misbehave Archives - Daily Post Punjabi

ਨਸ਼ੇ ਦੀ ਹਾਲਤ ‘ਚ ਅਜਿਹੀਆਂ ਹਰਕਤਾਂ ਕਰ ਚੁੱਕੇ ਹਨ ਬਲੀਵੁੱਡ ਸਿਤਾਰੇ !
bollywood stars misbehave drunk:ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਅੱਜ ਕੱਲ੍ਹ ਪੂਰੇ ਦੇਸ਼ ਵਿੱਚ ਲੋਕਾਂ ਦੀ ਸੁਰੱਖਿਆ ਦੇ ਲਈ ਲਾਕਡਾਊਨ ਕੀਤਾ ਹੋਇਆ ਹੈ। ਉੱਥੇ ਹੀ ਇਸੇ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡ ਲਗਭਗ ਸਭ ਕੁਝ ਬੰਦ ਹੈ। ਉੱਥੇ ਹੀ ਇਸੇ ਵਿੱਚ ਹਾਲ ਹੀ ਵਿੱਚ ਕੁਝ ਜਗ੍ਹਾ ‘ਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਦੇ ਹੀ ਲੋਕ ਟੁੱਟ ਪਏ ਹਨ। ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਰਾਬ ਦਾ ਸੇਵਨ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੈ। ਇਹ ਗੱਲ ਸਾਰੇ ਜਾਣਦੇ ਹਨ ਗੱਲ ਕਰੀਏ ਬਾਲੀਵੁੱਡ ਦੇ ਕਈ ਸਿਤਾਰਿਆਂ ਦੀ ਤਾਂ ਉਹ ਵੀ ਲੋਕਾਂ ਨੂੰ ਸ਼ਰਾਬ ਦਾ ਸੇਵਨ ਨਾ ਕਰਨ ਦੀ ਹਿਦਾਇਤ ਦਿੰਦੇ ਦਿਖੇ ਹਨ ਪਰ ਬਾਲੀਵੁੱਡ ਇੰਡਸਟਰੀ ਵਿੱਚ ਹੀ ਕੁਝ ਸਿਤਾਰੇ ਅਜਿਹੇ ਹਨ ਜਿਨ੍ਹਾਂ ‘ਤੇ ਸ਼ਰਾਬ ਦੇ ਨਸ਼ੇ ਵਿੱਚ ਹੱਥੋਪਾਈ ਕਰਨ ਤੋਂ ਲੈ ਕੇ ਕਿਸੇ ਨੂੰ ਕਿੱਸ ਕਰਨ ਦੇ ਇਲਜ਼ਾਮ ਤੱਕ ਲੱਗ ਚੁੱਕੇ ਹਨ।

ਸ਼ਾਹਰੁਖ ਖਾਨ ਨਾਲ ਜੁੜਿਆ ਇੱਕ ਮਾਮਲਾ 2012 ਵਿੱਚ ਸਾਹਮਣੇ ਆਇਆ ਸੀ। ਜਦੋਂ ਵਾਨਖੇੜੇ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਈਪੀਐਲ ਚੈਂਪੀਅਨ ਦਾ ਖਿਤਾਬ ਜਿੱਤਿਆ ਸੀ। ਇਸ ਜਿੱਤਣ ਦਾ ਜਸ਼ਨ ਮਨਾ ਰਹੇ ਕੇ ਕੇ ਆਰ ਕੇ ਦੇ ਮਾਲਿਕ ਸ਼ਾਹਰੁਖ ਖਾਨ ਉਦੋਂ ਵਿਵਾਦਾਂ ਚ ਆ ਗਏ ਜਦੋਂ ਉਹ ਐੱਮ ਸੀ ਏ ਦੇ ਅਾਫੀਸ਼ਲਸ ਦੇ ਨਾਲ ਉਲਝ ਗਏ। ਦੱਸਿਆ ਜਾਂਦਾ ਹੈ ਕਿ ਮੈਚ ਖਤਮ ਹੋਣ ਤੋਂ ਬਾਅਦ ਐੱਮ ਐੱਸ ਏ ਦੇ ਆਫਿਸ਼ਲਜ਼ ਨੇ ਫਲੱਡ ਲਾਈਟ ਬੰਦ ਕਰ ਦਿੱਤੀਆਂ ਤਾਂ ਸ਼ਾਹਰੁਖ ਨੇ ਐੱਮ ਸੀ ਏ ਅਤੇ ਬੀਸੀਸੀਆਈ ਦੇ ਅਧਿਕਾਰੀਆਂ ਦੇ ਨਾਲ ਬਦਸਲੂਕੀ ਕੀਤੀ। ਜਦੋਂ ਮੁੰਬਈ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲਸ ਨੇ ਇਸਦੀ ਪੁਸ਼ਟੀ ਕੀਤੀ ਤਾਂ ਉਸ ਸਮੇਂ ਪਤਾ ਲੱਗਿਆ ਕਿ ਸ਼ਾਹਰੁਖ ਖਾਨ ਨੇ ਸ਼ਰਾਬ ਪੀਤੀ ਹੋਈ ਸੀ।

ਸਲਮਾਨ ਖ਼ਾਨ ‘ਤੇ 202 ਵਿੱਚ ਡਰੰਕ ਐਂਡ ਡਰਾਈਵ ਕਰਨ ਦਾ ਕੇਸ ਚੱਲਿਆ ਸੀ। ਉੱਥੇ ਕੁਝ ਪਾਰਟੀਜ ਵਿੱਚ ਵੀ ਸਲਮਾਨ ਖਾਨ ਦੇ ਡਰੰਕ ਹੋ ਕੇ ਝਗੜੇ ਕਰਨ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਨ੍ਹਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੈ। ਅਦਾਕਾਰ ਸੰਜੇ ਦੱਤ ਨੇ ਤਾਂ ਆਪਣੀ ਸ਼ਰਾਬ ਅਤੇ ਡਰੱਗਜ਼ ਦੀ ਆਦਤ ਫ਼ਿਲਮ ਸੰਜੂ ਵਿੱਚ ਹੀ ਕਬੂਲ ਕਰ ਲਈ ਸੀ। ਰਿਪੋਰਟ ਦੀ ਮੰਨੀਏ ਤਾਂ ਉਹ ਲਗਭਗ ਹਰ ਪਾਰਟੀ ਵਿੱਚ ਸ਼ਰਾਬ ਪੀਂਦੇ ਨਜ਼ਰ ਆਉਂਦੇ ਹਨ। ਉੱਥੇ ਹੀ ਟੀਵੀ ਦੇ ਮੰਨੇ ਪ੍ਰਮੰਨੇ ਕਾਮੇਡੀਅਨ ਕਪਿਲ ਸ਼ਰਮਾ ‘ਤੇ ਵੀ ਨਸ਼ੇ ਦੀ ਹਾਲਤ ਵਿੱਚ ਬਹੁਤ ਹੀ ਗੰਦਾ ਵਰਤਾਅ ਕਰਨ ਦਾ ਇਲਜ਼ਾਮ ਲੱਗ ਚੁੱਕਾ ਹੈ।

ਉਨ੍ਹਾਂ ਦਾ ਆਪਣੇ ਕੋ ਸਟਾਰ ਸੁਨੀਲ ਗਰੋਵਰ ਅਤੇ ਚੰਦਨ ਪ੍ਰਭਾਕਰ ਨਾਲ ਵੀ ਹੁਣ ਝਗੜਾ ਹੋਇਆ ਸੀ ਉਦੋਂ ਅਜਿਹੀਆਂ ਖਬਰਾਂ ਫੈਲੀਆਂ ਸਨ ਕਿ ਉਹਨਾਂ ਨੇ ਸ਼ਰਾਬ ਪੀ ਕੇ ਸਭ ਨਾਲ ਕਾਫੀ ਬਦਸਲੂਕੀ ਕੀਤੀ ਸੀ। ਮਸ਼ਹੂਰ ਗਾਇਕ ਮੀਕਾ ਸਿੰਘ ਨਾਲ ਵੀ ਜੁੜਿਆ ਇੱਕ ਮਾਮਲਾ ਸਾਹਮਣੇ ਆ ਚੁੱਕਾ ਹੈ। 2006 ਦੀ ਗੱਲ ਹੈ, ਜਦੋਂ ਜਨਮ ਦਿਨ ਦੀ ਪਾਰਟੀ ਵਿੱਚ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਜ਼ਬਰਦਸਤੀ ਕਿੱਸ ਕਰ ਲਿਆ ਸੀ। ਰਾਖੀ ਨੇ ਇਲਜ਼ਾਮ ਲਗਾਇਆ ਸੀ ਕਿ ਇਹ ਮੀਕਾ ਸਿੰਘ ਨੇ ਜ਼ਬਰਦਸਤੀ ਕੀਤਾ ਸੀ। ਇਲਜ਼ਾਮ ਹੈ ਕਿ ਉਹ ਉਸ ਸਮੇਂ ਨਸ਼ੇ ਵਿੱਚ ਸਨ।

The post ਨਸ਼ੇ ਦੀ ਹਾਲਤ ‘ਚ ਅਜਿਹੀਆਂ ਹਰਕਤਾਂ ਕਰ ਚੁੱਕੇ ਹਨ ਬਲੀਵੁੱਡ ਸਿਤਾਰੇ ! appeared first on Daily Post Punjabi.