Miss Universe 2026 Archives - Daily Post Punjabi

ਕੇਰਲ ਦੀ ਕਾਜ਼ੀਆ ਦੇ ਸਿਰ ਸਜਿਆ Miss Universe India 2026 ਦਾ ਤਾਜ, ਨਿੱਕੀ ਉਮਰ ਹਾਸਲ ਕੀਤਾ ਵੱਡਾ ਮੁਕਾਮ
ਕੇਰਲ ਦੀ ਕਾਜ਼ੀਆ ਲਿਜ ਮੇਜੋ ਨੂੰ ਬੀਤੇ ਦਿਨੀਂ ਯਾਨੀ 23 ਅਗਸਤ ਨੂੰ ਰਾਜਸਥਾਨ ਦੇ ਜੈਪੂਰ ਵਿਚ 2026 ‘ਮਿਸ ਯੂਨੀਵਰਸਟ ਇੰਡੀਆ’ ਦਾ ਤਾਜ ਪਹਿਨਾਇਆ ਗਿਆ। ਉੁਨ੍ਹਾਂ ਨੇ 52 ਪ੍ਰਤੀਯੋਗਿਆਂ ਨੂੰ ਹਰਾਉਣ ਮਗਰੋਂ ਇਹ ਖਿਤਾਬ ਜਿੱਤਿਆ। 19 ਸਾਲਾ ਕਾਜ਼ੀਆ ਇਸ ਸਾਲ ਦੀ ਮਿਸ ਯੂਨੀਵਰਸ ਇੰਡੀਆ ਪ੍ਰਤੀਯੋਗੀਆਂ ਵਿਚੋਂ ਸਭ ਤੋਂ ਘੱਟ ਉਮਰ ਦੀ ਪ੍ਰਤੀਯੋਗੀ ਵੀ ਹੈ।

ਫਾਈਨਲ ਰਾਊਂਡ ਵਿਚ ਕਾਜ਼ੀਆ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੇ ਜੀਵਨ ਵਿਚ ‘ਮੌਨ ਦੀ ਧਵਨੀ’ ਦਾ ਵਰਣਨ ਕਰ ਸਕਦੀ ਹੋ ਅਤੇ ਉਨ੍ਹਾਂ ਦੇ ਜਵਾਬ ਨੇ ਉਨ੍ਹਾਂ ਨੂੰ ਇਸ ਸਾਲ ਦੀ ਪ੍ਰਤੀਯੋਗਿਤਾ ਵਿਚ ਜਿੱਤ ਦਿਵਾਈ। ਇਸ ਦੇ ਜਵਾਬ ਵਿਚ ਮਿਸ ਯੂਨੀਵਰਸ ਇੰਡੀਆ 2026 ਦੀ ਜੇਤੂ ਨੇ ਕਿਹਾ ਕਿ ਮੇਰੇ ਲਈ ਮੌਨ ਉਹੀ ਹੈ ਜਿਸ ਦਾ ਅਨੁਭਵ ਮੈਂ ਕੁਝ ਮਿੰਟ ਪਹਿਲਾਂ ਕੀਤਾ। ਮੰਚ ‘ਤੇ ਜਾਣ ਤੋਂ ਪਹਿਲਾਂ ਦੀ ਸ਼ਾਂਤੀ। ਮੈਂ ਸ਼ਾਤਰੀ ਨ੍ਰਿਤਾਂਗਣਾ, ਅਭਿਨੇਤਰੀ ਤੇ ਨਿਸ਼ਚਿਤ ਤੌਰ ਤੋਂ ਸੁੰਦਰਤਾ ਪ੍ਰਤੀਯੋਗਤਾ ਦੀ ਸ਼ੌਕੀਨ ਹੋਣ ਦੇ ਨਾਤੇ ਮੰਚ ‘ਤੇ ਹੀ ਪਲੀ ਵਧੀ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਸੁੰਦਰਤਾ ਪ੍ਰਤੀਯੋਗਤਾ ਦੀ ਦੁਨੀਆ ਤੋਂ, ਮੰਚ ਤੋਂ, ਹੱਥ ਵਿਚ ਮਾਈਕ ਫੜਨ ਨਾਲ ਪਿਆਰ ਹੋ ਗਿਆ। ਯਕੀਨ ਕਰਨਾ ਮੁਸ਼ਕਲ ਹੈ ਕਿ ਮੰਚ ‘ਤੇ ਜਾਣ ਤੋਂ ਠੀਕ ਪਹਿਲਾਂ ਮੈਨੂੰ ਖਾਮੋਸ਼ੀ, ਸ਼ਾਂਤੀ ਤੇ ਸਕੂਨ ਦਾ ਅਨੁਭਵ ਹੁੰਦਾ ਹੈ ਕਿਉਂਕਿ ਮੈਨੂੰ ਘਰ ਵਰਗਾ ਮਹਿਸੂਸ ਹੁੰਦਾ ਹੈ। ਮੇਰੀ ਲਈ ਖਾਮੋਸ਼ੀ ਦਾ ਮਤਲਬ ਹੈ ਜਦੋਂ ਤੁਸੀਂ ਘਰ ਵਰਗਾ ਮਹਿਸੂਸ ਕਰਦੇ ਹੋ, ਜਦੋਂ ਤੁਹਾਡਾ ਦਿਲ ਡੂੰਘੀ ਸਾਹ ਲੈਂਦਾ ਹੈ, ਜਦੋਂ ਤੁਹਾਡੀ ਧੜਕਣ ਹੌਲੀ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਇਥੋਂ ਦੇ ਹੀ ਹੋ ਤੇ ਅੱਜ ਮੈਂ ਠੀਕ ਉਥੇ ਖੜ੍ਹੀ ਹਾਂ, ਭਾਰਤ ‘ਚ।

The post ਕੇਰਲ ਦੀ ਕਾਜ਼ੀਆ ਦੇ ਸਿਰ ਸਜਿਆ Miss Universe India 2026 ਦਾ ਤਾਜ, ਨਿੱਕੀ ਉਮਰ ਹਾਸਲ ਕੀਤਾ ਵੱਡਾ ਮੁਕਾਮ appeared first on Daily Post Punjabi.