miscreants Archives - Daily Post Punjabi

ਭਾਣਜੇ ਦਾ ਵਿਆਹ ਦੇਖਣ ਆਏ ਗ੍ਰੰਥੀ ਸਿੰਘ ਦੀ ਗੱਡੀ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ, ਘਟਨਾ CCTV ਕੈਮਰੇ ‘ਚ ਕੈਦ
ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਵਿਆਹ ਵੇਖਣ ਲਈ ਆਏ ਗ੍ਰੰਥੀ ਸਿੰਘ ਦੀ ਗੱਡੀ ਨੂੰ ਅੱਗ ਲਾ ਕੇ ਫੂਕਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਾਰਨ ਗੱਡੀ ਵੁੜੀ ਤਰਾਂ ਸੜ ਚੁੱਕੀ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਗ੍ਰੰਥੀ ਸਿੰਘ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗ੍ਰੰਥੀ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਭਾਣਜੇ ਦਾ ਵਿਆਹ ਵੇਖਣ ਲਈ ਨਕੋਦਰ ਤੋਂ ਫਤਿਆਬਾਦ ਪਰਿਵਾਰ ਸਮੇਤ ਪਹੁੰਚਿਆ ਤਾਂ ਅਸੀਂ ਆਪਣੀ ਗੱਡੀ ਨੂੰ ਬਾਹਰ ਖੜੀ ਕਰ ਕੇ ਵਿਆਹ ਵਾਲੇ ਘਰ ਚਲੇ ਗਏ। ਇਸ ਤੋਂ ਬਾਅਦ ਰਾਤ ਨੂੰ 2 ਵਜੇ ਦੇ ਕਰੀਬ ਦੋ ਵਿਅਕਤੀ ਸਕੂਟਰੀ ‘ਤੇ ਆਏ, ਜਿਨ੍ਹਾਂ ਨੇ ਗੱਡੀ ‘ਤੇ ਪਹਿਲਾਂ ਪੈਟਰੋਲ ਸੁੱਟਿਆ ਅਤੇ ਮਿੰਟਾਂ ਵਿੱਚ ਹੀ ਅੱਗ ਲਾ ਕੇ ਗੱਡੀ ਨੂੰ ਫੂਕ ਦਿੱਤਾ।

ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦੇ ਕਤਲ ਦਾ ਮਾਮਲਾ : ਬਠਿੰਡਾ ਕੋਰਟ ਨੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਐਲਾਨਿਆ ਭਗੌੜਾ

ਉਨ੍ਹਾਂ ਅੱਗੇ ਕਿਹਾ ਕਿ ਗਨੀਮਤ ਰਹੀ ਹੈ ਗੱਡੀ ਵਿੱਚ ਕੋਈ ਮੌਜੂਦ ਨਹੀਂ ਸੀ, ਕਿਉਂਕਿ ਜਿਸ ਤਰੀਕੇ ਨਾਲ ਗੱਡੀ ਨੂੰ ਅੱਗ ਲਗਾਈ ਗਈ, ਜੇਕਰ ਅੰਦਰ ਕੋਈ ਮੌਜੂਦ ਹੁੰਦਾ ਤਾਂ ਗੱਡੀ ‘ਚੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਸੀ। ਅੱਗ ਲਗਾਉਣ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚੇ ਕੇ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਣਜੇ ਦਾ ਵਿਆਹ ਦੇਖਣ ਆਏ ਗ੍ਰੰਥੀ ਸਿੰਘ ਦੀ ਗੱਡੀ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ, ਘਟਨਾ CCTV ਕੈਮਰੇ ‘ਚ ਕੈਦ appeared first on Daily Post Punjabi.

ਬੰਦੂਕ ਦੀ ਨੋਕ ‘ਤੇ ਦੁਕਾਨ ਲੁੱਟਣ ਆਏ ਸੀ ਬਦਮਾਸ਼, ਜਵੈਲਰ ਨੇ ਡੰਡੇ ਨਾਲ ਕੁੱਟ-ਕੁੱਟ ਭਜਾਏ…..
fight with miscreants who came rob jeweler: ਹਰਿਆਣਾ ਦੇ ਕਰਨਾਲ ‘ਚ ਲੁੱਟਣ ਦੇ ਮਨਸੂਬੇ ਨਾਲ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਦਾ ਮੁਕਾਬਲਾ ਦੁਕਾਨਦਾਰ ਨੇ ਡੰਡੇ ਨਾਲ ਕੀਤਾ।ਬਦਮਾਸ਼ਾਂ ਨੇ ਬੰਦੂਕ ਤਾਨੀ, ਤਾਂ ਦੁਕਾਨਦਾਰ ਨੇ ਡੰਡਾ ਉਠਾ ਲਿਆ।ਉਸਦੀ ਬਹਾਦਰੀ ਅੱਗੇ ਬਦਮਾਸ਼ਾਂ ਦੇ ਮਨਸੂਬੇ ਫੇਲ ਹੋ ਗਏ।ਲੁੱਟਣ ‘ਚ ਨਾਕਾਮ ਬਦਮਾਸ਼ਾਂ ਨੇ ਦੁਕਾਨ ‘ਤੇ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਭੱਜ ਨਿਕਲਣਾ ਹੀ ਸਹੀ ਸਮਝਿਆ।ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪ੍ਰਮੋਦ ਆਰੀਆ ਦੀ ਕਰਨਾਲ ਦੇ ਘਰੌਂਦਾ ਦੀ ਮਨੀਰਾਮ ਮੰਡੀ ਵਿਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਹੈ।

fight with miscreants who came rob jeweler

ਕੱਲ੍ਹ ਸ਼ਾਮ ਜਦੋਂ ਪ੍ਰਮੋਦ ਆਰੀਆ ਦੁਕਾਨ ‘ਤੇ ਸਨ ਤਾਂ ਸਿਰਫ ਦੋ ਬਾਈਕ ਸਵਾਰਾਂ ਨੇ ਉਸ’ ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪ੍ਰਣੋਦ ਆਰੀਆ ਨੂੰ ਬੰਦੂਕ ਦੇ ਗੋਲੀ ਮਾਰ ਕੇ ਲੁਟਾਉਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਪ੍ਰਮੋਦ ਆਰੀਆ ਘਬਰਾਇਆ ਨਹੀਂ, ਇਸ ਦੀ ਬਜਾਏ ਉਹ ਸੋਟੀ ਲੈ ਕੇ ਬਦਮਾਸ਼ਾਂ ‘ਤੇ ਤੋੜ ਗਿਆ। ਪ੍ਰਮੋਦ ਆਰੀਆ ਦੇ ਹਮਲਾਵਰ ਦੇ ਹੁੰਦੇ ਹੀ ਬਦਮਾਸ਼ਾਂ ਨੇ ਪਸੀਨਾ ਗੁਆ ਲਿਆ। ਬਦਮਾਸ਼ ਉਲਟਾ ਦੁਕਾਨ ਤੋਂ ਦੌੜ ਗਏ। ਇਸ ਦੌਰਾਨ ਕਈ ਦੁਕਾਨਾਂ ਦੇ ਮਾਲਕ ਵੀ ਬਦਮਾਸ਼ਾਂ ਦੇ ਮਗਰ ਭੱਜੇ। ਦੁਕਾਨ ਦੇ ਮਾਲਕਾਂ ਦਾ ਪਿੱਛਾ ਕਰਦੇ ਵੇਖ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

fight with miscreants who came rob jeweler

ਡਰ ਕਾਰਨ ਮੰਡੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਦੁਕਾਨ ਮਾਲਕ ਦੀ ਬਹਾਦਰੀ ਕਾਰਨ ਉਸ ਦੀ ਦੁਕਾਨ ਲੁੱਟਣ ਤੋਂ ਬਚ ਗਈ।ਇਸ ਦੇ ਨਾਲ ਹੀ ਮੌਕੇ ‘ਤੇ ਪਹੁੰਚੇ ਡੀਐਸਪੀ ਜਗਦੀਪ ਦੂਨ ਨੇ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ’ ਤੇ ਦਰਜ ਕਰ ਲਈ ਗਈ ਹੈ। ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਲਦੀ ਹੀ ਬਦਮਾਸ਼ ਪੁਲਿਸ ਹੱਥੇ ਚੜ ਜਾਣਗੇ।
ਇਹ ਵੀ ਦੇਖੋ:ਹਰਿਆਣਾ ਪੁਲਿਸ ਨਾਲ ਭਿੜ ਗਏ ਕਿਸਾਨ, ਪਾਣੀ ਦੀਆਂ ਬੁਛਾੜਾਂ ਨਾਲ ਰੋਕਣ ਦੀ ਕੋਸ਼ਿਸ਼, ਦੇਖੋ Live ਹਾਲਾਤ

The post ਬੰਦੂਕ ਦੀ ਨੋਕ ‘ਤੇ ਦੁਕਾਨ ਲੁੱਟਣ ਆਏ ਸੀ ਬਦਮਾਸ਼, ਜਵੈਲਰ ਨੇ ਡੰਡੇ ਨਾਲ ਕੁੱਟ-ਕੁੱਟ ਭਜਾਏ….. appeared first on Daily Post Punjabi.

ਲਾਪਰਵਾਹੀ: ਪੁਲਿਸ ਦੀ ਮੌਜੂਦਗੀ ‘ਚ ਬਦਮਾਸ਼ਾਂ ਨੇ ਪਰਿਵਾਰ ‘ਤੇ ਕੀਤਾ ਹਮਲਾ
family attacked Miscreants police: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬੇਖੌਫ ਬਦਮਾਸ਼ਾਂ ਦੇ ਹੌਸਲੇ ਇਸ ਕਦਮ ਬੁਲੰਦ ਹੋ ਚੁੱਕੇ ਹਨ, ਜਿਸ ਦਾ ਅੰਦਾਜ਼ਾ ਉਦੋਂ ਲਾਇਆ ਗਿਆ ਜਦੋਂ ਪੁਲਿਸ ਦੀ ਮੌਜੂਦਗੀ ‘ਚ ਬਦਮਾਸ਼ਾਂ ਨੇ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ। ਤਾਜ਼ਾ ਮਾਮਲਾ ਇੱਥੋ ਦੇ ਆਨੰਦਪੁਰਾ ਮੁਹੱਲਾ ਬਸਤੀ ਜੋਧੇਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨ ਭਾਵ ਸ਼ਨੀਵਾਰ ਦੇਰ ਰਾਤ ਕੁੱਝ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਬਦਮਾਸ਼ ਪਹੁੰਚੇ ਅਤੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਬਦਮਾਸ਼ ਤੇਜ਼ਧਾਰ ਹਥਿਆਰ ਹਵਾ ‘ਚ ਲਹਿਰਾਉਂਦੇ ਰਹੇ ਅਤੇ ਗਾਲੀ ਗਲੋਚ ਕਰਦੇ ਰਹੇ। ਨੌਜਵਾਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਦੋਂ ਰੌਲਾ ਸੁਣ ਕੇ ਮੁਹੱਲੇ ਦੇ ਹੋਰ ਲੋਕ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਇੱਟਾਂ-ਪੱਥਰਾਂ ਨਾਲ ਵਾਰ ਕਰਕੇ ਬਦਮਾਸ਼ਾਂ ਨੂੰ ਭਜਾ ਦਿੱਤਾ । ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੀ.ਸੀ.ਆਰ ਦਾ ਦਸਤਾ ਪਹੁੰਚਿਆ ਪਰ ਉਨ੍ਹਾਂ ਨੇ ਮਾਮਲੇ ਨੂੰ ਅਣਗੌਲਿਆ ਕਰਕੇ ਚਲੇ ਗਏ।

family attacked Miscreants police

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੇ ਨੇੜੇ ਕੁਝ ਲੋਕ ਨਸ਼ਾ ਵੇਚਦੇ ਹਨ ਅਤੇ ਇਹ ਨਸ਼ਾ ਉਨ੍ਹਾਂ ਦੇ ਘਰ ਦੇ ਨੇੜੇ ਵੇਚਿਆ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਹ ਗੁੱਸੇ ‘ਚ ਅੱਗ ਭਬੂਲਾ ਹੋ ਕੇ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ‘ਤੇ ਹਮਲਾ ਕਰਨ ਪਹੁੰਚੇ। ਇਸ ਦੇ ਨਾਲ ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਵੀ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀ ਕਰ ਰਹੀ ਹੈ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਹਨ ਅਤੇ ਜਾਨ ਨੂੰ ਖਤਰਾ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

family attacked Miscreants police

ਇਸ ਮਾਮਲੇ ਸਬੰਧੀ ਥਾਣਾ ਟਿੱਬਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੀ ਸ਼ਿਕਾਇਤ ਨਹੀਂ ਹੈ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਉਹ ਜਾਂਚ ਕਰ ਕਾਰਵਾਈ ਕਰਨਗੇ।

The post ਲਾਪਰਵਾਹੀ: ਪੁਲਿਸ ਦੀ ਮੌਜੂਦਗੀ ‘ਚ ਬਦਮਾਸ਼ਾਂ ਨੇ ਪਰਿਵਾਰ ‘ਤੇ ਕੀਤਾ ਹਮਲਾ appeared first on Daily Post Punjabi.

ਲੜਾਈ ਰੋਕਣ ਪਹੁੰਚੇ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ, ਬਦਮਾਸ਼ਾਂ ਨੇ ਕੀਤਾ ਜ਼ਖਮੀ
ludhiana miscreants attack police: ਇਕ ਪਾਸੇ ਤਾਂ ਆਮ ਨਾਗਰਿਕਾਂ ਦੀ ਰਾਖੀ ਲਈ ਪ੍ਰਸ਼ਾਸਨ ਵੱਲੋਂ ਹਿੱਕ ਠੋਕਵਾ ਦਾਅਵਾ ਕੀਤਾ ਜਾਂਦਾ ਹੈ ਪਰ ਸਵਾਲੀਆਂ ਨਿਸ਼ਾਨ ਉਦੋ ਖੜ੍ਹਾ ਹੋ ਗਿਆ, ਜਦੋਂ ਬਦਮਾਸ਼ ਨੇ ਗੁੰਡਾਗਰਦੀ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ। ਦਰਅਸਲ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਛਾਉਣੀ ਮੁਹੱਲੇ ‘ਚ ਮਲਬਾ ਚੁੱਕਣ ਨੂੰ ਲੈ ਕੇ ਬਦਮਾਸ਼ਾਂ ਦਾ ਆਪਸੀ ਵਿਵਾਦ ਹੋ ਗਿਆ। ਵਿਵਾਦ ਨੂੰ ਰੋਕਣ ਲਈ ਜਦੋਂ ਸਾਬਕਾ ਐੱਸ.ਐੱਚ.ਓ ਬਿਟਨ ਕੁਮਾਰ ਉੱਥੇ ਪਹੁੰਚੇ ਤਾਂ ਬੇਖੌਫ ਬਦਮਾਸ਼ਾਂ ਨੇ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਐੱਸ.ਐੱਚ.ਓ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਸੀ.ਐੱਮ.ਸੀ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੇ ਸਿਰ ‘ਚ 12 ਟਾਂਕੇ ਲਾਏ ਗਏ ਹਨ।

ludhiana miscreants attack police

ਦਰਅਸਲ ਇਹ ਘਟਨਾ ਬੀਤੇ ਦਿਨ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ, ਜਦੋਂ ਐੱਸ.ਐੱਚ.ਓ ਬਿਟਨ ਕੁਮਾਰ ਦੇ ਘਰ ਨੇੜੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਜੇ.ਸੀ.ਬੀ ਨਾਲ ਕੰਮ ਕੀਤਾ ਜਾ ਰਿਹਾ ਸੀ। ਉਸ ਸਮੇਂ ਮੁਹੱਲਾਵਾਸੀਆਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਇਸ ਗੱਲ ਨੂੰ ਲੈ ਕੇ ਦੋ ਧਿਰਾਂ ‘ਚ ਬਹਿਸ ਹੋ ਗਏ ਸੀ, ਜਿਸ ਨੂੰ ਰੋਕਣ ਲਈ ਸਾਬਕਾ ਐੱਸ.ਐੱਚ.ਓ ਪਹੁੰਚੇ ਪਰ ਬਦਮਾਸ਼ਾਂ ਨੇ ਐੱਸ.ਐੱਚ.ਓ ‘ਤੇ ਹੀ ਹਥਿਆਰ ਚੁੱਕ ਕੇ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ 9 ਅਣਪਛਾਤੇ ਬਦਮਾਸ਼ਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ। ਇਸ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ludhiana miscreants attack police

ਦੱਸਣਯੋਗ ਹੈ ਕਿ ਪੁਲਿਸ ਲਾਈਨ ‘ਚ ਤਾਇਨਾਤ ਇੰਸਪੈਕਟਰ ਬਿਟਨ ਕੁਮਾਰ ਲੁਧਿਆਣਾ ਦੇ ਪ੍ਰਮੁੱਖ ਥਾਣਿਆਂ ‘ਚ ਬਤੌਰ ਐੱਸ.ਐੱਚ.ਓ ਸੇਵਾਵਾਂ ਦੇ ਚੁੱਕੇ ਹਨ ਅਤੇ ਇਨ੍ਹਾਂ ਦਿਨ੍ਹਾਂ ਦੌਰਾਨ ਪੁਲਿਸ ਲਾਈਨ ‘ਚ ਡਿਊਟੀ ਕਰ ਰਹੇ ਹਨ।

The post ਲੜਾਈ ਰੋਕਣ ਪਹੁੰਚੇ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ, ਬਦਮਾਸ਼ਾਂ ਨੇ ਕੀਤਾ ਜ਼ਖਮੀ appeared first on Daily Post Punjabi.