mission clean punjab Archives - Daily Post Punjabi

ਮਾਨ ਸਰਕਾਰ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਦੀ ਹੋਈ ਸ਼ੁਰੂਆਤ, ਰੋਜ਼ ਸਵੇਰੇ ਅਫਸਰ ਇਕ ਘੰਟੇ ਕਰਵਾਉਣਗੇ ਸਫਾਈ
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ ਹੈ। ਇਸ ਵਿਚ ਸਵੇਰੇ ਇਕ ਘੰਟੇ ਮੰਤਰੀ ਤੇ ਸੀਨੀਅਰ ਅਧਿਕਾਰੀ ਸੜਕ ‘ਤੇ ਉਤਰਕੇ ਸਫਾਈ ਕਰਾਉਣਗੇ। ਇਸ ਦੀ ਜਾਣਕਾਰੀ ਮੰਤਰੀ ਹਰਜੋਤ ਬੈਂਸ ਵੱਲੋਂ ਸਾਂਝੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਲਈ ਹੈੱਡ ਆਫਿਸ ਵਿਚ ਵਾਰ ਰੂਮ ਬਣਾਇਆ ਹੈ। ਸ਼ਹਿਰਾਂ ਵਿਚ ਸਾਰੇ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਏਡੀਸੀ ਤੇ ਈਓ ਸਾਰਿਆਂ ਨੂੰ ਫੀਲਡ ‘ਤੇ ਉਤਰਨਾ ਹੋਵੇਗਾ। ਇਸ ਦੇ ਬਾਅਦ ਹਰ ਹਫਤੇ ਇਸ ਦੀ ਰੈਂਕਿੰਗ ਕਰਨਗੇ ਕਿ ਕਿਹੜਾ ਸ਼ਹਿਰ ਸਫਾਈ ਵਿਚ ਕਿਹੋ ਜਿਹਾ ਰਿਹਾ। ਮੰਤਰੀ ਬੈਂਸ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੂਬੇ ਦੇ ਸਾਰੇ ਨਿਗਮ ਕਮਿਸ਼ਨਰਾਂ ਤੇ ਨਗਰ ਕੌਂਸਲਾਂ ਦੇ ਐਗਜ਼ੀਕਿਊਟਿਵ ਆਫਿਸਰਸ ਦੀ ਹਾਜ਼ਰੀ ਵੀ ਚੈੱਕ ਕੀਤੀ।

ਮੰਤਰੀ ਬੈਂਸ ਨੇ ਇਸ ਪੂਰੀ ਮੁਹਿੰਮ ਦੀ ਜ਼ਮੀਨੀ ਹਕੀਕਤ ਜਾਣਨ ਲਈ ਕਈ ਅਧਿਕਾਰੀਆਂ ਨੂੰ ਵੀਡੀਓ ਕਾਲ ‘ਤੇ ਲਾਈਵ ਲੋਕੇਸ਼ਨ ਦਿਖਾਉਣ ਲਈ ਕਿਹਾ। ਮੰਤਰੀ ਨੇ ਸਪੱਸ਼ਟ ਕੀਤਾ ਕਿ ਸਾਰੇ ਹੈੱਡਸ ਨੂੰ ਇਸ ਮੁਹਿੰਮ ਬਾਰੇ ਪਹਿਲਾਂ ਹੀ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਸਨ ਜਿਸ ਦਾ ਹੁਣ ਸਖਤੀ ਨਾਲ ਪਾਲਣ ਸ਼ੁਰੂ ਹੋ ਗਿਆ ਹੈ।

ਮੰਤਰੀ ਬੈਂਸ ਨੇ ਕਿਹਾ ਕਿ ਉਹ ਰੋਜਾਨਾ ਸਵੇਰੇ 7 ਤੋਂ 8 ਵਜੇ ਅਧਿਕਾਰੀਆਂ ਦੀ ਫੀਲਡ ਹਾਜ਼ਰੀ ਵੀਡੀਓ ਕਾਨਫਰੰਸਿੰਗ ਜ਼ਰੀਏ ਚੈੱਕ ਕਰਨਗੇ। ਇਹੀ ਨਹੀਂ ਉਹ ਖੁਦ ਵੀ ਲੋਕਲ ਬਾਡੀਜ਼ ਵਿਭਾਗ ਦੇ ਸੀਨੀਅਰ ਅਧਿਕਾਰੀ ਫੀਲਡ ਵਿਚ ਜਾ ਕੇ ਅਫਸਰਾਂ ਦੀ ਲੋਕੇਸ਼ਨ ਵੀ ਚੈੱਕ ਕਰਨਗੇ। ਇਸ ਦਾ ਮਕਸਦ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣਾ ਹੈ।

ਇਹ ਵੀ ਪੜ੍ਹੋ :  ਜੈਪੁਰ ‘ਚ ਲੱਗ ਗਿਆ ‘ਡਿਜ਼ੀਟਲ ਕਰਫਿਊ’ , 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਹੁਕਮ ਜਾਰੀ

ਦੱਸ ਦੇਈਏ ਕਿ ਇਸ ਪੂਰੀ ਵਿਵਸਥਾ ਦੀ ਨਿਗਰਾਨੀ ਤੇ ਵਿਭਾਗਾਂ ਵਿਚ ਆਪਸੀ ਤਾਲਮੇਲ ਬਣਾਏ ਰੱਖਣ ਲਈ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ ਨੂੰ ਓਵਰਆਲ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਜ਼ੋਨਲ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ੋਨ ਵਿਚ ਸਖਤ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਨ ਸਰਕਾਰ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਦੀ ਹੋਈ ਸ਼ੁਰੂਆਤ, ਰੋਜ਼ ਸਵੇਰੇ ਅਫਸਰ ਇਕ ਘੰਟੇ ਕਰਵਾਉਣਗੇ ਸਫਾਈ appeared first on Daily Post Punjabi.