Missing child Archives - Daily Post Punjabi

ਘਰ ਦੇ ਬਾਹਰੋਂ ਲਾਪਤਾ ਹੋਇਆ 9 ਸਾਲਾਂ ਬੱਚੇ ਨੂੰ ਕਬਾੜੀਏ ਕੋਲੋਂ ਕੀਤਾ ਬਰਾਮਦ
Missing child recovered scrapyard: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਜੀਵਨ ਨਗਰ ਇਲਾਕੇ ‘ਚੋਂ ਲਾਪਤਾ ਹੋਇਆ 9 ਸਾਲਾ ਬੱਚਾ ਆਖਰਕਰ ਬਰਾਮਦ ਹੋ ਗਿਆ। ਜਾਣਕਾਰੀ ਮੁਤਾਬਕ ਇਹ ਬੱਚਾ ਪੁਲਿਸ ਨੇ ਉਦੋਂ ਬਰਾਮਦ ਕੀਤਾ ਜਦੋਂ ਅੱਜ ਭਾਵ ਸ਼ੁੱਕਰਵਾਰ ਨੂੰ ਇਕ ਕਬਾੜੀਆ ਬੱਚੇ ਨੂੰ ਰੇਹੜੀ ‘ਤੇ ਬਿਠਾ ਕੇ ਲਿਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ। ਦੋਸ਼ੀ ਕਬਾੜੀ ਦੀ ਪਛਾਣ ਬਬਲੂ ਨਾਂ ਨਾਲ ਹੋਈ ਹੈ, ਜੋ ਕਿ ਮੂਲ ਰੂਪ ‘ਚ ਬਿਹਾਰ ਦਾ ਰਹਿਣ ਵਾਲਾ ਹੈ। ਪੁਲਿਸ ਹਾਲ ਦੀ ਘੜੀ ‘ਚ ਦੋਸ਼ੀ ਕੋਲੋਂ ਪੁੱਛਗਿੱਛ ਕਰ ਰਹੀ ਹੈ।

Missing child recovered scrapyard

ਇਸ ਮਾਮਲੇ ਸਬੰਧੀ ਇੰਸਪੈਕਟਰ ਮੁਹੰਮਦ ਜਮੀਲ ਦਾ ਕਹਿਣਾ ਹੈ ਕਿ ਕਬਾੜੀਏ ਬਬਲੂ ਦਾ ਲੁਧਿਆਣਾ ‘ਚ ਕੋਈ ਘਰ ਨਹੀਂ ਹੈ। ਉਹ ਰੇਹੜੇ ‘ਤੇ ਹੀ ਸੌਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਬਾੜੀਏ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਉਹ ਬੱਚੇ ਨੂੰ ਨਾਲ ਜਰੂਰ ਲੈ ਗਿਆ ਸੀ ਪਰ ਬੱਚਾ ਅਗਵਾ ਕਰਨ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ। ਬੱਚੇ ਨੂੰ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੀਵਨ ਨਗਰ ‘ਚ ਰਹਿਣ ਵਾਲੇ 9 ਸਾਲਾਂ ਵਿਕਰਮ 20 ਸਤੰਬਰ ਨੂੰ ਘਰੋਂ ਬਾਹਰ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ। ਉਸ ਦੇ ਪਰਿਵਾਰ ਨੇ ਸ਼ੱਕ ਜਤਾਇਆ ਸੀ ਕਿ ਬੱਚਾ ਅਗਵਾ ਹੋ ਗਿਆ ਹੈ।

The post ਘਰ ਦੇ ਬਾਹਰੋਂ ਲਾਪਤਾ ਹੋਇਆ 9 ਸਾਲਾਂ ਬੱਚੇ ਨੂੰ ਕਬਾੜੀਏ ਕੋਲੋਂ ਕੀਤਾ ਬਰਾਮਦ appeared first on Daily Post Punjabi.