਰਹੀ ਹੈ। ਜਿਸ ਤਹਿਤ ਹਿੰਦੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਅਨੁਪਮ ਖੇਰ ਨੇ ਵੀ ਮੀਰਾਬਾਈ ਚਾਨੂ ਦੀ ਤਾਰੀਫ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਬਰਮਿੰਘਮ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਦੂਜਾ ਦਿਨ ਪੂਰੀ ਤਰ੍ਹਾਂ ਭਾਰਤੀ ਵੇਟਲਿਫਟਰ ਦੇ ਨਾਂ ਰਿਹਾ। ਦਰਅਸਲ ਸ਼ਨੀਵਾਰ ਨੂੰ ਮੀਰਾਬਾਈ ਚਾਨੂ ਸਮੇਤ ਹੋਰ ਭਾਰਤੀ ਖਿਡਾਰਨਾਂ ਵੇਟਲਿਫਟਿੰਗ ਮੁਕਾਬਲੇ ‘ਚ ਸਭ ਤੋਂ ਵੱਧ 9 ਮੈਡਲ ਜਿੱਤਣ ‘ਚ ਕਾਮਯਾਬ ਰਹੀਆਂ। ਪਰ ਮੀਰਾਬਾਈ ਚਾਨੂ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਦੇਸ਼ ਦਾ ਮਾਣ ਉੱਚਾ ਹੋ ਗਿਆ ਹੈ। ਜਿਸ ਦੇ ਤਹਿਤ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਮੀਰਾਬਾਈ ਚਾਨੂ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ ਕਿ ”ਮੀਰਾਬਾਈ ਚਾਨੂ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਸਾਡੇ ਦੇਸ਼ ਦੀ ਛਾਤੀ ਚੌੜੀ ਕਰ ਦਿੱਤੀ ਹੈ।

ਦੁਨੀਆਂ ਭਰ ਵਿੱਚ ਸਾਡੇ ਦੇਸ਼ ਦਾ ਮਾਣ ਵਧਿਆ ਹੈ। ਸਾਨੂੰ ਮਾਣ ਮਹਿਸੂਸ ਕਰਵਾਇਆ। ਤੁਹਾਡੀ ਇਹ ਵਿਸ਼ੇਸ਼ ਜਿੱਤ ਸਾਨੂੰ ਅਤੇ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਪ੍ਰੇਰਨਾ ਦੇਵੇਗੀ। ਇਸ ਤਰ੍ਹਾਂ ਅਨੁਪਮ ਖੇਰ ਨੇ ਮੀਰਾਬਾਈ ਚਾਨੂ ਨੂੰ ਗੋਲਡ ਮੈਡਲ ਜਿੱਤਣ ਲਈ ਵਧਾਈ ਦਿੱਤੀ ਹੈ। ਦਰਅਸਲ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ 2022 ‘ਚ 49 ਕਿਲੋਗ੍ਰਾਮ ਭਾਰ ਵਰਗ ‘ਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਹੈ। ਇਸ ਵੇਟਲਿਫਟਿੰਗ ਮੁਕਾਬਲੇ ਵਿੱਚ ਮੀਰਾਬਾਈ ਚਾਨੂ ਨੇ 88 ਕਿਲੋ ਸਨੈਚ ਅਤੇ 113 ਕਿਲੋ ਜਰਕ ਨਾਲ ਕੁੱਲ 201 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਜਿੱਤਿਆ ਹੈ।

The post ਮੀਰਾਬਾਈ ਚਾਨੂ ਨੂੰ Commonwealth Games ‘ਚ ਗੋਲਡ ਮੈਡਲ ਜਿੱਤਣ ‘ਤੇ ਅਨੁਪਮ ਖੇਰ ਨੇ ਦਿੱਤੀ ਵਧਾਈ appeared first on Daily Post Punjabi.

ਮਨੀਪੁਰ ਪੁਲਿਸ ਨੇ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ
ਟੋਕੀਓ ਓਲੰਪਿਕ 2020 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਮਣੀਪੁਰ ਪੁਲਿਸ ਦੇ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ (ਖੇਡਾਂ) ਦਾ ਅਹੁਦਾ ਸੰਭਾਲ ਲਿਆ ਹੈ।

It is an honour to have joined the Manipur Police as the Additional Superintendent of Police (Sports). I would like to thank the state of Manipur and our Hon'ble Chief Minister @NBirenSingh sir, for giving me this opportunity to serve the country and its citizens.#JaiHind pic.twitter.com/doRkTxQkj4
— Saikhom Mirabai Chanu (@mirabai_chanu) January 15, 2022

ਇਸ ਦੀ ਜਾਣਕਾਰੀ ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਟਵਿੱਟਰ ‘ਤੇ ਦਿੱਤੀ ਹੈ। ਮੀਰਾਬਾਈ ਚਾਨੂ ਨੇ ਓਲੰਪਿਕ ਖੇਡਾਂ ਦੇ ਪਹਿਲੇ ਹੀ ਦਿਨ ਭਾਰਤ ਨੂੰ ਪਹਿਲਾ ਤਮਗਾ ਦਿਵਾ ਕੇ ਇਤਿਹਾਸ ਰਚ ਦਿੱਤਾ ਸੀ। ਉਸ ਨੇ 49 ਕਿਲੋ ਵਰਗ ਵਿੱਚ 202 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੀਰਾਬਾਈ ਚਾਨੂ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਸੀ। ਪੀਵੀ ਸਿੰਧੂ ਤੋਂ ਬਾਅਦ ਮੀਰਾਬਾਈ ਓਲੰਪਿਕ ਦੇ ਇਤਿਹਾਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਹੈ।

ਇਹ ਵੀ ਪੜ੍ਹੋ : ਪਤਨੀ ਦੀ ਆਖਰੀ ਇੱਛਾ ਪੂਰੀ ਕਰਨ ਲਈ ਡਾਕਟਰ ਨੇ ਦਾਨ ਕੀਤੀ ਕਰੋੜਾਂ ਦੀ ਜਾਇਦਾਦ, ਪੜ੍ਹੋ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ

ਮੀਰਾਬਾਈ ਚਾਨੂ ਦਾ ਜਨਮ 8 ਅਗਸਤ 1994 ਨੂੰ ਇੰਫਾਲ ਦੇ ਨੌਂਗਪੋਕ ਕਾਕਚਿੰਗ ਪਿੰਡ ਵਿੱਚ ਹੋਇਆ ਸੀ। ਮੀਰਾਬਾਈ ਦੇ ਪੰਜ ਭੈਣ-ਭਰਾ ਹਨ। ਅਕਸਰ ਪਰਿਵਾਰ ਨੂੰ ਚੁੱਲ੍ਹਾ ਬਾਲਣ ਲਈ ਲੱਕੜਾਂ ਲਿਆਉਣੀਆਂ ਪੈਂਦੀਆਂ ਸਨ। ਮੀਰਾਬਾਈ ਲੱਕੜ ਦੇ ਭਾਰੀ ਬੰਡਲ ਆਪਣੇ ਮੋਢੇ ‘ਤੇ ਬੜੀ ਆਸਾਨੀ ਨਾਲ ਚੁੱਕ ਲੈਂਦੀ ਸੀ, ਜਦਕਿ ਉਸ ਦੇ ਭਰਾ ਨੂੰ ਇਸ ਲਈ ਸੰਘਰਸ਼ ਕਰਨਾ ਪੈਂਦਾ ਸੀ। ਜਦੋਂ ਮੀਰਾਬਾਈ ਚਾਨੂ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਫਿਰ ਉਸ ਨੇ ਕਿਤਾਬ ਵਿੱਚ ਭਾਰਤ ਦੀ ਮਹਾਨ ਵੇਟਲਿਫਟਰ ਕੁੰਜਰਾਣੀ ਦੇਵੀ ਦੀ ਸਫਲਤਾ ਦੀ ਕਹਾਣੀ ਪੜ੍ਹੀ। ਉੱਥੇ ਹੀ ਉਸ ਦੀ ਕਿਸਮਤ ਬਦਲ ਗਈ। ਇਸ ਤੋਂ ਬਾਅਦ ਉਸ ਨੇ ਵੇਟਲਿਫਟਰ ਬਣਨ ਦਾ ਫੈਸਲਾ ਕੀਤਾ। ਬਾਅਦ ਵਿੱਚ ਸਾਬਕਾ ਅੰਤਰਰਾਸ਼ਟਰੀ ਵੇਟਲਿਫਟਰ ਅਨੀਤਾ ਚਾਨੂ ਉਨ੍ਹਾਂ ਦੀ ਕੋਚ ਬਣੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਮਨੀਪੁਰ ਪੁਲਿਸ ਨੇ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ appeared first on Daily Post Punjabi.

ਟੋਕਿਓ ਓਲੰਪਿਕ ‘ਚ ਇਤਿਹਾਸ ਰਚਣ ‘ਤੇ ਮੀਰਾਬਾਈ ਚਾਨੂੰ ਨੂੰ ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵਧਾਈ, ਕਿਹਾ – ‘ਭਾਰਤ ਨੂੰ ਤੁਹਾਡੀ ਪ੍ਰਾਪਤੀ ਮਾਣ’
ਖੇਡਾਂ ਦਾ ਮਹਾਂਕੁੰਭ ਜਾਣੀ ਕਿ ਓਲੰਪਿਕ ਖੇਡਾਂ ਦੀ ਬੀਤੇ ਦਿਨ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਟੋਕਿਓ ਓਲੰਪਿਕ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਟੋਕਿਓ ਓਲੰਪਿਕ ਦੇ ਵਿੱਚ ਭਾਰਤ ਦਾ ਮੈਡਲ ਵਾਲਾ ਖਾਤਾ ਖੁੱਲ੍ਹ ਗਿਆ ਹੈ।

Our first medal! Congratulations to Saikhom Mirabai Chanu for winning Silver at Tokyo Olympics with a combined lift of 202 kg in women's 49kg weightlifting event. India is super proud of your accomplishment. pic.twitter.com/QkTSzeFcDS
— Capt.Amarinder Singh (@capt_amarinder) July 24, 2021

ਮੀਰਾਬਾਈ ਚਾਨੂੰ ਨੇ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਮੀਰਾਬਾਈ ਚਾਨੂੰ ਨੇ 49 ਕਿੱਲੋ ਭਾਰ ਵਰਗ ਵਿੱਚ ਔਰਤਾਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਵੇਂ ਹੀ ਮੀਰਾਬਾਈ ਚਾਨੂੰ ਨੇ ਤਗਮਾ ਜਿੱਤਿਆ, ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਮੀਰਾਬਾਈ ਚਾਨੂੰ ਨੇ ਆਪਣੀ ਸਫਲਤਾ ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਮੀਰਾਬਾਈ ਚਾਨੂੰ ਦੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਧਾਈਆਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਟਵੀਟ ਕਰ ਕਿਹਾ, ‘ਸਾਡਾ ਪਹਿਲਾ ਤਮਗਾ! ਟੇਕਿਓ ਓਲੰਪਿਕਸ ਵਿੱਚ ਔਰਤ ਦੇ 49 ਕਿੱਲੋ ਵੇਟਲਿਫਟਿੰਗ ਮੁਕਾਬਲੇ ਵਿੱਚ 202 ਕਿਲੋਗ੍ਰਾਮ ਭਾਰ ਚੁੱਕਣ ਅਤੇ ਜਿੱਤ ਦਰਜ ਕਰਨ ‘ਤੇ Saikhom Mirabai Chanu ਨੂੰ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ ‘ਤੇ ਬਹੁਤ ਮਾਣ ਹੈ।’

ਇਹ ਵੀ ਪੜ੍ਹੋ : tokyo olympics 2020 : ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਸਿਲਵਰ ਮੈਡਲ ਜਿੱਤਣ ‘ਤੇ PM ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਤੀ ਵਧਾਈ

ਮੁੱਖ ਮੰਤਰੀ ਕੈਪਟਨ ਤੋਂ ਪਹਿਲਾ ਮੀਰਾਬਾਈ ਚਾਨੂੰ ਦੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਦੇਖੋ : ਕੈਨੇਡਾ ਜਾ ਮੁਕਰੀ ਇੱਕ ਦਿਨ ਦੀ ਲਾੜੀ, ਕਹਿੰਦੀ ਮੈਨੂੰ ਪਸੰਦ ਨਹੀਂ ਘਰਵਾਲਾ,ਤੇਰੇ ਪੈਸੇ ਮੂੰਹ ਤੇ ਮਾਰੂ, ਦੇ ਮੈਨੂੰ ਤਲਾਕ

The post ਟੋਕਿਓ ਓਲੰਪਿਕ ‘ਚ ਇਤਿਹਾਸ ਰਚਣ ‘ਤੇ ਮੀਰਾਬਾਈ ਚਾਨੂੰ ਨੂੰ ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵਧਾਈ, ਕਿਹਾ – ‘ਭਾਰਤ ਨੂੰ ਤੁਹਾਡੀ ਪ੍ਰਾਪਤੀ ਮਾਣ’ appeared first on Daily Post Punjabi.

ਟੋਕਿਓ ਓਲੰਪਿਕ 2020 ‘ਚ ਖੁੱਲ੍ਹਿਆ ਭਾਰਤ ਦਾ ਖਾਤਾ, ਮੀਰਾਬਾਈ ਚਾਨੂੰ ਨੇ ਚਾਂਦੀ ਦਾ ਤਗਮਾ ਜਿੱਤ ਰਚਿਆ ਇਤਿਹਾਸ
ਖੇਡਾਂ ਦਾ ਮਹਾਂਕੁੰਭ ਜਾਣੀ ਕਿ ਓਲੰਪਿਕ ਖੇਡਾਂ ਦੀ ਬੀਤੇ ਦਿਨ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਟੋਕਿਓ ਓਲੰਪਿਕ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਟੋਕਿਓ ਓਲੰਪਿਕ ਦੇ ਵਿੱਚ ਭਾਰਤ ਦਾ ਮੈਡਲ ਵਾਲਾ ਖਾਤਾ ਖੁੱਲ੍ਹ ਗਿਆ ਹੈ।

Silver medal!

After a tough battle, Chanu Saikhom Mirabai finishes in second place in the #Weightlifting women's -49kg and earns the first medal for India at #Tokyo2020@iwfnet @WeAreTeamIndia pic.twitter.com/zLF5Et6NLC
— Olympics (@Olympics) July 24, 2021

ਮੀਰਾਬਾਈ ਚਾਨੂੰ ਨੇ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਮੀਰਾਬਾਈ ਚਾਨੂੰ ਨੇ 49 ਕਿੱਲੋ ਭਾਰ ਵਰਗ ਵਿੱਚ ਔਰਤਾਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਸਨੈਚ ਐਂਡ ਕਲੀਨ ਐਂਡ ਜਰਕ ਗੇੜ ਵਿੱਚ ਕੁੱਲ 202 ਕਿੱਲੋ ਭਾਰ ਚੁੱਕਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਮੀਰਾਬਾਈ ਨੇ ਸਨੈਚ ਰਾਊਂਡ ਵਿੱਚ 87 ਕਿੱਲੋ ਭਾਰ ਚੁੱਕਿਆ, ਉਸ ਨੇ ਕਲੀਨ ਐਂਡ ਜਾਰਕ ਵਿੱਚ 115 ਕਿਲੋਗ੍ਰਾਮ ਲਿਫਟ ਕੀਤਾ। ਇੰਨਾ ਮੁਕਾਬਲਿਆਂ ਵਿੱਚ ਚੀਨ ਨੇ ਸੋਨ ਤਗਮਾ ਜਿੱਤਿਆ ਹੈ।

ਇਹ ਵੀ ਪੜ੍ਹੋ : Tokyo Olympics : ਸ਼ੂਟਿੰਗ ‘ਚ ਭਾਰਤ ਦਾ ਮੈਡਲ ਪੱਕਾ ! ਫਾਈਨਲ ‘ਚ ਪਹੁੰਚੇ ਸੌਰਵ ਚੌਧਰੀ

ਓਲੰਪਿਕ ਖੇਡਾਂ ਲਈ ਟੋਕਿਓ ਰਵਾਨਾ ਹੋਣ ਤੋਂ ਪਹਿਲਾਂ ਹੀ ਮੀਰਾਬਾਈ ਚਾਨੂੰ ਨੇ ਭਾਰਤ ਲਈ ਤਗਮੇ ਦਾ ਦਾਅਵਾ ਕੀਤਾ ਸੀ। ਮੀਰਾਬਾਈ ਚਾਨੂੰ ਨੇ ਪਹਿਲਾ ਤਗਮਾ ਦੇਸ਼ ਦੀ ਝੋਲੀ ਵਿੱਚ ਪਾਇਆ ਹੈ। ਮੀਰਾਬਾਈ ਚਾਨੂੰ ਦੇ ਕੋਚ ਨੇ ਵੀ ਦਾਅਵਾ ਕੀਤਾ ਸੀ ਕਿ ਸਿਲਵਰ ਮੈਡਲ ਪੱਕਾ ਹੈ। ਜਿਵੇਂ ਹੀ ਮੀਰਾਬਾਈ ਚਾਨੂੰ ਨੇ ਤਗਮਾ ਜਿੱਤਿਆ, ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਮੀਰਾਬਾਈ ਚਾਨੂੰ ਨੇ ਆਪਣੀ ਸਫਲਤਾ ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਮੀਰਾਬਾਈ ਚਾਨੂੰ ਦੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਦੇਖੋ : ਕਬੱਡੀ ਖਿਡਾਰੀ ਵਿੱਕੀ ਘਨੌਰ ਤੋਂ ਸੁਣੋ ਖੇਡ ਦੇ ਅੰਦਰ ਦੇ ਰਾਜ਼ ਅਤੇ ਕਿੰਨਾ ਵੱਡਾ ਹੁੰਦਾ ਹੈ ਕੁਮੈਂਟੇਟਰ ਦਾ ਰੋਲ…

The post ਟੋਕਿਓ ਓਲੰਪਿਕ 2020 ‘ਚ ਖੁੱਲ੍ਹਿਆ ਭਾਰਤ ਦਾ ਖਾਤਾ, ਮੀਰਾਬਾਈ ਚਾਨੂੰ ਨੇ ਚਾਂਦੀ ਦਾ ਤਗਮਾ ਜਿੱਤ ਰਚਿਆ ਇਤਿਹਾਸ appeared first on Daily Post Punjabi.