missing children found Archives - Daily Post Punjabi

ਸਹਾਰਨਪੁਰ ‘ਚ ਮਿਲੇ ਬਰਨਾਲਾ ਤੋਂ ਲਾਪਤਾ ਹੋਏ 2 ਜਵਾਕ, ਰੇਡ ਦੇ ਡੱਬੇ ‘ਚ ਰੌਲਾ ਪਾ ਰਹੇ ਬੱਚਿਆ ਲਈ ਸਰਦਾਰ ਬੰਦਾ ਬਣਿਆ ਮਸੀਹਾ
ਬਰਨਾਲਾ ਵਿੱਚ ਪਿਛਲੀ ਲੰਘੀ 8 ਜੁਲਾਈ ਨੂੰ 13 ਸਾਲ ਦਾ ਕ੍ਰਿਸ਼ਨਾ ਅਤੇ 10 ਸਾਲ ਦਾ ਅਬੂਜ ਸ਼ੱਕੀ ਹਾਲਾਤਾਂ ਵਿੱਚ ਘਰੋਂ ਲਾਪਤਾ ਹੋ ਗਏ ਸਨ। ਜੋ ਅਖੀਰ 4.28 ਮਿੰਟ ਤੇ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਦੇਖੇ ਗਏ ਸਨ। ਜੋ ਪਿਛਲੇ ਤਿੰਨ ਦਿਨਾਂ ਤੋਂ ਘਰੇ ਵਾਪਸ ਨਹੀਂ ਆਏ ਜਿੱਥੇ ਕ੍ਰਿਸ਼ਨਾ ਦੀ ਮਾਤਾ ਕਾਜਲ ਦੇਵ ਵੀ ਅਤੇ ਸਾਰਾ ਪਰਿਵਾਰ ਆਪਣੇ ਪੁੱਤ ਕ੍ਰਿਸ਼ਨਾ ਦੀ ਭਾਲ ਲਈ ਦੁਖੀ ਸੀ ਉੱਥੇ ਲਾਪਤਾ ਹੋਏ ਅਬੂਜ ਦੀ ਨਾਨੀ ਕਰਮਜੀਤ ਕੌਰ ਦਾ ਸਾਰਾ ਪਰਿਵਾਰ ਬੇਹੱਦ ਦੁਖੀ ਅਤੇ ਪਰੇਸ਼ਾਨ ਸੀ।

ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਜਿੱਥੇ ਮਾਮਲਾ ਦਰਜ ਕਰਕੇ ਵੱਖੋ ਵੱਖਰੀਆਂ ਟੀਮਾਂ ਰਾਹੀਂ ਇਹਨਾਂ ਦੋਵੇਂ ਲਾਪਤਾ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਲਾਪਤਾ ਹੋਏ 13 ਸਾਲ ਦੇ ਕ੍ਰਿਸ਼ਨਾ ਅਤੇ 10 ਸਾਲ ਦੇ ਅਬੂਜ ਦੋਵੇਂ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਸਹਾਰਨਪੁਰ ਤੋਂ ਬਰਨਾਲਾ ਰੇਲ ਗੱਡੀ ਰਾਹੀਂ ਵਾਪਸ ਬਰਨਾਲਾ ਰੇਲਵੇ ਸਟੇਸ਼ਨ ‘ਤੇ ਮਿਲੇ ਹਨ ਜਿਨਾਂ ਦੇ ਹਾਲਤ ਤਰਸਯੋਗ ਦੇਖੀ ਗਈ ਹੈ।

ਲਾਪਤਾ ਬੱਚਿਆਂ ਦਾ ਪਤਾ ਲੱਗਣ ‘ਤੇ ਹੀ ਸ਼ਹਿਰੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਆਪਣੇ ਦੋਵੇਂ ਬੱਚਿਆਂ ਨੂੰ ਬੁੱਕਲ ਵਿੱਚ ਲੈ ਕੇ ਖੁਸ਼ੀ ਮਹਿਸੂਸ ਕੀਤੀ। ਉੱਥੇ ਦੋਵੇਂ ਬੱਚਿਆਂ ਨੂੰ ਘਰੋਂ ਜਾਣ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ, ਇਸ ਦੌਰਾਨ ਬਰਨਾਲਾ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਆਟੋ ਤੇ ਈ-ਰਿਕਸ਼ਾ ਚਾਲਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇ, ਘੱਟੋ-ਘੱਟ ਕਿਰਾਇਆ 20 ਰੁਪਏ ਵਧਾਉਣ ਦੀ ਮੰਗ

ਘਰ ਵਾਪਸ ਪਹੁੰਚੇ 10 ਸਾਲ ਦੇ ਬੱਚੇ ਅਬੁਜ ਨੇ ਆਪਣੇ ਲਾਪਤਾ ਹੋਣ ‘ਤੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਉਹ ਆਪਣੇ ਦੋਸਤ ਕ੍ਰਿਸ਼ਨਾ ਨਾਲ ਡਰਾਇੰਗ ਕਲਰ ਮਾਡਲ ਲਈ ਦੁਕਾਨ ‘ਤੇ ਜਾ ਰਹੇ ਸਨ, ਜਦ ਉਹ ਬਰਨਾਲਾ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੇ ਤਾਂ ਇੱਕ ਨਕਾਬਪੋਸ਼ ਵਿਅਕਤੀ ਨੇ ਉਹਨਾਂ ਦੇ ਮੂੰਹ ‘ਤੇ ਕੱਪੜਾ ਬੰਨ ਕੇ ਦੋਵਾਂ ਨੂੰ ਬਰਨਾਲਾ ਤੋਂ ਸਹਾਰਨਪੁਰ ਜਾ ਰਹੀ ਰੇਲ ਗੱਡੀ ਦੇ ਅਖੀਰਲੇ ਡੱਬੇ ਵਿੱਚ ਰੱਸੀਆਂ ਨਾਲ ਬੰਨ ਲਿਆ। ਰੋਲਾ ਨਾ ਪੈਣ ਕਾਰਨ ਦੋਵਾਂ ਦਾ ਮੂੰਹ ਵਿੱਚ ਕੱਪੜਾ ਦੇ ਦਿੱਤਾ ਤਾਂ ਜੋ ਰੋਲਾ ਨਾ ਪੈ ਸਕੇ।

ਬੱਚੇ ਅਬੁਜ ਨੇ ਖੁਲਾਸਾ ਕਰਦੇ ਕਿਹਾ ਕਿ ਨਕਾਬਪੋਸ਼ ਵਿਅਕਤੀ ਦੋਵੇਂ ਬੱਚਿਆਂ ਦੇ ਕੋਲ ਇਹ ਗੱਲ ਕਰ ਰਿਹਾ ਸੀ ਕਿ ਉਹ ਉਹਨਾਂ ਦੇ ਮਾਪਿਆਂ ਤੋਂ ਪੈਸੇ ਲੈ ਲਵੇਗਾ ਅਤੇ ਉਹਨਾਂ ਨੂੰ ਜਾਨੋ ਮਾਰ ਦੇਵੇਗਾ। ਉਹ ਵਿਅਕਤੀ ਉਹਨਾਂ ਨੂੰ ਸਹਾਰਨਪੁਰ ਤੋਂ ਅੱਗੇ ਲਿਜਾਣਾ ਚਾਹੁੰਦਾ ਸੀ। ਬੱਚਿਆਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਜਾਨ ਉਸ ਸਮੇਂ ਬਚੀ ਜਦ ਉਹ ਸਹਾਰਨਪੁਰ ਰੇਲਵੇ ਸਟੇਸ਼ਨ ਕੋਲ ਰੇਡ ਡੱਬੇ ਵਿੱਚ ਰੋਲਾ ਪਾ ਰਹੇ ਸਨ ਤਾਂ ਉੱਥੇ ਉਹਨਾਂ ਦੀ ਜਾਨ ਬਚਾਉਣ ਲਈ ਪਹੁੰਚੇ ਮਸੀਹਾ ਇੱਕ ਸਰਦਾਰ ਵਿਅਕਤੀ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਰੱਸੀਆਂ ਨਾਲੋਂ ਹੱਥ ਖੋਲੇ। ਬੱਚਿਆਂ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸਰਦਾਰ ਵਿਅਕਤੀ ਨੇ ਉਹਨਾਂ ਦੀ ਜਾਨ ਬਚਾਈ ਅਤੇ ਉਨਾਂ ਨੂੰ ਸਹਾਰਨਪੁਰ ਤੋਂ ਬਰਨਾਲਾ ਰੇਲ ਗੱਡੀ ਰਾਹੀਂ ਵਾਪਸ ਬਰਨਾਲਾ ਰੇਲ ਗੱਡੀ ਰਾਹੀਂ ਭੇਜ ਦਿੱਤਾ। ਜਿੱਥੇ ਅੱਜ ਉਹਨਾਂ ਦੇ ਪਰਿਵਾਰਿਕ ਅਤੇ ਲੋਕ ਖੜੇ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਹਾਰਨਪੁਰ ‘ਚ ਮਿਲੇ ਬਰਨਾਲਾ ਤੋਂ ਲਾਪਤਾ ਹੋਏ 2 ਜਵਾਕ, ਰੇਡ ਦੇ ਡੱਬੇ ‘ਚ ਰੌਲਾ ਪਾ ਰਹੇ ਬੱਚਿਆ ਲਈ ਸਰਦਾਰ ਬੰਦਾ ਬਣਿਆ ਮਸੀਹਾ appeared first on Daily Post Punjabi.