MIRZAPUR Archives - Daily Post Punjabi

ਵੈੱਬ ਸੀਰੀਜ਼ ‘ਤਾਂਡਵ ‘ ਤੋਂ ਬਾਅਦ ‘ਮਿਰਜ਼ਾਪੁਰ’ ਖਿਲਾਫ ਹੋਇਆ ਕੇਸ ਦਰਜ
Case registered against ‘Mirzapur’ : ਕੇਸ ਦਰਜ ਕਰਨ ਵਾਲੇ ਦਾ ਦੋਸ਼ ਹੈ ਕਿ ‘ਮਿਰਜ਼ਾਪੁਰ’ ਵੈੱਬ ਸੀਰੀਜ਼ ਧਾਰਮਿਕ, ਸਮਾਜਿਕ ਅਤੇ ਖੇਤਰੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੀ ਹੈ।’ਤਾਂਡਵ’ ਤੋਂ ਬਾਅਦ ਹੁਣ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਖਬਰਾਂ ‘ਚ ਹੈ ਕਿਉਂਕਿ ਇਸ ਦੇ ਨਿਰਮਾਤਾ ਖਿਲਾਫ ਮਿਰਜ਼ਾਪੁਰ ਦੇ ਕਸਬਾ ਪੂਰਵਾਂਚਲ ‘ਚ ਕੇਸ ਦਰਜ ਕੀਤਾ ਗਿਆ ਹੈ।

Case registered against ‘Mirzapur’

‘ਮਿਰਜ਼ਾਪੁਰ’ ਦੇ ਨਿਰਮਾਤਾ ਅਤੇ ਐਮਾਜ਼ਾਨ ਪ੍ਰਾਈਮ ਦੇ ਖਿਲਾਫ ਸੋਮਵਾਰ ਨੂੰ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਵਾਲੇ ਦਾ ਨਾਮ ਅਰਵਿੰਦ ਚਤੁਰਵੇਦੀ ਹੈ। ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।ਕੇਸ ਦਰਜ ਕਰਨ ਵਾਲੇ ਦਾ ਦੋਸ਼ ਹੈ ਕਿ ‘ਮਿਰਜ਼ਾਪੁਰ’ ਵੈੱਬ ਸੀਰੀਜ਼ ਧਾਰਮਿਕ, ਸਮਾਜਿਕ ਅਤੇ ਖੇਤਰੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੀ ਹੈ।

Case registered against ‘Mirzapur’

‘ਮਿਰਜ਼ਾਪੁਰ’ ਵੈੱਬ ਸੀਰੀਜ਼ ਪਿਛਲੇ ਸਾਲਾਂ ਤੋਂ ਇਸ ਦੇ ਸੰਵਾਦਾਂ ਕਾਰਨ ਚਰਚਾ ਅਤੇ ਵਿਵਾਦਾਂ ‘ਚ ਰਹੀ ਹੈ। ਮਿਰਜ਼ਾਪੁਰ ਤੋਂ ਸੰਸਦ ਮੈਂਬਰ ਅਤੇ ਅਪਣਾ ਦਲ ਦੇ ਰਾਸ਼ਟਰੀ ਪ੍ਰਧਾਨ ਅਨੁਪ੍ਰਿਯਾ ਪਟੇਲ ਨੇ ਵੀ ਇਸ ਵੈੱਬ ਸੀਰੀਜ਼ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਵੇਖੋ :ਗੁਰਨਾਮ ਸਿੰਘ ਚੜੂਨੀ ਤੇ ਇਲਜ਼ਾਮ ਲਾਉਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਸ਼ਿਵ ਕੁਮਾਰ ਕੱਕਾ

The post ਵੈੱਬ ਸੀਰੀਜ਼ ‘ਤਾਂਡਵ ‘ ਤੋਂ ਬਾਅਦ ‘ਮਿਰਜ਼ਾਪੁਰ’ ਖਿਲਾਫ ਹੋਇਆ ਕੇਸ ਦਰਜ appeared first on Daily Post Punjabi.