misdeed girl Archives - Daily Post Punjabi

ਹੁਣ 4 ਬੱਚਿਆਂ ਦੇ ਪਿਉ ਨੇ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਬੱਚੀ ਦੀ ਹਾਲਤ ਗੰਭੀਰ
ludhiana misdeed girl police: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਫਿਰ ਇਕ ਅਜਿਹੀ ਸ਼ਰਮਨਾਕ ਵਾਰਦਾਤ ਵਾਪਰੀ ਹੈ, ਜਿਸ ਨੇ ਦਿਲ ਦਹਿਲਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਇੱਥੇ ਮਾਡਲ ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ ‘ਚ 4 ਬੱਚਿਆਂ ਦੇ ਪਿਓ ਪਰਵਾਸੀ ਮਜ਼ਦੂਰ ਨੇ 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ 5 ਸਾਲਾ ਮਾਸੂਮ ਬੱਚੀ ਦੇ ਸਿਰ ਤੋਂ ਪਿਓ ਦਾ ਸਾਇਆ ਪਹਿਲਾਂ ਹੀ ਉੱਠ ਚੁੱਕਿਆ ਸੀ, ਜਿਸ ਤੋਂ ਬਾਅਦ ਮਾਸੂਮ ਆਪਣੀ ਮਾਂ ਦੇ ਨਾਲ ਨਾਨਕੇ ਘਰ ਆਈ ਹੋਈ ਸੀ।

ludhiana misdeed girl police

ਦੱਸਣਯੋਗ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਦੁਪਹਿਰ ਨੂੰ ਬੱਚੀ ਘਰ ‘ਚ ਖੇਡ ਰਹੀ ਸੀ। ਇਸ ਦੌਰਾਨ ਹਵਸ ਦਾ ਭੁੱਖਾ ਭੇੜੀਆ ਪਰਵਾਸੀ ਮਜ਼ਦੂਰ ਜਿਹੜਾ ਕਿ ਪਹਿਲਾਂ ਘਰ ‘ਚ ਮਜ਼ਦੂਰੀ ਦਾ ਕੰਮ ਕਰਕੇ ਗਿਆ ਸੀ, ਉਹ ਦਾਖ਼ਲ ਹੋਇਆ ਅਤੇ ਇਕੱਲੀ ਬੱਚੀ ਨੂੰ ਦੇਖ ਕੇ ਉਸ ਨੂੰ ਤੂੜੀ ਵਾਲੇ ਕਮਰੇ ‘ਚ ਲੈ ਗਿਆ, ਜਿੱਥੇ ਉਸ ਨਾਲ ਸ਼ਰਮਨਾਕ ਕਾਰਾ ਕੀਤਾ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਪਰਿਵਾਰ ਪਹੁੰਚਿਆ ਤਾਂ ਉਕਤ ਦਰਿੰਦਾ ਬੱਚੀ ਨੂੰ ਜ਼ਖਮੀਂ ਹਾਲਤ ‘ਚ ਛੱਡ ਕੇ ਫਰਾਰ ਹੋ ਗਿਆ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦਰਿੰਦਾ ਖੁਦ 3 ਧੀਆਂ ਅਤੇ ਇਕ ਪੁੱਤਰ ਦਾ ਪਿਉ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੀ ਪੁਲਸ ਨੇ ਬੱਚੀ ਦੀ ਨਾਨੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਬੱਚੀ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ludhiana misdeed girl police

ਜ਼ਿਕਰਯੋਗ ਹੈ ਕਿ ਥਾਣਾ ਦਾਖਾ ‘ਚ ਇਕ ਹਫ਼ਤੇ ‘ਚ ਇਹ ਦੂਜੀ ਜਬਰ-ਜ਼ਨਾਹ ਦੀ ਵਾਰਦਾਤ ਵਾਪਰੀ ਹੈ। ਇਸ ਤੋਂ ਪਹਿਲਾਂ ਇਕ ਵਿਆਹ-ਸ਼ਾਦੀ ‘ਚ ਮਹਿੰਦੀ ਲਗਾਉਣ ਵਾਲੀ ਨਵ-ਵਿਆਹੁਤਾ ਨਾਲ ਮਹਿੰਦੀ ਲਵਾਉਣ ਦੇ ਬਹਾਨੇ ਪਿੰਡ ਮੰਡਿਆਣੀ ਵਿਖੇ ਐਨ.ਆਰ.ਆਈ. ਦੀ ਕੋਠੀ ‘ਚ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਸੀ, ਜਿਸ ਦੇ ਚਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਸਨ, ਜਦੋਂ ਕਿ ਇਕ ਦੋਸ਼ੀ ਗ੍ਰਿਫ਼ਤ ਤੋਂ ਬਾਹਰ ਹੈ। ਹੁਣ ਇਹ ਜਬਰ-ਜ਼ਿਨਾਹ ਦੀ ਦੂਜੀ ਵਾਰਦਾਤ ਹੈ, ਜਿਸ ਕਰਕੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਦੇਖੋ–

The post ਹੁਣ 4 ਬੱਚਿਆਂ ਦੇ ਪਿਉ ਨੇ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਬੱਚੀ ਦੀ ਹਾਲਤ ਗੰਭੀਰ appeared first on Daily Post Punjabi.