misdeed minor girl Archives - Daily Post Punjabi

ਸਖਸ਼ ਨੇ ਪਹਿਲਾਂ ਲਿਆ ਪਤਨੀ ਤੋਂ ਤਲਾਕ ਫਿਰ ਨਬਾਲਿਗ ਧੀ ਦਾ ਕੀਤਾ ਵਿਆਹ, ਮਾਮਲਾ ਦਰਜ
misdeed minor girl ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਖੂਨ ਦੇ ਰਿਸ਼ਤੇ ਤਾਰ ਤਾਰ ਕਰ ਦਿੱਤੇ। ਜਾਣਕਾਰੀ ਮੁਤਾਬਕ ਇੱਥੇ ਸ਼ਖਸ ਵੱਲੋਂ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਨਬਾਲਿਗ 13 ਸਾਲਾਂ ਧੀ ਦਾ ਵਿਆਹ ਕਰਵਾ ਦਿੱਤਾ ਹੈ। ਇੰਨਾ ਹੀ ਇਨਸਾਨੀਅਤ ਉਦੋਂ ਸਰਮਸਾਰ ਹੋ ਗਈ ਜਦੋਂ ਲੜਕੀ ਨਾਲ ਉਸ ਦੇ ਪਤੀ ਦੇ ਘਰ ‘ਚ ਉਸ ਨਾਲ 4 ਲੋਕਾਂ ਨੇ ਜਬਰ ਜ਼ਨਾਹ ਕੀਤਾ। ਪੀੜਤ ਲੜਕੀ ਦੀ ਮਾਂ ਨੇ ਇਹ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਮਾਮਲੇ ਸਬੰਧੀ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

misdeed minor girl ludhiana

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਪਹਿਲਾਂ ਉਸ ਦੇ ਦੋਸ਼ੀ ਪਤੀ ਨੇ ਉਸ ਤੋਂ ਤਲਾਕ ਲੈ ਲਿਆ ਸੀ ਅਤੇ ਇਸ ਤੋਂ ਬਾਅਦ ਉਸ ਦੇ ਪਤੀ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੀ 13 ਸਾਲਾ ਦੀ ਨਾਬਾਲਗ ਧੀ ਦਾ 12 ਜੁਲਾਈ ਨੂੰ ਵਿਆਹ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਲੜਕੀ ਆਪਣੇ ਸਹੁਰੇ ਘਰ ਗਈ, ਉੱਥੇ ਪਤੀ ਸਮੇਤ 4 ਲੋਕ ਉਸ ਨਾਲ ਜਬਰ ਜਨਾਹ ਕਰਦੇ ਰਹੇ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਤੇ ਚਿਲਡਰਨ ਮੈਰਿਜ ਪ੍ਰੋਹਿਬੀਸ਼ਨ ਐਕਟ 2006 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ।

The post ਸਖਸ਼ ਨੇ ਪਹਿਲਾਂ ਲਿਆ ਪਤਨੀ ਤੋਂ ਤਲਾਕ ਫਿਰ ਨਬਾਲਿਗ ਧੀ ਦਾ ਕੀਤਾ ਵਿਆਹ, ਮਾਮਲਾ ਦਰਜ appeared first on Daily Post Punjabi.