Miss Pooja Facetime Single Track Archives - Daily Post Punjabi

ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘Facetime’ ਹੋਇਆ ਰਿਲੀਜ਼
Miss Pooja Song Facetime: ਪੰਜਾਬੀ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਛਾਈ ਹੋਈ ਹੈ। ਮਿਸ ਪੂਜਾ ਦਾ ਆਖਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਧਮਾਕੇਦਾਰ ਕਮਬੈਕ ਹੋ ਹੀ ਗਿਆ ਹੈ। ਵੈਸੇ ਤਾਂ ਗਾਇਕਾ ਨੇ ਪਿਛਲੇ ਸਾਲ ਵਾਪਸੀ ਕੀਤੀ ਸੀ, ਪਰ ਉਸ ਦੀ ਝੋਲੀ ਇੱਕ ਵੀ ਹਿੱਟ ਗਾਣਾ ਨਹੀਂ ਪਿਆ ਸੀ, ਹੁਣ ਸਾਲ 2024 ‘ਚ ਮਿਸ ਪੂਜਾ ਦੀ ਕਿਸਮਤ ਖੁੱਲ੍ਹ ਗਈ ਹੈ। ਗਾਇਕਾ ਦੇ ਇਕੱਠੇ ਦੋ ਗਾਣੇ ਸੁਪਰਹਿੱਟ ਹੋਏ ਹਨ।

Miss Pooja Song Facetime

ਹਾਲ ਹੀ ‘ਚ ਮਿਸ ਪੂਜਾ ਦਾ ਗੀਤ ‘ਅੰਗਰੇਜੀ ਪੀ ਕੇ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਪੰਜਾਬੀਆਂ ਨੇ ਖੂਬ ਪਿਆਰ ਦਿੱਤਾ। ਇਹ ਗੀਤ ਹਾਲੇ ਵੀ ਇੰਸਟਾਗ੍ਰਾਮ ‘ਤੇ ਟਰੈਂਡਿੰਗ ਵਿੱਚ ਹੈ। ਲੋਕ ਇਸ ਗੀਤ ‘ਤੇ ਰੱਜ ਕੇ ਰੀਲਾਂ ਬਣਾ ਰਹੇ ਹਨ।  ਇਸ ਤੋਂ ਬਾਅਦ 3 ਮਈ ਨੂੰ ਮਿਸ ਪੂਜਾ ਦਾ ਗਾਣਾ ‘ਫੇਸਟਾਈਮ’ ਰਿਲੀਜ਼ ਹੋਇਆ ਸੀ। ਇਹ ਗੀਤ ਵੀ ਜ਼ਬਰਦਸਤ ਹਿੱਟ ਹੋ ਰਿਹਾ ਹੈ। ਇਹ ਗੀਤ ਕਾਫੀ ਜ਼ਿਆਦਾ ਕੈਚੀ ਹੈ ਤੇ ਗੀਤ ਦਾ ਮਿਊਜ਼ਿਕ ਵੀ ਕਾਫੀ ਵਧੀਆ ਹੈ। ਇਹ ਗੀਤ ਸੁਣਦੇ ਹੀ ਤੁਹਾਡਾ ਨੱਚਣ ਨੂੰ ਮਨ ਕਰਨ ਲੱਗਦਾ ਹੈ। ਮਿਸ ਪੂਜਾ ਨੇ ਇਸ ਗੀਤ ਦਾ ਛੋਟਾ ਜਿਹਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਸੀ, ਜਿਸ ‘ਤੇ ਫੈਨਜ਼ ਦੇ ਜ਼ਬਰਦਸਤ ਰਿਐਕਸ਼ਨ ਆਏ।

ਮਿਸ ਪੂਜਾ ਦੇ ਇਸ ਗੀਤ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਉਸ ਨੇ ਆਪਣੇ ਵੱਖਰੇ ਅੰਦਾਜ਼ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਲੋਕ ਇਸ ਗੀਤ ਦੇ ਵੀਡੀਓ ‘ਤੇ ਕਮੈਂਟ ਕਰ ਗਾਇਕਾ ‘ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਫੈਨ ਨੇ ਕਿਹਾ, ‘ਇਹ ਹੈ ਅਸਲੀ ਮਿਸ ਪੂਜਾ’। ਇਸ ਫੈਨ ਨੇ ਕਮੈਂਟ ਕੀਤਾ, ‘ਪੁਰਾਣੀ ਮਿਸ ਪੂਜਾ ਵਾਪਸ ਆ ਗਈ।’ ਮਿਸ ਪੂਜਾ ਆਪਣੇ ਸਮੇਂ ਦੀ ਸੁਪਰਹਿੱਟ ਗਾਇਕਾ ਰਹੀ ਹੈ। ਇੱਕ ਟਾਈਮ ਉਹ ਵੀ ਹੁੰਦਾ ਸੀ, ਜਦੋਂ ਪੰਜਾਬ ‘ਚ ਹਰ ਪਾਸੇ ਮਿਸ ਪੂਜਾ-ਮਿਸ ਪੂਜਾ ਹੁੰਦੀ ਸੀ। ਗਾਇਕਾ ਨੇ ਆਪਣੇ ਕਰੀਅਰ ਦੇ ਸਿਖਰ ;ਤੇ ਵਿਆਹ ਕਰਵਾ ਲਿਆ ਸੀ ਤੇ ਕੈਨੇਡਾ ਸੈਟਲ ਹੋ ਗਈ ਸੀ। ਇਸ ਤੋਂ ਬਾਅਦ ਉਹ ਪਰਿਵਾਰਕ ਜ਼ਿੰਦਗੀ ‘ਚ ਬਿਜ਼ੀ ਹੋ ਗਈ। ਉਸ ਨੇ ਤਕਰੀਬਨ 4-5 ਸਾਲ ਬਾਅਦ ਮਿਊਜ਼ਿਕ ਦੀ ਦੁਨੀਆ ‘ਚ ਮੁੜ ਵਾਪਸੀ ਕੀਤੀ।

The post ਪੰਜਾਬੀ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘Facetime’ ਹੋਇਆ ਰਿਲੀਜ਼ appeared first on Daily Post Punjabi.